Foreigners in Philippines

Foreigners in Philippines Good and Nice ...

ਵਾਹਿਗੁਰੂ ਜੀ ਮਿਹਰ ਕਰੋ ਜੀ ਮਨੀਲਾ ( ਫਿਲੀਪੀਨ ) ਦੀ ਧਰਤੀ ਤੇ 🙏🙏🙏🙏God Please Take Care to Everyone in Philippines.
22/07/2025

ਵਾਹਿਗੁਰੂ ਜੀ ਮਿਹਰ ਕਰੋ ਜੀ ਮਨੀਲਾ ( ਫਿਲੀਪੀਨ ) ਦੀ ਧਰਤੀ ਤੇ 🙏🙏🙏🙏

God Please Take Care to Everyone in Philippines.

SM SUCAT ( PARANAQUE CITY ) ਜੂਨ 27, 2025 ਦਿਨ ਸ਼ੁਕਰਵਾਰ ਸ਼ਾਮ 08:30 ਵਜੇ ਪਹੁੰਚੋ ਸਾਰੇ ਜਾਣੇ ਬਹੁਤ ਸੋਹਣੀ ਪਰਿਵਾਰਕ ਮੂਵੀ ਹੈ ਜੀ। ਬੱਚਿਆ...
24/06/2025

SM SUCAT ( PARANAQUE CITY )

ਜੂਨ 27, 2025 ਦਿਨ ਸ਼ੁਕਰਵਾਰ ਸ਼ਾਮ 08:30 ਵਜੇ ਪਹੁੰਚੋ ਸਾਰੇ ਜਾਣੇ ਬਹੁਤ ਸੋਹਣੀ ਪਰਿਵਾਰਕ ਮੂਵੀ ਹੈ ਜੀ। ਬੱਚਿਆਂ ਦੀ ਟਿਕਟ ਫ੍ਰੀ ਹੋਏਗੀ ਜੀ। ਆਯੋ ਸਾਰੇ ਮੇਰੇ ਭੈਣ ਭਰਾ ਮੂਵੀ ਦੇਖਣ ਆਪਣੇ ਬੱਚਿਆਂ ਦੇ ਨਾਲ।

ਟਿਕਟਾਂ ਬੁਕ ਕਰਨ ਲਈ ਸੰਪਰਕ ਕਰੋ।

+63-9231737701 ( ਸੰਨੀ ਬੁੱਘਾ )

+63-9330491175 ( ਪਰਜਾਪਤੀ ਸਾਬ )

12/06/2025

Air India ਦੇ ਜਹਾਜ਼ ਦਾ ਲਾਈਵ ਹਾਦਸਾ। 200 ਤੋਂ ਜ਼ਿਆਦਾ ਸਵਾਰੀਆਂ ਸਵਾਰ ਸੀ ਜਹਾਜ਼ ਵਿਚ ਤੇ ਲੱਗਭਗ ਸਾਰੀਆਂ ਦੀ ਮੌਤ ਹੋ ਗਈ। ਇਹ ਜਹਾਜ਼ ਅਹਿਮਦਾਬਾਦ ਤੋਂ ਲੰਡਨ ਚਲਿਆ ਸੀ। WMK🙏🙏🙏.

Air India Plane Live Crash Footage Video on Ahemdabad Airport in India. Plane just Takeoff to going Ahemdabad to London (UK) with 200 above Passengers are travel.

1. SM Sucat Paranaque Show May 02, 2025 on Friday at 08:00 ਪਮ੧. ਦਿਨ ਸ਼ੁਕਰਵਾਰ ਨੂੰ ਸ਼ਾਮ 08:00 ਵਜੇ ਜਰੂਰ ਪਹੁੰਚੋ ਜੀ miti ਮਈ 04,...
30/04/2025

1. SM Sucat Paranaque Show May 02, 2025 on Friday at 08:00 ਪਮ

੧. ਦਿਨ ਸ਼ੁਕਰਵਾਰ ਨੂੰ ਸ਼ਾਮ 08:00 ਵਜੇ ਜਰੂਰ ਪਹੁੰਚੋ ਜੀ miti ਮਈ 04, 2025 SM Sucat.

2. Sta. Lucia Mall, Marikina City Show May, 04, 2025 on Sunday at 07:30 PM

੨. ਦਿਨ ਐਤਵਾਰ ਨੂੰ ਸੰਤਾ ਲੂਸੀਆ ਮਾਲ ਮਰੀਕੀਨਾ ਸਿਟੀ ਮਿਤੀ ਮਈ 04, 2025 ਸ਼ਾਮ 07:30 PM.

3. Ayala Mall, Fairview City Show May 04, 2025 on Sunday at 07:30 PM.

੩. ਦਿਨ ਐਤਵਾਰ ਨੂੰ Ayala Mall, Fairview City ਮਿਤੀ ਮਈ 04, 2025 ਸ਼ਾਮ 07:30 PM.

ਆਯੋ ਸਾਰੇ ਆਪਾਂ ਰਲ ਮਿਲ ਕੇ ਮੂਵੀ ਦੇਖਣ ਚੱਲੀਏ। ਬਹੁਤ ਹੀ ਸੋਹਣੀ ਇਕ ਇਤਿਹਾਸਿਕ ਮੂਵੀ ਹੈ ਜੀ। ਸਾਰੇ ਜਾਣੇ share ਜਰੂਰ ਕਰੋ ਜੀ ਕੋਈ ਰਹਿ ਨਾ ਜਾਵੇ। ਹੋਰ ਜਾਣਕਾਰੀ ਲਈ ਪੋਸਟਰਾਂ ਤੇ ਦਿਤੇ ਨੰਬਰਾਂ ਤੇ ਸੰਪਰਕ ਕਰੋ ਜੀ।

Honoured to be recognized as one of the Faces of Influence. Grateful to all the rotarians and our incredible community f...
24/04/2025

Honoured to be recognized as one of the Faces of Influence. Grateful to all the rotarians and our incredible community for reminding us that true leadership is measured by the positive impact we leave behind. Here’s to service above self, and to creating meaningful change for our country and people-Mandip michael kumar!

ਨਸਲਵਾਦ ਦੀ ਨਿੰਦਾ ਕਰਨ ਵਿੱਚ ਇੱਕਜੁੱਟ ਹਾਂ - ਅਸੀਂ ਵੱਖ-ਵੱਖ ਸੰਗਠਨਾਂ ਅਤੇ ਚਰਚਾਂ ਦੇ ਨਾਲ ਖੜ੍ਹੇ ਹਾਂ ਕਿਉਂਕਿ ਉਹ ਫਿਲੀਪੀਨਜ਼ ਵਿੱਚ ਭਾਰਤੀ ਭਾ...
17/04/2025

ਨਸਲਵਾਦ ਦੀ ਨਿੰਦਾ ਕਰਨ ਵਿੱਚ ਇੱਕਜੁੱਟ ਹਾਂ - ਅਸੀਂ ਵੱਖ-ਵੱਖ ਸੰਗਠਨਾਂ ਅਤੇ ਚਰਚਾਂ ਦੇ ਨਾਲ ਖੜ੍ਹੇ ਹਾਂ ਕਿਉਂਕਿ ਉਹ ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਪ੍ਰਤੀ ਵੋਈ ਮੈਂਗੁਏਰਾ ਦੀਆਂ ਵਿਤਕਰੇ ਵਾਲੀਆਂ ਟਿੱਪਣੀਆਂ ਦੇ ਵਿਰੁੱਧ ਬੋਲਦੇ ਹਨ।

ਇਕੱਠੇ, ਅਸੀਂ ਸਤਿਕਾਰ, ਵਿਭਿੰਨਤਾ ਅਤੇ ਮਨੁੱਖੀ ਮਾਣ ਲਈ ਖੜ੍ਹੇ ਹਾਂ।

ਅਸੀਂ ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਪ੍ਰਤੀ ਪਾਸੇ ਸ਼ਹਿਰ ਵਿੱਚ ਮੇਅਰ ਅਹੁਦੇ ਦੇ ਉਮੀਦਵਾਰ ਵੋਈ ਮੈਂਗੁਏਰਾ ਦੁਆਰਾ ਕੀਤੀਆਂ ਗਈਆਂ ਨਸਲਵਾਦੀ ਟਿੱ...
16/04/2025

ਅਸੀਂ ਫਿਲੀਪੀਨਜ਼ ਵਿੱਚ ਭਾਰਤੀ ਭਾਈਚਾਰੇ ਪ੍ਰਤੀ ਪਾਸੇ ਸ਼ਹਿਰ ਵਿੱਚ ਮੇਅਰ ਅਹੁਦੇ ਦੇ ਉਮੀਦਵਾਰ ਵੋਈ ਮੈਂਗੁਏਰਾ ਦੁਆਰਾ ਕੀਤੀਆਂ ਗਈਆਂ ਨਸਲਵਾਦੀ ਟਿੱਪਣੀਆਂ ਦੇ ਜਵਾਬ ਵਿੱਚ ਤੁਰੰਤ ਅਤੇ ਢੁਕਵੀਂ ਕਾਰਵਾਈ ਕਰਨ ਲਈ ਚੋਣ ਕਮਿਸ਼ਨ (COMELEC) ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ।

ਨਸਲਵਾਦ ਦੀ ਸਾਡੀਆਂ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਕੋਈ ਥਾਂ ਨਹੀਂ ਹੈ, ਅਤੇ ਇਹ ਬਹੁਤ ਜ਼ਰੂਰੀ ਹੈ ਕਿ ਉਮੀਦਵਾਰ ਜਨਤਾ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਸਮੇਂ ਸਤਿਕਾਰ, ਮਾਣ ਅਤੇ ਸਮਾਵੇਸ਼ ਨੂੰ ਬਣਾਈ ਰੱਖਣ। ਇਸ ਮੁੱਦੇ ਨੂੰ ਤੁਰੰਤ ਹੱਲ ਕਰਕੇ, COMELEC ਨੇ ਸਾਡੀਆਂ ਚੋਣਾਂ ਦੀ ਅਖੰਡਤਾ ਨੂੰ ਬਣਾਈ ਰੱਖਣ ਅਤੇ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।

COMELEC, ਨਫ਼ਰਤ ਦੇ ਵਿਰੁੱਧ ਖੜ੍ਹੇ ਹੋਣ ਅਤੇ ਇੱਕ ਹੋਰ ਸਤਿਕਾਰਯੋਗ ਅਤੇ ਸੰਯੁਕਤ ਫਿਲੀਪੀਨਜ਼ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ।

Great Job and Thank you Brother Mr. Manjinder "James" Kumar for Standing on our Indian Community in Philippines
15/04/2025

Great Job and Thank you Brother Mr. Manjinder "James" Kumar for Standing on our Indian Community in Philippines

Today Show in SM Sta. Rosa Laguna 08:00 PMਅੱਜ ਦਾ ਸ਼ੋ SM Sta. Rosa ਲਾਗੂਨਾ ਸ਼ਹਿਰ ਸ਼ਾਮ 08:00 ਵਜੇ ਸਾਰੇ ਮੇਰੇ ਭੈਣ ਭਰਾ ਮੂਵੀ ਜਰੂਰ ਦ...
12/04/2025

Today Show in SM Sta. Rosa Laguna 08:00 PM
ਅੱਜ ਦਾ ਸ਼ੋ SM Sta. Rosa ਲਾਗੂਨਾ ਸ਼ਹਿਰ ਸ਼ਾਮ 08:00 ਵਜੇ

ਸਾਰੇ ਮੇਰੇ ਭੈਣ ਭਰਾ ਮੂਵੀ ਜਰੂਰ ਦੇਖਣ ਜਾਓ ਜੀ ਬਹੁਤ ਹੀ ਸੋਹਣੀ ਮੂਵੀ ਹੈ ਜੀ। ਬੱਚਿਆਂ ਨੂੰ ਨਾਲ ਲੈ ਕੇ ਜਰੂਰ ਜਾਓ ਬੱਚਿਆਂ ਦੀ ਟਿਕਟ ਫਰੀ ਵ ਜੀ। ਇਹ ਮੂਵੀ ਇਤਿਹਾਸਿਕ ਹੈ ਜੀ। ਇਸ ਮੂਵੀ ਤੋਂ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ।

ਟਿਕਟਾਂ ਬੁੱਕ ਕਰਨ ਲਈ ਸੰਪਰਕ ਕਰੋ 09155796249 ( ਮੁਖਵਿੰਦਰ ਸਿੰਘ ) 09231737701 ( ਸੰਨੀ ਬੁੱਘਾ )

Today 3 SHOWS IN METRO MANILAਅੱਜ ਦੇ 3 Shows, ਮੈਟਰੋ ਮਨੀਲਾ ਦੇ ਵਿਚ ਜੀ 1.  SM SUCAT PARANAQUE CITY2.  STA. LUCIA MALL MARIKI...
11/04/2025

Today 3 SHOWS IN METRO MANILA
ਅੱਜ ਦੇ 3 Shows, ਮੈਟਰੋ ਮਨੀਲਾ ਦੇ ਵਿਚ ਜੀ

1. SM SUCAT PARANAQUE CITY
2. STA. LUCIA MALL MARIKINA CITY
3. AYALA MALL FAIRVIEW CITY

ਸਾਰੇ ਜਣੇ ਆਪਣੇ ਪਰਿਵਾਰ ਦੇ ਨਾਲ ਜਾ ਕੇ ਧਾਰਮਿਕ ਮੂਵੀ ਜਰੂਰ ਦੇਖੋ ਜੀ। ਬੱਚਿਆਂ ਨੂੰ ਜਰੂਰ ਨਾਲ ਲੈ ਕੇ ਜਾਇਓ ਜੀ ਕਿਉਂਕਿ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਦਾ ਪਤਾ ਲੱਗੇ।

ਪੋਸਟਰ ਤੇ ਦਿਤੇ ਨੰਬਰਾਂ ਤੇ ਕਿਸੇ ਵੀ ਜਾਣਕਾਰੀ ਲਈ ਜਾ ਫਿਰ ਅਡਵਾਂਸ ਟਿਕਟਾਂ ਬੁਕ ਕਰਨ ਲਈ ਸੰਪਰਕ ਕਰੋ ਜੀ।

ਸਿਬੂ ਸਿਟੀ ਚ ਵੱਸਦੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਹਾਡੇ ਸ਼ਹਿਰ (ROBINSONS GALLERIA CEBU CITY) ਦੇ ਵਿੱਚ ਅਕਾਲ ਮੂਵੀ ਲੱਗਣ ਜਾ ...
10/04/2025

ਸਿਬੂ ਸਿਟੀ ਚ ਵੱਸਦੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਹਾਡੇ ਸ਼ਹਿਰ (ROBINSONS GALLERIA CEBU CITY) ਦੇ ਵਿੱਚ ਅਕਾਲ ਮੂਵੀ ਲੱਗਣ ਜਾ ਰਹੀ ਹੈ। ਕਿਰਪਾ ਕਰਕੇ ਸਾਰੇ ਜਾਣੇ ਆਪਣੇ ਬੱਚਿਆਂ ਦੇ ਨਾਲ ਮੂਵੀ ਦੇਖਣ ਜਰੂਰ ਜਾਓ ਜੀ। ਆਓ ਆਪਾਂ ਰਲ ਮਿਲ ਕੇ ਧਾਰਮਿਕ ਮੂਵੀ ਦੇਖੀਏ ਜੀ ਅਤੇ ਬੱਚਿਆਂ ਨੂੰ ਗਿਆਨ ਪ੍ਰਾਪਤ ਕਰਵਾਈਏ ਜੀ।

ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਆਪਣੀਆਂ ਟਿਕਟਾਂ ਬੁੱਕ ਕਰਵਾ ਲਓ ਜੀ।

09175392583 ( Lalit Sangwani )
09231737701 ( Sunny Bugha )

SM Sta. Rosa Laguna ਦਿਨ ਸ਼ਨੀਵਾਰ ਸ਼ਾਮ 08:30 ਵਜੇ ਅਕਾਲ ਮੂਵੀ ਲੱਗਣ ਜਾ ਰਹੀ ਹੈ ਜੀ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰ...
09/04/2025

SM Sta. Rosa Laguna ਦਿਨ ਸ਼ਨੀਵਾਰ ਸ਼ਾਮ 08:30 ਵਜੇ ਅਕਾਲ ਮੂਵੀ ਲੱਗਣ ਜਾ ਰਹੀ ਹੈ ਜੀ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਜਣੇ ਅਕਾਲ ਮੂਵੀ ਦੇਖਣ ਜਰੂਰ ਪਹੁੰਚੋ ਜੀ। 10 ਸਾਲ ਤੱਕ ਬੱਚਿਆਂ ਦੀ ਟਿਕਟ ਫਰੀ ਹੋਵੇਗੀ ਜੀ। ਸਾਰੇ ਜਣੇ ਆਪਣੇ ਪਰਿਵਾਰ ਦੇ ਨਾਲ ਮੂਵੀ ਦੇਖਣ ਜਰੂਰ ਆਓ ਜੀ।

ਟਿਕਟਾਂ ਬੁੱਕ ਕਰਨ ਲਈ ਸੰਪਰਕ ਕਰੋ.

09155796249 ( Mukhvinder Singh ) 09231737701 ( Sunny Bugha )

Address

Quezon City

Telephone

+639295500007

Website

Alerts

Be the first to know and let us send you an email when Foreigners in Philippines posts news and promotions. Your email address will not be used for any other purpose, and you can unsubscribe at any time.

Contact The Organization

Send a message to Foreigners in Philippines:

Share