pind tolawal

pind tolawal Contact information, map and directions, contact form, opening hours, services, ratings, photos, videos and announcements from pind tolawal, Environmental conservation organisation, Sunam.

pind tolawal – Official Page 🌱
Youth from Tolawal, Sangrur planting trees to make our village green & beautiful.
ਅਸੀਂ ਜਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਤੋਂ ਨੌਜਵਾਨਾਂ ਦੀ ਟੀਮ ਹਾਂ ਜੋ ਰੁੱਖ ਲਗਾ ਕੇ ਆਪਣੇ ਪਿੰਡ ਨੂੰ ਹਰਾ-ਭਰਾ ਬਣਾਉਣ ਲਈ ਕੰਮ ਕਰ ਰਹੇ ਹਾਂ।
ਆਓ ਸਾਡੇ ਨਾਲ ਜੁੜੋ 🌿

Indian Freedom Fighters🇮🇳
23/03/2026

Indian Freedom Fighters🇮🇳

22/03/2026

ਲੰਗਰ ਸੇਵਾ🙏 ਧੰਨ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਪਿੰਡ ਤੋਲਾਵਾਲ ਵਿਖੇ ਹਰ ਸਾਲ ਮੇਲੇ ਦੇ ਤਿੰਨੋਂ ਦਿਨ ਲੰਗਰ ਸੇਵਾ ਕੀਤੀ ਜਾਂਦੀ ਹੈ🙏 ਸਭ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸੇਵਾ ਵਿਚ ਹਿੱਸਾ ਪਾਇਆ🙏

ਮਾਵਾਂ ਠੰਡੀਆਂ ਛਾਵਾਂ ਹੁੰਦੀਆਂ❤️❤️
19/03/2026

ਮਾਵਾਂ ਠੰਡੀਆਂ ਛਾਵਾਂ ਹੁੰਦੀਆਂ❤️❤️

ਕਿਰਤ ਕਰਨੀ ਸਿੱਖੀ ਜੀਵਨ ਦਾ ਮਹੱਤਵਪੂਰਨ ਸਿਧਾਂਤ ਹੈ — ਮਿਹਨਤ, ਇਮਾਨਦਾਰੀ ਅਤੇ ਸੱਚਾਈ ਨਾਲ ਆਪਣੀ ਰੋਜ਼ੀ ਕਮਾਉਣਾ। ਕਿਸੇ ਨਾਲ ਧੋਖਾ ਨਾ ਕਰਨਾ, ਨਾ...
18/03/2026

ਕਿਰਤ ਕਰਨੀ ਸਿੱਖੀ ਜੀਵਨ ਦਾ ਮਹੱਤਵਪੂਰਨ ਸਿਧਾਂਤ ਹੈ — ਮਿਹਨਤ, ਇਮਾਨਦਾਰੀ ਅਤੇ ਸੱਚਾਈ ਨਾਲ ਆਪਣੀ ਰੋਜ਼ੀ ਕਮਾਉਣਾ। ਕਿਸੇ ਨਾਲ ਧੋਖਾ ਨਾ ਕਰਨਾ, ਨਾ ਕਿਸੇ ਦਾ ਹੱਕ ਮਾਰਨਾ, ਸਗੋਂ ਆਪਣੀ ਸਰੀਰਕ ਤੇ ਮਾਨਸਿਕ ਮਿਹਨਤ ਨਾਲ ਜੀਵਨ ਬਿਤਾਉਣਾ। ਹਰ ਸੁਖ ਦੁੱਖ ਨੂੰ ਵਾਹਿਗੁਰੂ ਦੀ ਰਜ਼ਾ ਸਮਝ ਕੇ ਸਵੀਕਾਰ ਕਰਨਾ ਅਤੇ ਸੱਚ ਦੇ ਰਾਹ ‘ਤੇ ਡਟ ਕੇ ਤੁਰਨਾ ਹੀ ਅਸਲ ਸਿੱਖੀ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਮਿਹਨਤ ਨਾਲ ਕਮਾਇਆ ਹੋਇਆ ਦਾਣਾ ਸਭ ਤੋਂ ਪਵਿੱਤਰ ਹੁੰਦਾ ਹੈ ਅਤੇ ਇਮਾਨਦਾਰ ਜੀਵਨ ਹੀ ਸਭ ਤੋਂ ਵੱਡੀ ਦੌਲਤ ਹੈ।❤️
🙏 💪

Address

Sunam
148029

Website

Alerts

Be the first to know and let us send you an email when pind tolawal posts news and promotions. Your email address will not be used for any other purpose, and you can unsubscribe at any time.

Share