07/10/2026
ਵਾਹਿਗੁਰੂਜੀਕਾਖਾਲਸਾ॥
ਵਾਹਿਗੁਰੂਜੀਕੀਫਤਿਹ ਜੀ॥
ਆਪ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ “ਸਿੱਖ ਯੂਥ ਡੈਅ 2026” ਗੁਰਦੁਆਰਾ ਸਿੰਘ ਸਭਾ,ਫੈਰੀ ਰੋਡ ਵਿਖੇ 31 ਅਕਤੂਬਰ ਅਤੇ 1 ਨਵੰਬਰ 2026 ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ ਜੋ ਕਿ ਇਸ ਪ੍ਰਕਾਰ ਹਨ:
1.ਗੁਰਬਾਣੀ ਕੰਠ
2.ਕਵਿਸ਼ਰੀ/ਭਾਸ਼ਣ
3.ਗੁਰਬਾਣੀ ਕੀਰਤਨ
4.ਸਿੱਖ ਪ੍ਰਸ਼ਨੋਤਰੀ
5.ਸਿੱਖ ਕਲਾਕਾਰੀ
6.ਗੁਰਮੁਖੀ ਲਿਖਾਈ
7.ਢਾਡੀ ਵਾਰਾਂ
ਕਿਰਪਾ ਕਰਕੇ ਫਾਰਮ ਭਰ ਕੇ ਗੁਰਦੁਆਰਾ ਸਾਹਿਬ ਵਿਖੇ ਜਮਾ ਕਰਵਾਓ ਜੀ |
ਧੰਨਵਾਦ ਜੀ
ਖਾਲਸਾ ਸਕੂਲ
ਗੁਰਦੁਆਰਾ ਸਿੰਘ ਸਭਾ ਫੈਰੀ ਰੋਡ