15/03/2026
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਸ ਗੁਰਪ੍ਰੀਤ ਸਿੰਘ ਗੋਰਾ ਨੂੰ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ, ਟੀਮ ਜੀਰਾ ਦਾ ਹੀਰਾ ਨੇਕ ਦਿਲ ਇਨਸਾਨ, ਵੀਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਦੀਆਂ ਸੇਵਾਵਾਂ ਨਾਲ ਹਰ ਰੋਜ਼ ਐਕਸਰੇ ਡਿਜੀਟਲ ਮਸ਼ੀਨ ਨਾਲ ਅਮੀਰ ਗਰੀਬ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਹਰ ਮਹੀਨੇ ਮੋਦੀ ਖਾਨਾ ਮੈਡੀਕਲ ਸਟੋਰ ਨੂੰ ਚਲਾਉਣ ਵਿੱਚ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ ਵਾਹਿਗੁਰੂ ਜ਼ੀਰਾ ਇਲਾਕਾ ਨਿਵਾਸੀਆਂ ਤੇ ਹਮੇਸ਼ਾ ਕਿਰਪਾ ਰੱਖਣ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਦੇ ਸਮੂਹ ਮੈਂਬਰਾਂ ਵਲੋਂ ਵੀਰ ਸ ਗੁਰਪ੍ਰੀਤ ਸਿੰਘ ਗੋਰਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ