Sufi Sant Lakh Data Trust Kewal

Sufi Sant Lakh Data Trust  Kewal Sufi Sant Sultani Panth
Sufi Panth Chela Panth

18/02/2025

सूफ़ी संतों पीरों का इतिहास किताब रिलीज़ समारोह 16 फरवरी 2025 के अवसर पर स्टार प्रचारक सरदार बलवंत सिंह सरा प्रधान किसान यूनियन हरियाणा की धमाकेदार स्पीच🙏🙏🙏🙏

10/02/2025
30/01/2025

ਸੂਫੀ ਸੰਤਾਂ ਪੀਰਾਂ ਦਾ ਇਤਿਹਾਸ" ਪੁਸਤਕ ਦੇ ਹਿੰਦੀ ਅਨੁਵਾਦ ਦੇ ਲੋਕ ਅਰਪਣ ਸਮਾਰੋਹ ਵਿੱਚ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਸੰਸਥਾਪਕ ਪ੍ਰਧਾਨ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਕਾਰਜ ਕਰਤਾ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਲਿਖੀ ਗਈ ਭੂਮਿਕਾ ਦਾ ਵੀ 16 ਫਰਵਰੀ 2025 ਦਿਨ ਐਂਤਵਾਰ ਨੂੰ ਆਕਲੈਂਡ ਨਿਊਜ਼ੀਲੈਂਡ ਤੋਂ ਆਨਲਾਈਨ ਬੋਲਿਆ ਜਾਵੇਗਾ ।

ਸ੍ਰੀ ਸੌਕਤ ਅਹਿਮਦ ਪਰੇ ਜੀ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਜੁਆਇੰਨ ਕਰਨ ਤੇ ਟਰੱਸਟ ਦੇ ਚੀਫ ਲੀਗਲ ਐਡਵਾਇਜ਼ਰ ਬਲਕਰਨ ਘੁੰਮਣ ਵਲੋ ਸਵਾਗਤ  ਕੀਤਾ ਅਤੇ...
18/09/2024

ਸ੍ਰੀ ਸੌਕਤ ਅਹਿਮਦ ਪਰੇ ਜੀ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਜੁਆਇੰਨ ਕਰਨ ਤੇ ਟਰੱਸਟ ਦੇ ਚੀਫ ਲੀਗਲ ਐਡਵਾਇਜ਼ਰ ਬਲਕਰਨ ਘੁੰਮਣ ਵਲੋ ਸਵਾਗਤ ਕੀਤਾ ਅਤੇ ਸੂਫ਼ੀ ਸੰਤ ਸਰਕਾਰ ਲੱਖ ਦਾਤਾ ਪੀਰ ਟਰੱਸਟ ਨਾਲ ਸਬੰਧਤ ਕਿਤਾਬ ਦੇ ਕੇ ਸਨਮਾਨਿਤ ਕੀਤਾ।
ਧੰਨਵਾਦ
DrBaldev Singh Cheema
DrBaldev Singh Cheema

Address

Sirsa

Telephone

+919466827492

Website

Alerts

Be the first to know and let us send you an email when Sufi Sant Lakh Data Trust Kewal posts news and promotions. Your email address will not be used for any other purpose, and you can unsubscribe at any time.

Contact The Organization

Send a message to Sufi Sant Lakh Data Trust Kewal:

Share