Welfare Club - Gandiwind

Welfare Club - Gandiwind This page only focusing on the betterment of our village and appriciate the volunters, who are contr

welfareclubgandiwind ਵੱਲੋ ਕਬੱਡੀ ਮੈਚ ਤੇ ਤਵੀਆ ਮੁਕਾਬਲਾ  ਕਰਵਾਈਆ ਗਿਆ
11/06/2025

welfareclubgandiwind ਵੱਲੋ ਕਬੱਡੀ ਮੈਚ ਤੇ ਤਵੀਆ ਮੁਕਾਬਲਾ ਕਰਵਾਈਆ ਗਿਆ

16/02/2025
ਸ੍ਰੀ ਅਕਾਲ ਤਖ਼ਤ ਸਾਹਿਬ ਸਦਾ ਸਰਬ ਉੱਚ ⛳️
02/12/2024

ਸ੍ਰੀ ਅਕਾਲ ਤਖ਼ਤ ਸਾਹਿਬ ਸਦਾ ਸਰਬ ਉੱਚ ⛳️

29/11/2024

ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਅੱਜ ਆਪਣੀ ਹੋਂਦ ਦੀ ਸਭ ਤੋਂ ਵੱਡੀ ਲੜਾਈ ਲੜ ਰਿਹਾ ਹੈ ਅਤੇ ਲਗਭਗ ਸੌ ਸਾਲਾਂ ਬਾਅਦ ਆਪਣੇ ਨਿਘਾਰ ਤੇ ਪੁੱਜ ਚੁੱਕਾ ਹੈ ਪਰ ਬਹੁਤ ਜਲਦੀ ਫਿਰ ਤੋਂ ਦੁਬਾਰਾ ਉੱਠ ਖੜਾ ਹੋਊਗਾ ਕਿਉਂਕਿ ਲੋਕਤੰਤਰ ਨੂੰ ਸਹੀ ਰਾਹ ਤੇ ਲੈ ਕੇ ਜਾਣ ਲਈ ਅਜਿਹੀ ਖੇਤਰੀ ਪਾਰਟੀ ਦਾ ਕਾਇਮ ਹੋਣਾ ਬਹੁਤ ਜ਼ਰੂਰੀ ਹੈ।

ਸਦਾ ਲੋਕਾਂ ਦੇ ਹੱਕਾਂ ਲਈ ਖੜਨ ਅਤੇ ਲੜਨ ਵਾਲੇ ਅਕਾਲੀ ਦਲ ਦੀ ਸਥਾਪਨਾ ਜਿਸ ਨਿਸ਼ਾਨੇ ਲਈ ਕੀਤੀ ਗਈ ਸੀ ਅਫ਼ਸੋਸ ਇਹ ਉਨ੍ਹਾਂ ਨਿਸ਼ਾਨਿਆਂ ਤੋਂ ਫਿਰਨ ਕਰਕੇ ਹੀ ਅੱਜ ਅਜਿਹੀ ਹਾਲਤ ਵਿੱਚ ਪਹੁੰਚ ਗਿਆ ਹੈ, ਇਸ ਨੂੰ ਮੁੜ ਲੀਹੇ ਪਾਉਣ ਲਈ ਜੁਝਾਰੂ ਅਕਾਲੀ ਵਰਕਰਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ।

ਬਾਕੀ ਅਕਾਲੀ ਸਰਕਾਰਾਂ ਵੇਲੇ ਮਲਾਈਆਂ ਖਾ ਕੇ, ਅਹੁਦਿਆਂ ਦਾ ਆਨੰਦ ਮਾਣਕੇ, ਸੱਤਾ ਦਾ ਪੂਰਾ ਸਵਾਦ ਲੈ ਕੇ ਹੁਣ ਔਖੇ ਵੇਲੇ ਅਕਾਲੀ ਦਲ ਨੂੰ ਛੱਡਕੇ ਭੱਜ ਜਾਣ ਵਾਲਿਆਂ ਨੂੰ ਤਾਂ ਕੁਝ ਕਹਿਣ ਨੂੰ ਵੀ ਜੀਅ ਨਹੀਂ ਕਰਦਾ ਕਿਉਂਕਿ ਓਹ ਨਾ ਤਿੰਨਾਂ ‘ਚ ਨੇ ਅਤੇ ਨਾ ਹੀ ਤੇਰਾਂ ‘ਚ ਨੇ।

#ਗੰਡੀਵਿੰਡ

Address

Gandiwind Dhattal
Tarn Taran
143410

Website

Alerts

Be the first to know and let us send you an email when Welfare Club - Gandiwind posts news and promotions. Your email address will not be used for any other purpose, and you can unsubscribe at any time.

Share