1 RUKH 100 Sukh

1 RUKH 100 Sukh ਆਪਣੇ ਜਨਮਦਿਨ ਤੇ ਇਕ ਰੁੱਖ ਜ਼ਰੂਰ ਲਾਓ ਤੇ ਉਸਦੀ ਦੇਖ ਰੇਖ ਕਰਦੇ ਉਸ ਨੂੰ ਵੱਡਾ ਜ਼ਰੂਰ ਕਰੋ।

09/07/2025

ਅੱਜ ਮਿਤੀ 9 ਜੁਲਾਈ 2025 ਮਹਿੰਦਰਾ ਇਨਕਲੇਵ ਚਬਾਲ ਰੋਡ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਜੰਗਲ ਬਹੁਤ ਹੀ ਜਾਨਵਰ ਅਤੇ ਪੰਛੀਆਂ ਦਾ ਬਸੇਰਾ ਬਣੇਗਾ ਤੇ ਕੁਦਰਤ ਦੇ ਨਾਲ ਇਸ ਦੀ ਜੋ ਨਿਖਰਤਾ ਆਏਗੀ ਉਹ ਦੇਖਣ ਯੋਗ ਹੋਵੇਗੀ

ਛੋਟਾ ਜੰਗਲ ਲਗਾਉਣ ਦੀ ਮੁਹਿੰਮ 🌱ਅੱਜ ਕਚਾ ਪੱਕਾ ਪਿੰਡ, ਤਰਨ ਤਾਰਨ ਨੇੜੇ ਇੱਕ ਛੋਟਾ ਜੰਗਲ ਲਗਾਇਆ ਗਿਆ, ਜਿਸ ਵਿੱਚ ਬਾਬਾ ਸੇਵਾ ਸਿੰਘ ਜੀ ਖਡੂਰ ਸਾਹ...
22/06/2025

ਛੋਟਾ ਜੰਗਲ ਲਗਾਉਣ ਦੀ ਮੁਹਿੰਮ 🌱
ਅੱਜ ਕਚਾ ਪੱਕਾ ਪਿੰਡ, ਤਰਨ ਤਾਰਨ ਨੇੜੇ ਇੱਕ ਛੋਟਾ ਜੰਗਲ ਲਗਾਇਆ ਗਿਆ, ਜਿਸ ਵਿੱਚ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਪਵਿੱਤਰ ਸਹਿਯੋਗ ਨਾਲ ਇਹ ਕਾਰਜ ਸੰਪੰਨ ਹੋਇਆ।

ਇਸ ਮੌਕੇ 'ਤੇ ਘੱਟੋ-ਘੱਟ 200 ਤੋਂ ਲੈ ਕੇ 250 ਤੱਕ ਉਹ ਪੌਦੇ ਲਗਾਏ ਗਏ, ਜੋ ਪੰਜਾਬ ਦੇ ਵਾਤਾਵਰਣ ਨਾਲ ਢਲਣਯੋਗ ਹਨ। ਇਹ ਉਪਰਾਲਾ ਹਰੇ ਭਰੇ ਪੰਜਾਬ, ਪਰਾਲੀ ਰੋਕਥਾਮ ਅਤੇ ਵਾਤਾਵਰਣ ਸੰਭਾਲ ਵੱਲ ਇੱਕ ਮਾਣਯੋਗ ਕਦਮ ਹੈ।

ਸਾਰੇ ਸਹਿਯੋਗੀਆਂ, ਸੇਵਾਦਾਰਾਂ ਅਤੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣਾ ਕ਼ੀਮਤੀ ਸਮਾਂ ਕੱਢ ਕੇ ਇਸ ਮੁਹਿੰਮ ਨੂੰ ਸਫਲ ਬਣਾਇਆ। 🌳💚

#ਹਰਾ_ਪੰਜਾਬ #ਛੋਟਾ_ਜੰਗਲ #ਵ੍ਰਖਾਰੋਪਣ #ਬਾਬਾ_ਸੇਵਾ_ਸਿੰਘ_ਜੀ ਾਰਨ #ਪਰਿਵੇਸ਼_ਸੰਭਾਲ #ਖਡੂਰ_ਸਾਹਿਬ

Address

Tarn Taran
143401

Telephone

+919356553644

Website

Alerts

Be the first to know and let us send you an email when 1 RUKH 100 Sukh posts news and promotions. Your email address will not be used for any other purpose, and you can unsubscribe at any time.

Contact The Organization

Send a message to 1 RUKH 100 Sukh:

Share