Khalas Prem Marg

Khalas Prem Marg We help to serve accidental animals and help to arrange food to needy people.

13/01/2026
ਮੇਰੇ ਵੱਲੋਂ ਆਪ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ।
01/01/2026

ਮੇਰੇ ਵੱਲੋਂ ਆਪ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ।

13/12/2025
Khalas prem marg Sunam 🙏🙏🙏🙏🙏
25/11/2025

Khalas prem marg Sunam 🙏🙏🙏🙏🙏

[10/11/25, 11:31:16 AM] Krishan Sandoha: ਅੱਜ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਖਾਲਸ ਪ੍ਰੇਮ ਮਾਰਗ ਗਊਸ਼ਾਲਾ, ਬਿਮਾਰ ਪਸੂ਼ਆਂ ...
10/11/2025

[10/11/25, 11:31:16 AM] Krishan Sandoha: ਅੱਜ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਖਾਲਸ ਪ੍ਰੇਮ ਮਾਰਗ ਗਊਸ਼ਾਲਾ, ਬਿਮਾਰ ਪਸੂ਼ਆਂ ਦਾ ਪਿੰਗਲਵਾੜਾ ਵਿੱਖੇ ਪਹੁੰਚੀ, ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰੁਪਿੰਦਰ ਭਾਰਦਵਾਜ ਜੀ ਦਾ ਜਨਮਦਿਨ ਮਨਾਇਆ ਤੇ ਐਸੋਸੀਏਸ਼ਨ ਵੱਲੋਂ ਦਵਾਈਆਂ ਲਈ ਆਰਥਿਕ ਸਹਾਇਤਾ ਦਿੱਤੀ ਗਈ ਅਤੇ ਪ੍ਰਧਾਨ ਜੀ ਵੱਲੋਂ ਹਰੇ ਚਾਰੇ ਦੀ ਸੇਵਾ ਕੀਤੀ ਗਈ। ਉਨ੍ਹਾਂ ਨੇ ਸੰਸਥਾ ਵੱਲੋਂ ਬਿਮਾਰ ਪਸੂ਼ਆਂ ਦੀ ਸੇਵਾ ਸੰਭਾਲ ਅਤੇ ਚਿਕਨਗੁਨੀਆ ਦੀ ਦਵਾਈ ਦੇਣ ਦੇ ਕਂੰਮ ਦੀ ਸ਼ਲਾਘਾ ਕੀਤੀ ਤੇ ਐਸੋਸੀਏਸ਼ਨ ਵੱਲੋਂ ਸਮੇ ਸਮੇ ਤੇ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਪ੍ਰਧਾਨ ਰੁਪਿੰਦਰ ਭਾਰਦਵਾਜ, ਸਰਪ੍ਰਸਤ ਪਵਨ ਗੁਜਰਾਂ, ਮੰਗਤ ਰਾਏ ਕਾਂਸਲ, ਸਾ਼ਮ ਲਾਲ ਵਕੀਲ, ਨਰਿੰਦਰ ਸਿੰਗਲਾ, ਭੀਮ ਸੈਨ,ਡਾ, ਸੱਤਪਾਲ ਗਰਗ, ਅਗਰ ਰਤਨ ਕ੍ਰਿਸ਼ਨ ਸੰਦੋਹਾ, ਰਾਮ ਲਾਲ ਤਾਇਲ, ਜੋਗਿੰਦਰ ਸਿੰਘ ਸਾਰੋਂ ਸ੍ਰਪਰਸਤ, ਸਾ਼ਮ ਲਾਲ ਬਾਂਸਲ ਪ੍ਰਧਾਨ ਪਿੰਗਲਵਾੜਾ ਕਮੇਟੀ, ਮੈਨੇਜਰ ਵਿਕਰਮਜੀਤ ਸਿੰਘ ਵਿੱਕੀ, ਡਾ, ਗਗਨ, ਡਾ, ਰਸਵੀਰ ਸਿੰਘ ਹਾਜਰ ਸਨ।
[10/11/25, 11:31:17 AM] Krishan Sandoha: ਪ੍ਰਧਾਨ ਜੀ ਨੂੰ ਸਨਮਾਨਿਤ ਕਰਦੇ ਹੋਏ ਖਾਲਸ ਪ੍ਰੇਮ ਮਾਰਗ ਸੰਸਥਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਸਾਰੋਂ ਤੇ ਮੈਂਬਰ

Treatment
06/11/2025

Treatment

30/10/2025

ਖਾਲਸ ਪ੍ਰੋਮ ਮਾਰਗ ਸੁਨਾਮ ਵਿਖੇ ਗੋਪੀ ਮੰਡਲ ਦੀਆਂ ਮੈਂਬਰਾਂ ਵੱਲੋਂ ਗਊ ਪੂਜਣ ਤੇ ਗਊ ਆਰਤੀ ਕੀਤੀ ਗਈ ।

18/10/2025

( ਫਰੀ ਸੇਵਾ ਫਰੀ ਸੇਵਾ ) ਆਪ ਸਭ ਨੂੰ ਪਤਾ ਹੀ ਹੈ ਕੇ ਚਿਕਨਗੁਨੀਆ ਦੀ ਭਿਆਨਕ ਬਿਮਾਰੀ ਨੇ ਸਾਰਾ ਸੁਨਾਮ ਹੀ ਨਹੀਂ ਸਾਰਾ ਇਲਾਕਾ ਹੀ ਆਪਣੀ ਗਿਰਫਤ ਵਿੱਛ ਲਿਆ ਹੋਇਆ ਹੈ । ਬੁਖਾਰ ਹੋਣ ਤੋਂ ਬਾਅਦ ਸਾਰੇ ਸਰੀਰ ਵਿੱਚ ਭਿਆਨਕ ਦਰਦ ਸੁ਼ਰੂ ਹੋ ਜਾਂਦੇ ਹਨ। ਇਸ ਬਿਮਾਰੀ ਤੋਂ ਰਾਹਤ ਦਵਾਉਣ ਲਈ ਖਾਲਸ ਪ੍ਰੇਮ ਮਾਰਗ ਗਊਸਾ਼ਲਾ ਜੋ ਬੀ, ਡੀ, ਓ, ਦਫਤਰ ਦੇ ਨੇੜੇ ਓਵਰ ਬਰਿਜ ਦੇ ਥੱਲੇ ਹੈ ਉੱਥੇ ਦਾਨੀ ਮਹਾਂਪੁਰਸਾ਼ ਦੀ ਸਹਾਇਤਾ ਨਾਲ ਫਰੀ ਦਵਾਈ ਦਿੱਤੀ ਜਾ ਰਹੀ ਹੈ। ਇਹ ਬੜੀ ਕਾਰਗਰ ਦਵਾਈ ਹੈ ਤੇ ਬਹੁਤ ਵਧੀਆ ਰਿਜਲਟ ਹੈ ਲੋੜਵੰਦ ਭੈਣ ਭਰਾ ਲਾਭ ਲੈ ਸਕਦੇ ਹਨ। ਜਿਨ੍ਹਾਂ ਵੀ ਵੀਰਾਂ ਨੇ ਗਊਸਾ਼ਲਾ ਇਹ ਦਵਾਈ ਫਰੀ ਭੇਜੀ ਹੈ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੇਕਰ ਹੋਰ ਵੀ ਕੋਈ ਭੈਣ ਭਰਾ ਦਵਾਈ ਦੀ ਸੇਵਾ ਕਰਨੀ ਚਾਹੁੰਦਾ ਹੈ ਉਸ ਦਾ ਸਵਾਗਤ ਹੈ ਜੀ। ਸੰਸਥਾ ਵੱਲੋਂ ਹੁਣ ਤੱਕ ਇਲਾਕੇ ਚ ਲੱਗਭਗ ਪੰਜ ਹਜਾਰ ਲੋਕਾਂ ਤੱਕ ਦਵਾਈ ਦਿੱਤੀ ਜਾ ਚੁੱਕੀ ਹੈ ਜੀ। ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਪਾਵਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰੇ ਤੰਦਰੁਸਤ ਤੇ ਖੁਸ਼ਹਾਲ ਰਹਿਣ ਸਾਡੀ ਇਹੀ ਪ੍ਰਮਾਤਮਾ ਅੱਗੇ ਅਰਦਾਸ ਹੈ ਜੀ,

Address

Sunam
148028

Alerts

Be the first to know and let us send you an email when Khalas Prem Marg posts news and promotions. Your email address will not be used for any other purpose, and you can unsubscribe at any time.

Share