Otagopunjabifoundationtrust

Otagopunjabifoundationtrust Charitable trust

08/03/2025

ਮਿਲਦੇ ਹਾਂ ਜੀ ਕੱਲ ਸ਼ਾਮ ਨੂੰ ਵਿਸ਼ੇਸ਼ ਗੱਲਬਾਤ ਡੁਨੇਡਿਨ ਦੇ ਨਵੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਟੀਮ ਨਾਲ

ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ....ਲੋਹੜੀ ਦਾ ਤਿਉਹਾਰ Dunedin vich ਮਨਾਇਆ ਗਿਆ... Message from Chairman Jatinder Nagra of Otagopu...
12/01/2025

ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ....ਲੋਹੜੀ ਦਾ ਤਿਉਹਾਰ Dunedin vich ਮਨਾਇਆ ਗਿਆ... Message from Chairman Jatinder Nagra of Otagopunjabifoundationtrust

Keep it up Dunedin Team.

ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ....ਲੋਹੜੀ ਧੀਆਂ ਦੀ ਖਾਸ ਕਰਕੇ ਧੀਆਂ ਨੂੰ s ਤਿਉਹਾਰ Dunedin vich ਮਨਾਇਆ ਗਿਆ...Special event of Lohri ...
12/01/2025

ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ....ਲੋਹੜੀ ਧੀਆਂ ਦੀ ਖਾਸ ਕਰਕੇ ਧੀਆਂ ਨੂੰ s
ਤਿਉਹਾਰ Dunedin vich ਮਨਾਇਆ ਗਿਆ...Special event of Lohri celebrated in Dunedin by Otagopunjabifoundationtrust in association with RadioSpice dedicated to girls

Keep it up Dunedin Team.

31/12/2024

🙏🙏ਨਵੇਂ ਸਾਲ ੨੦੨੫ ਦੀਆਂ ਲੱਖ-ਲੱਖ ਮੁਬਾਰਕਾਂ ਹੋਣ ਜੀ

ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਨਵੇਂ ਸਾਲ ਦੇ ਸੂਰਜ ਦੀ ਪਹਿਲੀ ਕਿਰਨ ਜਿਉਂ ਹੀ ਧਰਤੀ ਤੇ ਪਵੇ ਤਾਂ ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ ਖੇੜੇ ਲੈਕੇ ਆਏ ਸਾਲ ਖ਼ੁਸ਼ੀਆਂ ਭਰਿਆ ਹਾਸਿਆਂ ਨਾਲ਼ ਬਤੀਤ ਹੋਵੇ ਵਾਹਿਗੁਰੂ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ…

First time Punjabi week celebration by all team of Otago punjabi foundation trust in dunedin.
19/11/2024

First time Punjabi week celebration by all team of Otago punjabi foundation trust in dunedin.

16/11/2024
14/11/2024

ਪੰਜਾਬੀ ਭਾਸ਼ਾ ਹਫਤੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਗੁਰੂ ਨਾਨਕ ਦੇਵ ਜੀ 555ਵੇਂ ਪ੍ਰਕਾਸ਼ ਉਤਸਵ ਦੀਆਂ ਲੱਖ-ਲੱਖ ਵਧਾਈਆਂ ਜੀ
Starship Donation link https://www.fundraiseforstarship.org.nz/gur-purab-radiothon-2024

Address

Manurewa
Auckland
2102

Website

Alerts

Be the first to know and let us send you an email when Otagopunjabifoundationtrust posts news and promotions. Your email address will not be used for any other purpose, and you can unsubscribe at any time.

Contact The Organization

Send a message to Otagopunjabifoundationtrust:

Share