DASHMESH Welfare Club, Sarhali Khurd.

DASHMESH Welfare Club, Sarhali Khurd. an club managed by the youngsters of our village- Sarhali Khurd. to keep generation up close to spor President- Kulwant Singh(+919592960529)
Assit.

President- Manjinder Singh (Roby Gill)(+919501782802)
Secretry- Simarjit Singh
Cashier- Gurjeevan Singh(+918054431418)
Promoter- Harnek Singh
Volunteers- Manohar Singh, Pritpal Singh, Gurjant Singh, Prabhjot Singh

12/03/2024
16/11/2015

Ajj ..16 nov Shaheed Kartar Singh Sarabha ji da 100th shaheedi diwas hai..es mahan yodhe nu kotan kotan parnaam....inqlab jindabaad

10/11/2015

ਸਰਬੱਤ ਖਾਲਸਾ 2015 ਦੀਆਂ ਝਲਕੀਆ ..........
------ਸਰਕਾਰੀ ਰੋਕਾਂ ਦੇ ਬਾਵਜੂਦ ਲੱਖਾਂ ਲੋਕੀ ਪਹੁੰਚੇ, ਇਹ ਇੱਕਠ ਪਿਛਲੇ ਸੌ ਸਾਲ ਵਿੱਚ ਹੋਇਆ ਸਿੱਖਾਂ ਦਾ ਸਭ ਤੋਂ ਵੱਡਾ ਇੱਕਠ ਹੈ ।
------ ਰਸਤੇ ਵਿੱਚ ਸੰਗਤ ਲਈ ਲੰਗਰ ਲੱਗੇ , ਢਾਬੇ ਵਾਲਿਆ ਤੇ ਟੋਲ ਪਲਾਜੇ ਵਾਲਿਆ ਨੇ ਪੈਸੇ ਨੀ ਲਏ ।
------- ਪੀ ਟੀ ਸੀ ਚੈਨਲ ਨੇ ਸਰਕਾਰੀ ਗੁਣ ਗਾਏ , ਢੱਡਰੀਆ ਵਾਲਿਆ ਬਾਰੇ ਝੂਠੀ ਨਿਊਜ ਚਲਾਈ ।
------ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਤੋਂ ' ਜਿੰਦਾ ਸ਼ਹੀਦ ' ਦੇ ਲਏ ਰੁਤਬੇ ਦਾ ਮੁੱਲ ਮੋੜਿਆ ਤੇ ਪੀਟੀ ਸੀ ਤੇ ਖੂਬ ਚਰਚਾ ।
----ਮੱਕੜ ਦੇ ਮੂੰਹ ਤੇ ਅਸਤੀਫਾ ਮਾਰਨ ਵਾਲਾ ਭਾਈ ਰਮਨਦੀਪ ਸਿੰਘ ਵੀ ਸਟੇਜ ਤੇ ਗਰਜਿਆ ।
---- ਜਥੇਦਾਰ ਮੱਲ ਸਿੰਘ ਤਖਤ ਸ੍ੀ ਕੇਸਗੜ੍ਹ ਸਾਹਿਬ ਤੇ ਹਮਲਾ ਕਰਨ ਵਾਲਾ ' ਭਾਈ ਜੋਗਾ ਸਿੰਘ ' ਵੀ ਬਾਦਲਾ ਖਿਲਾਫ ਗਰਜਿਆ ।
------ ਨਾਨਕਸਰ ਸੰਪਰਦਾ ਦੇ ਇੱਕ ਬਾਬਾ ਬੋਲਿਆ , ' ਵੇਖਿਓ ਪਹਿਲੀ ਕਤਾਰ ਵਾਲੇ ਵਿਚੇ ਮੇਰੇ ਵਰਗੇ ਵਿਕੇ ਹੋਏ ਬੈਠੇ ਨੇ , ਧੋਖਾ ਨਾ ਖਾ ਜਾਇਓ , ਖਾਲਿਸਤਾਨ ਲੈਣਾ ਨੀ ਖਾਲਿਸਤਾਨ ਤਾਂ ਬਣ ਗਿਆ ' ।
------ ਸੁਖਬੀਰ ਬਾਦਲ ਦੀ ਕੁੜੀ ਬਾਰੇ ਕੋਈ ਫੇਸਬੁੱਕ ਤੇ ਕੁਝ ਲਿਖੇ ਤਾਂ ਚੌਵੀ ਘੰਟਿਆਂ 'ਚ ਗਿ੍ਫਤਾਰੀ , ਪਰ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਗਿ੍ਫਤਾਰ ਨੀ ਹੋਏ । ਇੱਕ ਬੁਲਾਰਾ ।
------ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲੱਗੇ । .....ਜਦੋਂ ਇੱਕ ਬੁਲਾਰਾ ਬੋਲਿਆ ਕਿ ਆਪਾਂ ਸ਼ੋ੍ਮਟੀ ਕਮੇਟੀ ਤੇ ਕਬਜਾ ਕਰਨਾ ਤਾਂ ਸੰਗਤ ਉਠ ਖੜੀ ,ਫਿਰ ਸਟੇਜ ਸੈਕਟਰੀ ਨੂੰ ਬੇਨਤੀ ਕਰਨੀ ਪਈ ਹੁਣ ਬੈਠ ਜਾਉ ਭਾਈ ਹੁਣੇ ਕਬਜਾ ਨੀ ਕਰਨਾ । ..... ਵਿਧਾਨ ਸਭਾ ਚੋਣਾਂ ਵੇਲੇ ਬਾਦਲਾ ਕੋਲ ਕਰੋੜਾਂ ਵਿੱਚ ਵਿਕਣ ਵਾਲਾ ਬਸਪਾ ਦਾ ਆਗੂ ਖੂਬ ਸਿਆਸੀ ਰੋਟੀਆ ਸੇਕ ਗਿਆ , ਕਹਿੰਦਾ ਪਾਰਟੀ ਅਤੇ ਮਾਇਆਵਤੀ ਜੀ ਤੁਹਾਡੇ ਨਾਲ ਨੇ । .... ਸਟੇਜ ਸੈਕਟਰੀ ਨੇ ਮਜੀਠਾ ਦੇ ਅੈਸ ਐਸ ਪੀ ਨੂੰ ਵੰਗਾਰ ਕੇ ਕਿਹਾ ਕਿ ਸਾਡੀਆ ਰੋਕੀਆ ਹੋਈਆ ਬੱਸਾਂ ਛੱਡ ਦੇਵੇ ਨਹੀਂ ਤਾ ਅਸੀਂ ਛਡਵਾਉਣਾ ਵੀ ਜਾਣਦੇ ਹਾਂ ।
------ਜਦੋਂ ਉਥੇ ਨੈਟਵਰਕ ਡਾਉਨ ਹੋ ਗਿਆ ਤਾਂ ਫੋਟੋ ਤੇ ਵੀਡੀਓ ਡਾਊਨਲੋਡ ਨੀ ਹੋ ਰਹੀ ਸੀ ਲੋਕੀ ਕਹਿੰਦੇ ਬਾਦਲ ਨੇ ਬੰਦ ਕਰਤਾ ।
------ਪੀ ਟੀ ਸੀ ਚੈਨਲ ਵਾਲੇ ਢੱਡਰੀਆ ਵਾਲਿਆ ਬਾਰੇ ਫੇਕ ਨਿਊਜ ਚਲਾਉਦੇ ਰਹੇ ।

----ਮੀਂਹ ਪੈਣ ਦੇ ਬਾਵਜੂਦ ਲੋਕ ਲੋਈਆਂ ਕੰਬਲਾ ਵਿੱਚ ਲੁਕ ਕੇ ਬੈਠੇ ਰਹੇ ।
----ਇੱਕ ਬੁਲਾਰਾ ਕਹਿੰਦਾ ਮੈਂ ਤਾਂ ਬੋਲਣਾ ਨੀ ਸੀ ਮੈਨੂੰ ਤਾਂ ਬਦੋ-ਬਦੀ ਖਲਾਰ ਦਿਤਾ ਉਸੇ ਨੂੰ ਵਿਚੇ ਰੋਕ ਦਿੱਤਾ ਕਿ ਚਲ ਰਹਿਣ ਦੇ ਫਿਰ , ਤਾਂ ਕਹਿੰਦਾ ਮੈਂ ਤਾਂ ਬੋਲਣਾ .....
------ ਇੱਕ ਬੁਲਾਰਾ ਕਹਿੰਦਾ ਮੈਂ ਤਾਂ ਬੱਸ ਫਤਿਹ ਬੁਲਾਉਣੀ ਏ ਪਰ ਜੈਕਾਰਾ ਬੁਲਾ ਗਿਆ ।
----ਸਟੇਜ ਸੈਕਟਰੀ ਕਹਿੰਦਾ ' ਪਿੰਡ ਰੋਡੇ ਦਾ ਨਾਂ ਸੁਣਕੇ ਡੌਲੇ ਫਰਕਣ ਲੱਗ ਜਾਂਦੇ ਨੇ । ਫਿਰ ਵੀਹਵੀਂ ਸਦੀ ਦੇ ਮਹਾਨ ਜਿੰਦਾਬਾਦ ਦੇ ਬਹੁਤ ਨਾਹਰੇ ਲੱਗੇ ।
----- ਜਦੋਂ ਇੱਕ ਬਜ਼ੁਰਗ ਠੰਡੀ-ਠੰਡੀ ਸਪੀਚ ਕਰ ਰਿਹਾ ਸੀ ਤਾਂ ਸੰਗਤ'ਚੋ ਅਵਾਜ਼ ਆਈ ,' ਸੈਡ ਸੋਂਗ ਨੀ ...... ਗਰਮ ਬੋਲੋ !
------ਬਹੁਤਾ ਸਾਰਾ ਕੀਮਤੀ ਸਮਾਂ ਫਤਿਹ ਬੁਲਾਉਣ ਤੇ ਜੈਕਾਰੇ ਬੁਲਾਉਣ ਵਿੱਚ ਗਵਾ ਦਿੱਤਾ ।
-------ਇੱਕ ਬੁਲਾਰੇ ਨੇ ਕਿਹਾ ਕਿ ਸਿਰਫ ਜੈਕਾਰੇ ਬੁਲਾਉਣ ਦੀ ਥਾਂ ਕੋਈ ਰੀਜਲਟ ਕੱਢੋ , ਹਥਿਆਰਬੰਦ ਬਣੋ ! ਨਿਤਨੇਮੀ ਬਣੋ ।
-----ਹਰਿਆਣੇ ਵਾਲਾ ਝੀਂਡਾ ਵਧੀਆ ਬੋਲਿਆ ਪਰ ਜਦੋਂ ਭਾਸ਼ਣ ਲੰਮਾ ਕਰ ਗਿਆ ਤਾਂ ਸਟੇਜ ਸੈਕਟਰੀ ਨੇ ਮਾਇਕ ਪਾਸੇ ਕਰ ਲਿਆ ।
----ਜਦੋ ਬੁਲਾਰਿਆ ਦੀ ਲਿਸਟ ਲੰਮੀ ਹੋ ਗਈ ਤਾਂ ਬੁਲਾਰਿਆ ਨੂੰ ਬੱਸ ਫਤਿਹ ਸਾਂਝੀ ਕਰਨ ਨੂੰ ਕਿਹਾ ।
---- ਸਰਬੱਤ ਖਾਲਸਾ ਵਿੱਚ ਹੋਰ ਧਰਮਾ ਦੇ ਲੋਕੀ ਵੀ ਵੇਖੇ ਗਏ ।
--- ਬਾਦਲਾ ਨੇ ਅੱਜ ਪੀਟੀਸੀ ਦੀ ਥਾਂ ਹੋਰ ਚੈਨਲ ਵੇਖੇ ।
-----ਮੰਡੇਲਾ ਜੀ ਦਾ 'ਫਖਰ-ਏ-ਕੌਮ ਤੇ 'ਪੰਥ ਰਤਨ' ਖੋਹਿਆ ।
-----ਮੱਕੜ ਤੋਂ 'ਸ਼ੋ੍ਮਣੀ ਸੇਵਕ' ਦਾ ਐਵਾਰਡ ਵਾਪਸ ।
--------ਸਰਬੱਤ ਖਾਲਸਾ ਦਾ ਮਤਾ ..............ਭਾਈ ਜਗਤਾਰ ਸਿੰਘ ਹਵਾਰਾ ਸ੍ੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ( ਹਾਲੇ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਨਿਯੁਕਤ ) .......ਭਾਈ ਅਮਰੀਕ ਸਿੰਘ ਅਜਨਾਲਾ ਕੇਸਗੜ ਸਾਹਿਬ ਦੇ ਜਥੇਦਾਰ .......ਭਾਈ (ਬਾਬਾ) ਬਲਜੀਤ ਸਿੰਘ ਦਾਦੂਵਾਲ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ..........ਅੱਜ ਸਿਮਰਨਜੀਤ ਸਿੰਘ ਮਾਨ ਨੀ ਬੋਲੇ ।
------ ਕੱਲ ਨੂੰ ਨਵਾਂ ਜਥੇਦਾਰ (ਧਿਆਨ ਸਿੰਘ ਮੰਡ ) ਬੰਦੀ ਛੋੜ ਦਿਵਸ ਤੇ ਕੌਮ ਦੇ ਨਾਮ ਸੰਦੇਸ਼ ਦੇਵੇਗਾ? .........ਬਾਕੀ ਮਤੇ ਤੁਸੀਂ ਕਲ ਨੂੰ ਅਖਬਾਰਾਂ ਵਿੱਚ ਪੜ ਸਕਦੇ ਹੋ ਜੀ
----ਅਗਲਾ ਸਰਬੱਤ ਖਾਲਸਾ ਵੈਸਾਖੀ 2016 ਵਿੱਚ l

ਬਿਕਰਮਜੀਤ ਸਿੰਘ ਮੱਟਰਾਂ

ਿਸੱਖ ਰਹਿਤ ਮਰਯਾਦਾ ਅਾਪ ਪੜੋ ਅਤੇ ਅਾਪਣੇ ਬੱਿਚਅਾਂ ਨੂੰ ਪੜਾੳੁ
09/09/2015

ਿਸੱਖ ਰਹਿਤ ਮਰਯਾਦਾ ਅਾਪ ਪੜੋ ਅਤੇ ਅਾਪਣੇ ਬੱਿਚਅਾਂ ਨੂੰ ਪੜਾੳੁ

19/08/2014
for any information and queries CONTACT--\ Gurjeevan Singh-8054431418, Manohar Singh--9988468308,
15/08/2014

for any information and queries CONTACT--\
Gurjeevan Singh-8054431418,
Manohar Singh--9988468308,

14/08/2014
Tournament update--Finals delayed due to rain...:-(
06/02/2014

Tournament update--
Finals delayed due to rain...:-(

ਮੇਲਾ ਬਾਬਾ ਬਿਧੀ ਚੰਦ ਜੀ ੨੦੧੩ ...13/12/2013
14/12/2013

ਮੇਲਾ ਬਾਬਾ ਬਿਧੀ ਚੰਦ ਜੀ ੨੦੧੩ ...13/12/2013

Address

DASHMESH Welfare Club, Sarhali Khurd, TARN TARAN
Tarn Taran
143401

Telephone

+918054431418

Website

Alerts

Be the first to know and let us send you an email when DASHMESH Welfare Club, Sarhali Khurd. posts news and promotions. Your email address will not be used for any other purpose, and you can unsubscribe at any time.

Contact The Organization

Send a message to DASHMESH Welfare Club, Sarhali Khurd.:

Share