09/21/2026
BOOK RELEASE: ਰੀਣੀ ਚੁੱਲ੍ਹੇ (Reeni Chulleh)
ਦਵਿੰਦਰ ਰੰਧਾਵਾ ਕਾਲੇ ਵਾਲੇ ਦੀ ਪਲੇਠੀ ਕਾਵਿ ਪੁਸਤਕ, ਰੀਣੀ ਚੁੱਲ੍ਹੇ (Reeni Chulleh) ਹੁਣ ਐਮਾਜ਼ੋਨ (Amazon) ਰਾਹੀਂ ਲਗਭਗ ਦੁਨੀਆ ਭਰ ਵਿੱਚ ਉਪਲਬਧ ਹੈ। ‘ਰੀਣੀ ਚੁੱਲ੍ਹੇ’ ਜੀਵਕ ਸਿੱਖਿਆ ਤੇ ਤਜਰਬੇ ਵਿੱਚੋਂ ਉਪਜੀ ਇੱਕ ਗੁਫਤਗੂ ਹੈ ਜੋ ਅੱਜ ਵੀ ਚੱਲ ਰਹੀ ਹੈ। ਆਪ ਪੜ੍ਹੋ, ਦੂਜਿਆਂ ਨੂੰ ਦੱਸੋ, ਅਤੇ ਐਮਾਜ਼ੋਨ ਉੱਤੇ ਇੱਕ ਰੇਟਿੰਗ ਜਾਂ ਰੀਵਿਊ ਛੱਡੋ। ਧੰਨਵਾਦ! ਆਡਰ ਕਰਨ ਲਈ ਲਿੰਕ ਥੱਲੇ ਵੇਖੋ।
Now available on Amazon, Reeni Chulleh is an ongoing dialogue. Grounded in the soil of Punjab, Davinder Randhawa Kaale Wala casts a wide poetic net. Across these pages, contemplation meets vibrant cultural spirit. Through themes of human vulnerability, resilience, love, and sociopolitical reality, Reeni Chulleh remains infused with unmistakable Punjabi warmth.
To support:
1. Purchase a copy
2. Pass on the Amazon link to others in your network
3. Post a rating or review on Amazon. Thank you!
To purchase:
USA: https://a.co/d/0dXtlFBh
India: https://amzn.in/d/0bZoBKGx
UK: https://amzn.eu/d/0hsFA8gF
Europe: https://amzn.eu/d/0e4otPVA
Canada*: https://a.co/d/0eFL01ll
*If it shows as unavailable in Canada, please ‘Add to Wish List’ and email your postal address to [email protected]
or reach out on Instagram to order directly from the author.