Seechewal13

Seechewal13 Contact information, map and directions, contact form, opening hours, services, ratings, photos, videos and announcements from Seechewal13, Environmental conservation organisation, village seechewal, Sultanpur Lodhi.

ਸ਼ਾਹਕੋਟ ਵਿਖੇ ਧੁੱਸੀ ਬੰਨ੍ਹ ਲਿੰਕ ਸੜਕ ਦਾ ਰੱਖਿਆ ਗਿਆ ਨੀਂਹ ਪੱਥਰ!CM ਭਗਵੰਤ ਮਾਨ ਨੇ ਅੱਜ ਸ਼ਾਹਕੋਟ ਵਿਖੇ ਬਣਨ ਵਾਲ਼ੀ ਧੁੱਸੀ ਬੰਨ੍ਹ ਲਿੰਕ ਸੜਕ ਦਾ...
19/06/2026

ਸ਼ਾਹਕੋਟ ਵਿਖੇ ਧੁੱਸੀ ਬੰਨ੍ਹ ਲਿੰਕ ਸੜਕ ਦਾ ਰੱਖਿਆ ਗਿਆ ਨੀਂਹ ਪੱਥਰ!
CM ਭਗਵੰਤ ਮਾਨ ਨੇ ਅੱਜ ਸ਼ਾਹਕੋਟ ਵਿਖੇ ਬਣਨ ਵਾਲ਼ੀ ਧੁੱਸੀ ਬੰਨ੍ਹ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। 61.82 ਕਰੋੜ ਰੁਪਏ ਦੀ ਲਾਗਤ ਨਾਲ਼ ਬਣਨ ਵਾਲ਼ੀ 37.93 ਕਿਲੋਮੀਟਰ ਲੰਮੀ ਇਸ ਸੜਕ ਦਾ, ਇਲਾਕੇ ਦੇ 15 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਲਾਭ ਹੋਵੇਗਾ। ਨੀਂਹ ਪੱਥਰ ਰੱਖਣ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਹੋਰਨਾਂ ਸਨਮਾਨਿਤ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

19/06/2026
ਸੰਤ ਸੀਚੇਵਾਲ ਦੇ ਯਤਨ ਸਦਕਾ ਦੋਨੇ ਏਰੀਏ ਨੂੰ ਅੱਜ ਮਿਲਣ ਜਾ ਰਹੀ ਹੈ ਬਹੁਤ ਵੱਡੀ ਸੁਗਾਤ, ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੇ 61 ਕਰੋੜ ਦੀ ਲਾਗਤ ਨ...
19/06/2026

ਸੰਤ ਸੀਚੇਵਾਲ ਦੇ ਯਤਨ ਸਦਕਾ ਦੋਨੇ ਏਰੀਏ ਨੂੰ ਅੱਜ ਮਿਲਣ ਜਾ ਰਹੀ ਹੈ ਬਹੁਤ ਵੱਡੀ ਸੁਗਾਤ, ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੇ 61 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀ 38 ਕਿਲੋਮੀਟਰ ਲੰਬੀ ਤੇ 16 ਫੁੱਟ ਚੌੜੀ ਸੜਕ , ਜਿਸ ਦਾ ਉਦਘਾਟਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਕਰਨਗੇ ।

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਨ ਕੋਟ ਪ੍ਰਣਾਮ ।
18/06/2026

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਨ ਕੋਟ ਪ੍ਰਣਾਮ ।

15/06/2026
ਨਿਰਮਲ ਕੁਟੀਆ ਸੀਚੇਵਾਲ
15/06/2026

ਨਿਰਮਲ ਕੁਟੀਆ ਸੀਚੇਵਾਲ

Address

Village Seechewal
Sultanpur Lodhi
144701

Telephone

+917071663000

Website

Alerts

Be the first to know and let us send you an email when Seechewal13 posts news and promotions. Your email address will not be used for any other purpose, and you can unsubscribe at any time.

Shortcuts

Share