25/09/2026
ਆਪਣੇ ਦੀ ਦੇਣੀ ਆ , ਕਿਸ਼ਤ ਹਾਲੇ ਲੋਨ ਦੀ
ਇੰਡੀਆ ਤੋਂ ਆ ਗੀ .ਆ ਡਿਮਾਂਡ ਆਈਫੋਨ ਦੀ,
ਛੇਤੀ ਕਰ, ਤੋੜ-ਤੋੜ ਵਤਨਾਂ ਨੂੰ ਸੁੱਟ!
ਚੱਲ ਮੇਰਾ ਪੁੱਤ, ਚੱਲ-ਚੱਲ ਮੇਰਾ ਪੁੱਤ! 😂
ਪਰਦੇਸੀਆਂ ਨੂੰ ਆਉਣ ਵਾਲੀ ਸਭ ਤੋਂ ਵੱਡੀ ਡਿਮਾਂਡ,
ਤੇ ਵਤਨਾਂ ਵਾਲਿਆਂ ਦਾ ਭਲੇਖਾ! 😄
ਚੰਗਾ ਲੱਗੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ।
ਆਪਣੀ ਲਾਈਵ ਵਿੱਚੋਂ ਚੱਲ ਮੇਰਾ ਪੁੱਤ ਗੀਤ ਦੀ ਇੱਕ ਝਲਕ। ❤️