Sanjha morcha zira ਸਾਂਝਾ ਮੋਰਚਾ ਜ਼ੀਰਾ

  • Home
  • India
  • Zira
  • Sanjha morcha zira ਸਾਂਝਾ ਮੋਰਚਾ ਜ਼ੀਰਾ

Sanjha morcha zira ਸਾਂਝਾ ਮੋਰਚਾ ਜ਼ੀਰਾ ਸਾਂਝਾ ਮੋਰਚਾ ਜ਼ੀਰਾ

06/02/2026

ਸਾਂਝਾ ਮੋਰਚਾ ਜ਼ੀਰਾ NGT ਤਰੀਖ ਦਿੱਲੀ ਵਿਖੇ ਅਗਲੀ ਸੁਣਵਾਈ 21 ਅਪ੍ਰੈਲ

NGT ਦਿੱਲੀ
06/02/2026

NGT ਦਿੱਲੀ

ਲੋਕ ਆਵਾਜ਼ ਟੀਵੀ ਦੇ ਪੇਜ ਬੰਦ ਕਰਨਾ ਲੋਕ ਤੰਤਰ ਦਾ ਘਾਣ ਹੈ ਸਾਂਝਾ ਮੋਰਚਾ ਜ਼ੀਰਾ ਇਸ ਦੀ ਨਖੇਦੀ ਕਰਦਾ ਹੈ ਪੰਜਾਬ ਵਾਸੀਆਂ ਨੂੰ 24 ਤਰੀਖ ਨੂੰ ਬਠਿ...
22/01/2026

ਲੋਕ ਆਵਾਜ਼ ਟੀਵੀ ਦੇ ਪੇਜ ਬੰਦ ਕਰਨਾ ਲੋਕ ਤੰਤਰ ਦਾ ਘਾਣ ਹੈ ਸਾਂਝਾ ਮੋਰਚਾ ਜ਼ੀਰਾ ਇਸ ਦੀ ਨਖੇਦੀ ਕਰਦਾ ਹੈ ਪੰਜਾਬ ਵਾਸੀਆਂ ਨੂੰ 24 ਤਰੀਖ ਨੂੰ ਬਠਿੰਡਾ ਪਹੁੰਚਣ ਦੀ ਅਪੀਲ ਕਰਦਾ ਹੈ

ਸਾਂਝਾ ਮੋਰਚਾ ਜ਼ੀਰਾ
18/01/2026

ਸਾਂਝਾ ਮੋਰਚਾ ਜ਼ੀਰਾ

20/08/2025

ਸਾਂਝਾ ਮੋਰਚਾ ਜ਼ੀਰਾ NGT ਦਿੱਲੀ ਤਰੀਖ਼ ਵਾਰੇ ਜਾਣਕਾਰੀ ਧੰਨਵਾਦ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਦੀ ਪੂਰੀ ਟੀਮ ਦਾ ਤੁਸੀਂ ਸਾਂਝਾ ਮੋਰਚਾ ਜੀਰਾ ਦਾ ਅੱਜ ਤੱਕ ਸਾਥ ਦੇ ਰਹੇ ਹੋ ਸਾਡੀ ਇਹ ਲੜਾਈ ਨੂੰ ਤੁਸੀਂ ਆਪਣੀ ਲੜਾਈ ਸਮਝ ਕੇ ਪੰਜਾਬ ਦੇ ਪਾਣੀਆਂ ਦੀ ਲੜਾਈ ਸਮਝ ਕੇ ਲੜ ਰਹੇ ਹੋ ਸ਼ਾਇਦ ਸਾਨੂੰ ਇਨਾ ਕੁਝ ਟੈਕਨੀਕਲ ਪਤਾ ਨਾ ਲੱਗਦਾ ਜਾਂ ਸ਼ਾਇਦ ਅਸੀਂ NGT ਦੇ ਵਿੱਚ ਇਥੋਂ ਤੱਕ ਲੜਾਈ ਨਾ ਲੜ ਸਕਦੇ ਜੇ ਪਬਲਿਕ ਐਕਸ਼ਨ ਕਮੇਟੀ ਸਾਡੇ ਨਾਲ ਨਾ ਹੁੰਦੀ ਤਾਂ ਬਹੁਤ ਬਹੁਤ ਧੰਨਵਾਦ ਪੂਰੀ ਹੀ ਪਬਲਿਕ ਐਕਸ਼ਨ ਕਮੇਟੀ ਮੱਤੇਵਾੜੇ ਟੀਮ ਦਾ ਵਾਹਿਗੁਰੂ ਜਿੱਤ ਬਖਸ਼ੇ

ਸਾਂਝਾ ਮੋਰਚਾ ਜ਼ੀਰਾ ਵਿਚ ਦਿਨ ਰਾਤ ਸੇਵਾ ਕਰਨ ਵਾਲਾ ਬਾਬਾ ਮੁਲਤਾਨ ਸਿੰਘ
18/05/2025

ਸਾਂਝਾ ਮੋਰਚਾ ਜ਼ੀਰਾ ਵਿਚ ਦਿਨ ਰਾਤ ਸੇਵਾ ਕਰਨ ਵਾਲਾ ਬਾਬਾ ਮੁਲਤਾਨ ਸਿੰਘ

Address

Zira

Website

Alerts

Be the first to know and let us send you an email when Sanjha morcha zira ਸਾਂਝਾ ਮੋਰਚਾ ਜ਼ੀਰਾ posts news and promotions. Your email address will not be used for any other purpose, and you can unsubscribe at any time.

Share