HHRWA Hero Homes RWA, Mohali

HHRWA Hero Homes RWA, Mohali UNITED we STAND, TOGETHER we WIN

During the last 15 years, Corporates have entered Housing sector in big way. Regrettably, certain reputed Corporates who...
07/10/2024

During the last 15 years, Corporates have entered Housing sector in big way. Regrettably, certain reputed Corporates who were known to have some ethics have adopted highly unscrupulous means to fleece hapless citizens.
One such case is of Hero Homes. They have branched off from their parent organisation as part of family division. The real estate arm known by the name Hero Homes, has launched housing projects in various cities of North India viz, Mohali, Ludhiana -Punjab, etc.

The group has been been adopting every conceivable trick to milk poor and hapless customers who have invested their lifetime savings in their project located in Sector 88, Mohali. They have divided residents through crooked means and are not recognising the RWA, a registered body established by residents, to serve their nefarious activities.

Besides, they have roped in unscrupulous officers of various govt departments who are actively conniving with Hero Homes and fleecing poor residents.

The RWA has approached the press with their grievances and fortunately the print media has given coverage to the grievances of the residents. I am attaching a paper clipping containing just a glimpse of the illegal activities of Hero Homes, Mohali, for information of general public.
























Protest against Injustice & Non Compliance done by   Management -  , Mohali, Punjab
06/10/2024

Protest against Injustice & Non Compliance done by Management - , Mohali, Punjab

06/10/2024








https://youtu.be/Fgxh_iw8PKA?si=GWlfcUfwbgam-Ab1
05/10/2024

https://youtu.be/Fgxh_iw8PKA?si=GWlfcUfwbgam-Ab1








ਬਿਲਡਰ ਦੀ ਧੱਕੇਸ਼ਾਹੀ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਏ ਹੀਰੋ ਹੋਮਜ਼ ਦੇ ਵਾਸੀParakh news channel covers the latest news in Politics, Nation, World, Exclusive Intervi...

https://youtube.com/live/eisqrJ81NXY?
05/10/2024

https://youtube.com/live/eisqrJ81NXY?







ਸਰਕਾਰੀ ਸਹੂਲਤਾਂ ਦੀ ਘਾਟ ਕਾਰਨ ਮੋਹਾਲੀ ਦੇ Hero Homes ਦੇ ਵਸਨੀਕ ਸੰਘਰਸ਼ ਕਰ ਰਹੇ ਹਨ, ਬਿਲਡਰ ਦੀ ਮਨਮਾਨੀ ਨੇ ਭੜਕਾਇਆ ਰੋਸ ...

Press Confrence held today against HRPL   management for doing injustice and Non Compliant conduct towards Govt Rules & ...
05/10/2024

Press Confrence held today against HRPL management for doing injustice and Non Compliant conduct towards Govt Rules & Regulations.



ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਐਸੋਸੀਏਸ਼ਨ ਮੋਹਾਲੀ, 5 ਅਕਤੂਬਰ : ਦੇਸ਼ ਕਲਿੱਕ ਬਿਓਰੋਮੋਹਾਲੀ ਦੇ ਸੈਕਟਰ 88 ਵ...

👉 *ਬਿਲਡਰ ਦੀ ਧੱਕੇਸ਼ਾਹੀ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਏ ਹੀਰੋ ਹੋਮਜ਼ ਦੇ ਵਾਸੀ*👉 *ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ...
05/10/2024

👉 *ਬਿਲਡਰ ਦੀ ਧੱਕੇਸ਼ਾਹੀ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਏ ਹੀਰੋ ਹੋਮਜ਼ ਦੇ ਵਾਸੀ*

👉 *ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ*




ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਮੋਹਾਲੀ, 5 ਅਕਤੂਬਰ, ਪੰਜਾ.....

https://vthebestmedia.blogspot.com/2024/10/blog-post_5.html
05/10/2024

https://vthebestmedia.blogspot.com/2024/10/blog-post_5.html




ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ

https://www.deshclick.com/2024/10/05/%E0%A8%AC%E0%A8%BF%E0%A8%B2%E0%A8%A1%E0%A8%B0-%E0%A8%A6%E0%A9%80-%E0%A8%A7%E0%A9%B1...
05/10/2024

https://www.deshclick.com/2024/10/05/%E0%A8%AC%E0%A8%BF%E0%A8%B2%E0%A8%A1%E0%A8%B0-%E0%A8%A6%E0%A9%80-%E0%A8%A7%E0%A9%B1%E0%A8%95%E0%A9%87%E0%A8%B8%E0%A8%BC%E0%A8%BE%E0%A8%B9%E0%A9%80-%E0%A8%95%E0%A8%BE%E0%A8%B0%E0%A8%A8-%E0%A8%B8/




ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਐਸੋਸੀਏਸ਼ਨ ਮੋਹਾਲੀ, 5 ਅਕਤੂਬਰ : ਦੇਸ਼ ਕਲਿੱਕ ਬਿਓਰੋਮੋਹਾਲੀ ਦੇ ਸੈਕਟਰ 88 ਵ...

05/10/2024




ਬਿਲਡਰ ਦੀ ਧੱਕੇਸ਼ਾਹੀ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਏ ਹੀਰੋ ਹੋਮਜ਼ ਦੇ ਵਾਸੀ
ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ

(ਮੋਹਾਲੀ, 5 ਅਕਤੂਬਰ : ਰਾਜ ਕੁਮਾਰ ਅਰੋੜਾ,ਸਨਾ)

ਮੋਹਾਲੀ ਦੇ ਸੈਕਟਰ 88 ਵਿੱਚ ਬਣੀ ਹੀਰੋ ਹੋਮਜ਼ ਦੇ ਵਾਸੀ ਲੱਖਾਂ ਰੁਪਏ ਦੀ ਖਰਚਣ ਦੇ ਬਾਵਜੂਦ ਬਿਲਡਰ ਦੀਆਂ ਗਲਤ ਨੀਤੀਆਂ ਅਤੇ ਆਪ ਹੁਦਰੀਆਂ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ ਜੀ ਰਹੇ ਹਨ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਿਲਡਰ ਉਤੇ ਗੰਭੀਰ ਦੋਸ਼ ਲਗਾਏ ਗਏ। ਪ੍ਰਧਾਨ ਮਨਜੀਤ ਪੁਰੀ, ਜਨਰਲ ਸਕੱਤਰ ਅਮਨਦੀਪ ਸਿੰਘ, ਹਿੰਮਤ ਅਰੋੜਾ ਮੀਤ ਪ੍ਰਧਾਨ,
ਸ਼ਵਿੰਦਰਪਾਲ ਸਿੰਘ ਓਬਰਾਏ ਸਕੱਤਰ ਨੇ ਕਿਹਾ ਕਿ ਬਿਲਡਰ ਵੱਲੋਂ ਬਿਜਲੀ ਬੋਰਡ ਨਾਲ ਐਗਰੀਮੈਂਟ ਕਰਨ ਤੋਂ ਪਹਿਲਾਂ ਹੀ ਆਫਰ ਆਫ ਪੋਜੈਸ਼ਨ ਦੇ ਪੱਤਰ ਦਿੱਤੇ ਗਏ। ਪੱਤਰ ਜਨਵਰੀ 2021 ਵਿੱਚ ਦਿੱਤੇ, ਜਦੋਂ ਕਿ ਬਿਜਲੀ ਬੋਰਡ ਨਾਲ ਡੀਐਫ ਮਈ 2021 ਵਿੱਚ ਹੋਈ। ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਜੋ ਸਮਾਰਟ (ਏਐਮਆਰ) ਮੀਟਰ ਲਗਾਏ ਹਨ ਉਹ ਵੀ ਬਿਨਾਂ ਕਿਸੇ ਟੈਸਟ ਰਿਪੋਰਟ ਤੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਲੋਡ ਫਿਕਸ ਚਾਰਜ 990 ਕਿਲੋਵਾਟ ਦਾ ਹੈ, ਜਦੋਂ ਕਿ ਸੁਸਾਇਟੀ ਵਾਸੀਆਂ ਤੋਂ 7000 ਕਿਲੋਵਾਟ ਦਾ ਬਿਲ ਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 4 ਤੋਂ 6 ਕਿਲੋਵਾਟ ਤੱਕ ਸਿੰਗਲ ਫੇਜ ਮੀਟਰ ਲਗਾਇਆ ਜਾਣਾ ਚਾਹੀਦਾ ਸੀ, ਪਰ ਸਾਡੇ 3 ਫੇਜ ਦੇ ਮੀਟਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਬਿਨਾਂ ਕਿਸੇ ਜਾਣਕਾਰੀ ਦਿੱਤੇ ਹੀ ਮੀਟਰ ਦਾ ਲੋਡ ਵਧਾ ਕੇ 7 ਤੋਂ 20 ਕਿਲੋਵਾਟ ਕਰ ਦਿੱਤਾ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਬਿਲਡਰ ਦੀ ਆਪ ਹੁਦਰੀ ਕਾਰਨ ਹੀ ਹੀਰੋ ਹੋਮਜ਼ ਦੇ ਵਾਸੀ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਬਿਜਲੀ ਦੇ 300 ਯੂਨਿਟ ਵੀ ਨਹੀਂ ਮਿਲ ਰਹੇ ਅਤੇ ਨਾ ਹੀ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਡੀਐਫ ਮੁਤਾਬਕ ਕੂਨੈਕਟਡ ਚਾਰਜ ਵਸਨੀਕਾਂ ਤੋਂ 80 ਫੀਸਦੀ ਲਿਆ ਜਾਣਾ ਚਾਹੀਦਾ, ਪਰ ਸਾਡੇ ਤੋਂ 100 ਫੀਸਦੀ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੀਟਰ ਵਿਚੋਂ ਪੈਸੇ ਖਤਮ ਹੋ ਜਾਂਦੇ ਹਨ ਤਾਂ ਬਿਨਾਂ ਕਿਸੇ ਨੋਟਿਸ ਦੇ ਰਾਤ ਨੂੰ ਹੀ ਘਰ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਰੇਰਾ ਐਕਟ ਦੀਆਂ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਗੈਸਟ ਪਾਰਕਿੰਗ ਦੇ ਨਾਮ ਉਤੇ ਹੀ ਘਪਲੇਬਾਜ਼ੀ ਸਾਹਮਣੇ ਆਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੈਟੀਨੈਂਸ ਦੇ 3 ਰੁਪਏ 20 ਪੈਸੇ ਵਰਗ ਫੁੱਟ ਦੇ ਹਿਸਾਬ ਨਾਲ ਲਿਆ ਜਾਂਦਾ ਹੈ, ਪ੍ਰੰਤੂ ਖਰਚੇ ਦੇ ਵੇਰਵਾ ਤੱਕ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਨਕਸ਼ੇ ਵਿੱਚ ਬਿਨਾਂ ਕਿਸੇ ਮਨਜ਼ੂਰੀ ਛੇੜਛਾੜ ਕੀਤੀ ਗਈ ਹੈ। ਹੀਰੋ ਹੋਮਜ਼ ਵਾਸੀਆਂ ਨੇ ਇਹ ਵੀ ਕਿਹਾ ਕਿ 999 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਲੱਬ ਮੈਟੀਨੈਂਸ ਲਈ ਜਾਂਦੀ ਹੈ, ਪ੍ਰੰਤੂ ਸਹੂਲਤ ਦਿੱਤੀ ਨਹੀਂ ਜਾ ਰਹੀ। ਕਲੱਬ ਹਾਊਸ ਵਿੱਚ ਬਿਲਡਰ ਨੇ ਆਪਣਾ ਸੇਲਜ਼ ਦਫ਼ਤਰ ਬਣਾਇਆ ਹੋਇਆ ਹੈ, ਜਿਸ ਦੀ ਬਿਜਲੀ ਦਾ ਖਰਚ ਵੀ ਵਸਨੀਕਾਂ ਤੋਂ ਲਿਆ ਜਾ ਰਿਹਾ ਹੈ। ਕਲੱਬ ਹਾਊਸ ਵਿੱਚ ਐਂਟਰੀ ਲਈ ਵੀ ਕੋਈ ਬਾਈਓਮੈਟ੍ਰਿਕ ਨਹੀਂ ਲਗਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੁਸਾਇਟੀ ਵਿੱਚ ਸਕਿਊਰਿਟੀ ਨੂੰ ਲੈ ਕੇ ਵੀ ਚੰਗੇ ਪ੍ਰਬੰਧ ਨਹੀਂ ਹਨ, ਇੱਥੋਂ ਤੱਕ ਕੇ ਗੱਡੀਆਂ ਵੀ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਸੋਂ ਦੇ ਨੇੜੇ ਹੀ ਐਸਟੀਪੀ ਲਗਾਇਆ ਗਿਆ ਹੈ, ਜਿਸ ਕਾਰਨ ਬਦਬੂ, ਸ਼ੋਰ ਸਰਾਬੇ ਕਾਰਨ ਲੋਕਾਂ ਨੂੰ ਰਹਿਣਾ ਮੁਸ਼ਕਲ ਹੈ ਅਤੇ ਨਾ ਹੀ ਸੁਸਾਇਟੀ ਵਿੱਚ ਸਫਾਈ ਵਿਵਸਥਾ ਵਧੀਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਬਿਜਲੀ ਵਿਭਾਗ ਦੀ ਸੀਐਮਡੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਲਡਰ ਉਤੇ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਅਤੇ ਇਨਸਾਫ ਦਿਵਾਇਆ ਜਾਵੇ।
ਇਸ ਮੌਕੇ ਮਨਪ੍ਰੀਤ ਸਿੰਘ ਮਾਵੀ ਮੈਂਬਰ, ਗੋਪਾਲ ਕ੍ਰਿਸ਼ਨ ਕਾਨੂੰਨੀ ਸਲਾਹਕਾਰ, ਤੇਜਿੰਦਰ ਸਿੰਘ ਮੈਂਬਰ, ਇੰਦਰਜੀਤ ਮੈਂਬਰ, ਅਨੂਪ ਸਿੰਘ, ਵਿਕਰਮ ਕਪੂਰ, ਗੁਰਵਿੰਦਰ ਸਿੰਘ ਹਾਜ਼ਰ ਸਨ।

ਡੱਬੀ
ਦੂਜੇ ਪਾਸੇ ਹੀਰੋ ਹੋਮਜ ਦੇ ਪੀਆਰ ਓ ਸੁਮੇਂਦਰ ਸਾਹੂ ਨੇ ਕਿਹਾ ਕਿ ਕੰਪਨੀ ਕੁੱਝ ਵੀ ਗਲਤ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਰੇਰਾ ਨੂੰ ਕਰਨ। ਉਹਨਾਂ ਕਿਹਾ ਕਿ ਬਿਜਲੀ ਦਾ ਮੀਟਰ ਓਨਾ ਚਿਰ ਕੰਪਨੀ ਦੇ ਨਾਂ ਹੀ ਰਹੇਗਾ ਜਦੋਂ ਤੱਕ ਪ੍ਰੋਜੈਕਟ ਰੇਰਾ ਨੂੰ ਹੈਂਡਓਵਰ ਨਹੀਂ ਹੋ ਜਾਂਦਾ। ਇਸਤੋਂ ਬਾਅਦ ਹੀ ਮੀਟਰ ਲੋਕਾਂ ਦੇ ਨਾਂ ਲੱਗ ਸਕਣਗੇ। ਕਲੱਬ ‘ਚ ਦਫ਼ਤਰ ਬਾਰੇ ਵੀ ਉਹਨਾਂ ਕਿਹਾ ਕਿ ਇਹ ਰੇਰਾ ਦੀ ਮਨਜ਼ੂਰੀ ਨਾਲ ਹੀ ਹੈ। ਜੇਕਰ ਅਸੀਂ ਠੀਕ ਹਾਂ ਤਦ ਹੀ ਰੇਰਾ ਕੋਈ ਕਾਰਵਾਈ ਨਹੀਂ ਕਰ ਰਿਹਾ।

Representation of Residents Concerns submitted to MD/CEO (Hero Realty Pvt Ltd) & District Administrator DC, SAS Nagar, S...
20/09/2024

Representation of Residents Concerns submitted to MD/CEO (Hero Realty Pvt Ltd) & District Administrator DC, SAS Nagar, SDM, SAS Nagar

Address

Hero Homes, Sector 88
Sas Nagar
140308

Website

Alerts

Be the first to know and let us send you an email when HHRWA Hero Homes RWA, Mohali posts news and promotions. Your email address will not be used for any other purpose, and you can unsubscribe at any time.

Share