Waheguru Social Group

Waheguru Social Group Aim of Organization
1. Children's Education
(Uniforms, Fees, Books)
2. Medical Camp
(Eye Camp, Bl

Waheguru Social Group
23/04/2024

Waheguru Social Group

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ
31/03/2024

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ
ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ

30/03/2024

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।

ਇਹ ਵੀਰ ਕਸਬਾ ਸੁਤਾਨਪੁਰ ਲੋਧੀ ਦੇ ਪਿੰਡ ਬਾਜਾ ਦਾ ਰਹਿਣ ਵਾਲਾ ਹੈ।
ਇਸਦੇ ਦੋਨੋ ਗੁਰਦੇ ਖਰਾਬ ਹੋ ਚੁੱਕੇ ਹਨ ਅਤੇ ਡਾਕਟਰਾਂ ਨੇ ਗੁਰਦਾ ਟ੍ਰਾਂਸਪਲਾਂਟ ਕਰਨ ਲਈ ਕਿਹਾ ਹੈ। ਜਿਸਦਾ ਖ਼ਰਚਾ ਕਰੀਬ 9 ਤੋਂ 10 ਲੱਖ ਰੁਪਏ ਹੈ। ਇਹ ਵੀਰ ਬਹੁਤ ਗਰੀਬ ਹੈ ਅਤੇ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਸੀ, ਹੁਣ ਬਿਮਾਰੀ ਕਾਰਨ ਘਰ ਦੇ ਹਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਜੋ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ, ਕਿਰਪਾ ਕਰਕੇ ਜੋ ਵੀ ਪੁੱਜਦਾ-ਸਰਦਾ ਤਿਲ-ਫੁੱਲ ਦਾਨ ਦੇ ਕੇ ਪਰਿਵਾਰ ਦੀ ਮਦਦ ਕਰੋ ਤਾਂ ਜੋ ਇਸ ਵੀਰ ਦਾ ਇਲਾਜ਼ ਹੋ ਸਕੇ।

ਪਰਿਵਾਰ ਦਾ ਬੈਂਕ ਖਾਤਾ ਅਤੇ ਸੰਪਰਕ ਨੰਬਰ :- A/c 50100666462446, Branch: HDFC Bank, Talwandi Chaudhrian, IFSC: HDFC0002889, Neme: Raju S/o Dhola Singh, Mob. +91 62841-38331

ਵਾਹਿਗੁਰੂ ਜੀ
16/12/2023

ਵਾਹਿਗੁਰੂ ਜੀ

ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਹ ਨਵਾਂ ਵਰ੍ਹਾ ਤੁਹਾਡੇ ਸਾਰਿਆਂ ਦੀ ਜ਼ਿੰਦਗੀ ‘ਚ ਖੁਸ਼ੀਆਂ ...
01/01/2023

ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਹ ਨਵਾਂ ਵਰ੍ਹਾ ਤੁਹਾਡੇ ਸਾਰਿਆਂ ਦੀ ਜ਼ਿੰਦਗੀ ‘ਚ ਖੁਸ਼ੀਆਂ ਖੇੜੇ ਲੈ ਕੇ ਆਵੇ!! ਆਓ, ਨਵੀਆਂ ਉਮੀਦਾਂ ਨਾਲ ਨਵੇਂ ਸਾਲ ਨੂੰ ਅਪਣਾਈਏ, ਨਵੇਂ ਸੁਪਨਿਆਂ ਨੂੰ ਉਡਾਣ ਦਈਏ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰਮਾਤਮਾ ਅੱਗੇ ਮਿਹਰ ਲਈ ਅਰਦਾਸ ਕਰੀਏ!
ਨਵਾਂ ਸਾਲ 2023 ਮੁਬਾਰਕ!

ਵਾਹਿਗੁਰੂ
01/01/2023

ਵਾਹਿਗੁਰੂ

29/12/2022

Waheguru

ਕਿੰਨੇ ਫੱਟ ਸੀਨੇ ਉੱਤੇ, ਕਿੰਨੇ ਸੀਨੇ ਉਤੇ ਤੀਰਕਿੰਨੇ ਕਿੰਨੇ ਪਾਉਣਾ ਦੱਸੋ ਮੇਰੇ ਦੁੱਖਾਂ ਵਿਚ ਸੀਰਜੇ ਹੋਉਗਾ ਬਣਾਉਣਾ ਤੁਸੀ ਖਾਲਸਾ ਜੀ ਮੇਰਾਦੱਸ ਦ...
25/12/2022

ਕਿੰਨੇ ਫੱਟ ਸੀਨੇ ਉੱਤੇ, ਕਿੰਨੇ ਸੀਨੇ ਉਤੇ ਤੀਰ
ਕਿੰਨੇ ਕਿੰਨੇ ਪਾਉਣਾ ਦੱਸੋ ਮੇਰੇ ਦੁੱਖਾਂ ਵਿਚ ਸੀਰ
ਜੇ ਹੋਉਗਾ ਬਣਾਉਣਾ ਤੁਸੀ ਖਾਲਸਾ ਜੀ ਮੇਰਾ
ਦੱਸ ਦੇਣਾ ਕਿਵੇਂ ਹੋਇਆ ਇਕ ਬਾਦਸ਼ਾਹ ਫਕੀਰ,

Waheguru Social Group

ਪੋਹ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਹੈ, ਇਸੇ ਪੋਹ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਦੀ ਰਾਖੀ ਲਈ ਵਾਰ ਦਿੱਤ...
25/12/2022

ਪੋਹ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਹੈ, ਇਸੇ ਪੋਹ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਦੀ ਰਾਖੀ ਲਈ ਵਾਰ ਦਿੱਤਾ ਸੀ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਤੇ ਰਹਿੰਦੀ ਦੁਨੀਆਂ ਤੱਕ ਇਸ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਾਰਿਆਂ ਦਾ ਸੀਸ ਝੁੱਕਦਾ ਰਹੇਗਾ।
ਸਤਿਨਾਮ ਵਾਹਿਗੁਰੂ ਜੀ
Waheguru Social Group

Address

Sultanpur Lodhi

Telephone

+15149102996

Website

Alerts

Be the first to know and let us send you an email when Waheguru Social Group posts news and promotions. Your email address will not be used for any other purpose, and you can unsubscribe at any time.

Contact The Organization

Send a message to Waheguru Social Group:

Share