Ardaas Charitable Trust Sardulgarh

Ardaas Charitable Trust Sardulgarh Bank A/c No. 39394505345
Ardaas Charitable Trust Sardulgarh
IFSC - SBIN0050319
SBI Sardulgarh

02/02/2026

ਅੱਜ ਦੇ ਲੰਗਰ ਦੀ ਸੇਵਾ 2-2-26 ਦਿਨ ਸੋਮਵਾਰ ਦੀ ਕਮਲ ਕੁਮਾਰ ਲੱਕੀ ਭੱਠੁ ਵਾਲੇ ਵਲੋ ਆਪਣੀ ਮਾਤਾ ਸਵ: ਸਰੋਜ ਬਾਲਾ ਧਰਮ ਪਤਨੀ ਬਿਰਜ ਲਾਲ ਦੀ ਬਰਸੀ ਮੌਕੇ

ਅਰਦਾਸ ਟਰੱਸਟ ਸਰਦੂਲਗੜ੍ਹ ਦੇ ਸੀਨੀਅਰ ਸ੍ਰਪਰਸਤ ਸਰਦਾਰ ਆਤਮਾ ਸਿੰਘ ਜੀ SDO ਬਿਜਲੀ ਬੋਰਡ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਅੰਕਲ ਆਤਮਾ ਸਿੰ...
15/12/2025

ਅਰਦਾਸ ਟਰੱਸਟ ਸਰਦੂਲਗੜ੍ਹ ਦੇ ਸੀਨੀਅਰ ਸ੍ਰਪਰਸਤ ਸਰਦਾਰ ਆਤਮਾ ਸਿੰਘ ਜੀ SDO ਬਿਜਲੀ ਬੋਰਡ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ
ਅੰਕਲ ਆਤਮਾ ਸਿੰਘ ਜੀ ਜਿੱਥੇ ਡਿਊਟੀ ਪ੍ਰਤੀ ਪੂਰੇ ਸਮਰਪਿਤ ਸਨ ਉੱਥੇ ਅਰਦਾਸ ਟਰੱਸਟ ਦੇ ਸਮਾਜ ਸੇਵੀ ਕੰਮਾਂ ਵਿੱਚ ਪੂਰਾ ਪੂਰਾ ਯੋਗਦਾਨ ਪਾਉਂਦੇ ਸਨ ਸੋ ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਜਾਣ ਦਾ ਦੁੱਖ ਹੈ ਅਰਦਾਸ ਟਰੱਸਟ ਨੂੰ ਵੀ ਅੰਕਲ ਜੀ ਦੀ ਘਾਟ ਹਮੇਸ਼ਾ ਰਹੇਗੀ
ਅਲਵਿਦਾ ਜੀ ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਚ ਨਿਵਾਸ ਦੇਣ

26/09/2025

ਸੱਚੇ ਦਿਲ ਤੋ ਇਸ ਬੱਚੇ ਲਈ ਕਰੋ ਅਰਦਾਸ ਪਿੰਡ ਲੋਹਗੜ ਜ਼ਿਲਾ ਮਾਨਸਾ 26-9-25 ਦਾ ਨੋਜਵਾਨ ਜਵਾਨੀ ਉਮਰੇ ਜ਼ਿੰਦਗੀ ਤੇ ਮੋਤ ਦੀ ਜੰਗ ਲੜ ਰਿਹਾ ਐ ਤੁਹਾਡੀ ਮੱਦਦ ਤੇ ਸ਼ੇਅਰਾਂ ਬਹੁਤ ਜ਼ਿਆਦਾ ਲੋੜ ਐ

ਸੇਅਰ ਕਰੋ ਜੀ

ਬੇਨਤੀ ਅਰਦਾਸ ਟਰੱਸਟ ਵੱਲੋਂ

17/09/2025
07/09/2025

ਪਿੰਡ ਝੰਡਾ ਖੁਰਦ
ਮਿੱਟੀ ਪਾਉਣ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ

06/09/2025

Ardaas team

06/09/2025

Ardass Team Sardulgarh

06/09/2025

Happy Birthday Bhanvi jain Bata
6-9-25 ਅਰਦਾਸ ਰੋਟੀ ਬੈਂਕ ਅੱਜ ਦੇ ਲੰਗਰ ਦੀ ਸੇਵਾ
ਜੈਨ ਪਰਿਵਾਰ ਵੱਲੋਂ
ਰਾਕੇਸ਼ ਜੈਨ ਜੀ ਖੈਰੇ ਵਾਲੇ ਉਹਨਾਂ ਵੱਲੋ ਦੀ ਪੋਤੀ ਦਾ ਜਨਮ ਦੀ ਖੁਸੀ ਬਾਨਵੀ ਦੀ ਦਾਦੀ ਜੀ ,ਸਾਹਿਲ ਜੈਨ ,ਉਹਨਾ ਦੀ ਲਾਈਫ ਪਾਟਨਰ ਨੇ ਹੱਥੀਂ ਸੇਵਾ ਕੀਤੀ

04/09/2025

Chah da langer

03/09/2025

ਅਰਦਾਸ ਟਰੱਸਟ ਵੱਲੋ ਨਗਰ ਦੇ ਭਲੇ ਲਈ ਅਰਦਾਸ
ਚਾਹ ਦੀ ਸੇਵਾ ਬੰਨੇ ਉੱਪਰ ਮਿੱਟੀ ਪਾਉਣ ਵਾਲੇ ਭਰਾਵਾਂ ਲਈ

29/08/2025

29-8-25 ਸਵ ਪ੍ਰੇਮਨਾਥ ਜੀ ਜੈਨ ਜੀ ਦੀ ਬਰਸੀ ਮੋਕੇ
ਚੋਧਰੀ ਗਾਰਮੈਟਸ ਵੱਲੋ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਅਰਦਾਸ ਰੋਟੀ ਬੈਂਕ ਵਿਖੇ ਅੱਜ ਦੇ ਲੰਗਰ ਦੀ ਸੇਵਾ ਲਈ ਗਈ ਹੈ
ਅਰਦਾਸ ਟਰੱਸਟ ਵੱਲੋਂ ਜੈਨ ਪਰਿਵਾਰ ਦਾ ਧੰਨਵਾਦ

ਅੱਜ ਸ੍ਹ ਗੁਰਜੀਤ ਸਿੰਘ ਮਾਨ ਪਿੰਡ ਸਾਹਨੇਵਾਲੀ ਜੀ ਦੀ ਬਰਸੀ ਮੋਕੇ ਉਹਨਾ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਪੁੱਤਰ ਵੱਲੋ ਅਰਦਾਸ ਰੋ...
24/07/2025

ਅੱਜ ਸ੍ਹ ਗੁਰਜੀਤ ਸਿੰਘ ਮਾਨ ਪਿੰਡ ਸਾਹਨੇਵਾਲੀ ਜੀ ਦੀ ਬਰਸੀ ਮੋਕੇ ਉਹਨਾ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਪੁੱਤਰ ਵੱਲੋ

ਅਰਦਾਸ ਰੋਟੀ ਬੈਂਕ ਵਿਖੇ ਦੋ ਦਿਨ ਲਈ ਲੰਗਰ ਦੀ ਸੇਵਾ ਲਈ ਗਈ
ਸੋ ਅਰਦਾਸ ਟਰੱਸਟ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ

Address

Sardulgarh
151507

Alerts

Be the first to know and let us send you an email when Ardaas Charitable Trust Sardulgarh posts news and promotions. Your email address will not be used for any other purpose, and you can unsubscribe at any time.

Contact The Organization

Send a message to Ardaas Charitable Trust Sardulgarh:

Share