10/10/2026
Our 4th Monthly Ladies Day – A Success! ✨
ਨਵੀਆਂ ਦੋਸਤੀਆਂ, ਨਵੇਂ ਰਿਸ਼ਤੇ ਅਤੇ ਆਪਸੀ ਸਾਂਝ ਦੇ ਕੁਝ ਖ਼ੂਬਸੂਰਤ ਪਲ। ❤️
ਇਹ ਸਿਰਫ਼ ਔਰਤਾਂ ਨੂੰ ਜੋੜਨ ਦੀ ਪਹਿਲ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਇੱਕ-ਦੂਜੇ ਦੇ ਨੇੜੇ ਲਿਆਉਣ ਦੀ ਇੱਕ ਕੋਸ਼ਿਸ਼ ਹੈ। 🌸
ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ।
ਅਗਲੇ ਪ੍ਰੋਗਰਾਮ ਲਈ ਜੁੜੇ ਰਹੋ! 💛
Golden Heritage Empowerment Trust
Daily khabar Prime Punjabi TV Kiwi Helping Kiwi Charitable Trust Tauranga and Western Bay Indian Association NZ Punjabi Youth Club Inc. Chardi Kala sports & Cultural club papamoa The Urban Guy