12/27/2021
ਬੇਮਿਸਾਲ ਦਲੇਰੀ ਅਤੇ ਕੁਰਬਾਨੀ: 'ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਦਿਹਾੜਾ।
ਚਾਰ ਸਾਹਿਬਜ਼ਾਦਿਆਂ ਵਿੱਚੋ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰਨ ਕਰਕੇ ਜਿੰਦਾ ਇੱਟਾਂ ਵਿੱਚ ਚਿਨਾਉਣ ਦਾ ਹੁਕਮ ਦਿੱਤਾ ਸੀ। ਸ਼ਹੀਦੀ ਤੋਂ ਪਹਿਲਾ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ।
ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਖਾਲਸਾ ਪੰਥ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਐਲਾਨ ਕੀਤਾ ਅਤੇ ਵਜ਼ੀਰ ਦੁਆਰਾ ਉਹਨਾਂ ਨੂੰ ਦਬਾਉਣ ਦੀਆਂ ਜਬਰੀ ਕੋਸ਼ਿਸ਼ਾਂ ਦੀ ਨਿੰਦਾ ਕੀਤੀ।
Unparalleled courage and sacrifice: Remembering the martyrdom of 'Chhote Sahibzade'
Baba Zorawar Singh Ji and Baba Fateh Singh Ji, the two youngest of the Chaar Sahibzade were told by Wazir Khan, the Nawab of Sirhind to be bricked alive because they refused to become muslims. Before the Chaar Sahibzade attained Martyrdom, they wew captured and kept in a cold tower called "Thanda Burj" with their grandmother Mata Gujari, in the middle of winter.
The stalwart sons of Guru Gobind Singh withstood temptation, declared their undying devotion to the Khalsa Panth and denounced the Wazir's forcible attempts to sway them.