HAPPY CLUB, TAPA

HAPPY CLUB, TAPA Happy Club (Regd). was founded on 31st October, 1976 by some philanthropist people of the town.

Free Medical Camp, Blood donation camp, poor child and people help & any other social work.

15/12/2025
14ਦਸੰਬਰ 2025 ਨੂੰ ਲੱਗੇ ਖੂਨਦਾਨ ਕੈਂਪ ਦੀ ਬਹੁਤ ਹੀ ਵਧੀਆ ਕਵਰੇਜ ਕਰਨ ਲਈ ਸਾਰੇ ਹੀ ਮੀਡੀਆ ਭਰਾਵਾਂ ਦਾ ਤਹਿਦਿਲੋਂ ਬਹੁਤ  ਧੰਨਵਾਦ
15/12/2025

14ਦਸੰਬਰ 2025 ਨੂੰ ਲੱਗੇ ਖੂਨਦਾਨ ਕੈਂਪ ਦੀ ਬਹੁਤ ਹੀ ਵਧੀਆ ਕਵਰੇਜ ਕਰਨ ਲਈ ਸਾਰੇ ਹੀ ਮੀਡੀਆ ਭਰਾਵਾਂ ਦਾ ਤਹਿਦਿਲੋਂ ਬਹੁਤ ਧੰਨਵਾਦ

16 ਵਾਂ ਖੂਨਦਾਨ ਕੈਂਪ14 ਦਸੰਬਰ 2025 ਅੱਗਰਵਾਲ ਧਰਮ ਸ਼ਾਲਾ ਤਪਾਸੁਰਿੰਦਰ ਮਿੱਤਲ94176 54617
15/12/2025

16 ਵਾਂ ਖੂਨਦਾਨ ਕੈਂਪ
14 ਦਸੰਬਰ 2025
ਅੱਗਰਵਾਲ ਧਰਮ ਸ਼ਾਲਾ ਤਪਾ
ਸੁਰਿੰਦਰ ਮਿੱਤਲ
94176 54617

30/11/2025

ਧਿਆਨ ਜਰੂਰ ਦਿਓ ਜੀ

ਖੂਨ ਦਾਨੀ ਵੀਰ   ਹੋ  ਜਾਓ ਤਿਆਰਫੇਰ ਇੱਕ ਬਾਰ14 ਦਸੰਬਰ  2025 ਦਿਨ  ਐਤਵਾਰ ਨੂੰਅੱਗਰਵਾਲ ਧਰਮਸ਼ਾਲਾ ਤਪਾ ਵਿਖੇ ਪਹੁੰਚ ਕੇ ਕੀਮਤੀ ਜਿੰਦਗੀਆਂ ਬਚਾ...
28/11/2025

ਖੂਨ ਦਾਨੀ ਵੀਰ ਹੋ ਜਾਓ ਤਿਆਰ
ਫੇਰ ਇੱਕ ਬਾਰ
14 ਦਸੰਬਰ 2025 ਦਿਨ ਐਤਵਾਰ ਨੂੰ
ਅੱਗਰਵਾਲ ਧਰਮਸ਼ਾਲਾ ਤਪਾ ਵਿਖੇ
ਪਹੁੰਚ ਕੇ
ਕੀਮਤੀ ਜਿੰਦਗੀਆਂ ਬਚਾਉਣ ਦੇ ਮਹਾਂ ਯੱਗ ਚ
ਖੂਨਦਾਨ ਕਰਕੇ ਅਪਣੇ ਅਪਣੇ ਹਿੱਸੇ ਦੀ ਅਹੁਤੀ ਪਾਈਏ

Thanx all medea fellows
05/11/2025

Thanx all medea fellows

01/11/2025
31/10/2025

Happy 49th foundation day
To all members of Happy family
nd all nears & dears
❤️🎂❤️🎂❤️🎂❤️🎂❤️

02/09/2025

ਜਿਵੇਂ ਕਿ ਸ਼ਹਿਰ ਨਿਵਾਸੀਆਂ ਨੂੰ ਪਤਾ ਹੈ ਕਿ ਇਲਾਕੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਬਹੁਤ ਜਿਆਦਾ ਬਾਰਿਸ਼ ਹੋਣ ਕਾਰਨ ਬਹੁਤ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ ਅਤੇ ਹੋਰ ਕੰਧਾਂ ਆਦਿ ਡਿੱਗ ਕੇ ਨੁਕਸਾਨ ਹੋ ਰਿਹਾ ਹੈ । ਇਸ ਮੁਸੀਬਤ ਦੀ ਘੜੀ ਵਿੱਚ ਜਿਹੜੀਆਂ ਸੰਸਥਾਵਾਂ ਸਮਾਜ ਸੇਵਾ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਚ ਲੱਗੀਆਂ ਹੋਈਆਂ ਹਨ ਉਹਨਾਂ ਸੰਸਥਾਵਾਂ ਨੂੰ ਟੈਂਟ ਦੇ ਕਿਸੇ ਵੀ ਸਮਾਨ ਦੀ ਜਾਂ ਕਿਸੇ ਦਵਾਈ ਦੀ ਲੋੜ ਪੈਂਦੀ ਹੈ ਤਾਂ ਉਹ ਹੈਪੀ ਕਲੱਬ ਤਪਾ ਵੱਲੋਂ ਮੁਹਈਆ ਕਰਵਾਇਆ ਜਾਵੇਗਾ ਜੀ।ਕਿਸੇ ਵੀ ਸੰਸਥਾ ਨੂੰ ਟੈਂਟ ਦੇ ਕਿਸੇ ਵੀ ਸਮਾਨ ਦੀ ਲੋੜ ਪੈਂਦੀ ਹੈ ਤਾਂ ਉਹ ਹੈਪੀ ਕਲੱਬ ਦੇ ਹੇਠ ਲਿਖੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ
ਰਾਕੇਸ਼ ਬਾਂਸਲ 94170 23206
ਦੀਪਕ ਗਰਗ. 9417453843
ਸੁਰਿੰਦਰ ਮਿੱਤਲ 9417654617
ਕਰਨ ਗਰਗ 9878584004
ਸ਼ੈਲੀ ਬਾਂਸਲ। 9463129409

ਆਪ ਜੀ ਦੀ ਹਰਮਨ ਪਿਆਰੀ ਸਮਾਜ ਸੇਵੀ ਸੰਸਥਾ ਹੈਪੀ ਕਲੱਬ ਰਜਿ  ਨੂੰ ਅਗਰ ਕੋਈ ਵੀ ਦਾਨੀ ਸੱਜਣ , ਸਮਾਜ ਸੇਵਾ ਦੇ ਲਈ ਆਪਣਾ ਤਿਲ ਫੁਲ  ਰਕਮ ਦੇ ਰੂਪ ਚ...
30/08/2025

ਆਪ ਜੀ ਦੀ ਹਰਮਨ ਪਿਆਰੀ ਸਮਾਜ ਸੇਵੀ ਸੰਸਥਾ ਹੈਪੀ ਕਲੱਬ ਰਜਿ ਨੂੰ ਅਗਰ ਕੋਈ ਵੀ ਦਾਨੀ ਸੱਜਣ , ਸਮਾਜ ਸੇਵਾ ਦੇ ਲਈ ਆਪਣਾ ਤਿਲ ਫੁਲ ਰਕਮ ਦੇ ਰੂਪ ਚ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਹੁਣ ਇਸ ਸਕੈਨਰ ਰਾਹੀਂ ਵੀ ਦਾਨ ਭੁਗਤਾਨ ਕਰ ਸਕਦਾ ਹੈ ਜੀ।
ਨਮਸਕਾਰ

Address

Hanuman Trading Company
Tapa Mandi
148108

Alerts

Be the first to know and let us send you an email when HAPPY CLUB, TAPA posts news and promotions. Your email address will not be used for any other purpose, and you can unsubscribe at any time.

Contact The Organization

Send a message to HAPPY CLUB, TAPA:

Share

Who we are ?

Happy Club (Regd). was founded on 31st October, 1976 by some philanthropist people of the town. The motive of the club was to help the people of the area by its welfare work. The area and the activities by organisation are growing rapidly. Hundreds of youngsters who wanted to work for the welfare of the society have worked in this organisation.

The list of the services given by Happy Club in the last years since its inception is as under:


  • Till now club has organised 50+ camps for the eye checkup, in which more than 250+ patients have been treated in each camp.