NBSD BLOOD Donors Group

NBSD BLOOD Donors Group *_ਖੂਨ ਦਾਨ ਸਭ ਤੋਂ ਉੱਤਮ ਦਾਨ ਹੈ ਜੋ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਬੁਝਦੇ ਚਿਰਾਗ ਨੂੰ ਜਗਮਾਉਂਦਾ ਹੈ_*

19/04/2025

🙏🙏🙏ਖੂਨ ਦਾਨ ਮਹਾਂ ਦਾਨ 🙏🙏🙏🙏

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਮਿਤੀ 20.04.2025 ਦਿਨ ਐਤਵਾਰ ਨੂੰ ਨਗਨ ਬਾਬਾ ਸ੍ਰੀ ਸਾਹਿਬ ਦੱਸ ਜੀ ਸੇਵਾ ਦਲ ਸੰਗਰੂਰ ਵਲੋਂ ਇਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਖੂਨ ਦਾਨ ਕੈਂਪ ਦੌਰਾਨ ਤੁਸੀਂ ਖੂਨ ਦਾਨ ਕਰਕੇ ਕਿਸੇ ਜ਼ਰੂਰਤਮੰਦ ਦੀ ਮਦਦ ਕਰ ਸਕਦੇ ਹੋ ਖੂਨ ਦਾਨ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਤੁਸੀਂ ਕਿਸੇ ਦੀ ਮਦਦ ਕਰਕੇ ਕਿਸੇ ਦੀ ਜਾਨ ਬਚਾ ਸਕਦੇ ਹੋ ਇਸ ਲਈ ਇਸ ਕੈਂਪ ਵਿਚ ਪਹੁੰਚ ਕੇ ਖੂਨ ਦਾਨ ਜਰੂਰ ਕਰੋ ਜੀ 🙏

20/01/2025
05/06/2024

ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਮਿਤੀ 22 ਜੂਨ 2024 ਨੂੰ ਤੱਪ ਅਸਥਾਨ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ, ਨਾਭਾ ਗੇਟ, ਸੰਗਰੂਰ ਵਿਖੇ ਮਹਾਮਾਈ ਦਾ 28ਵਾਂ ਵਿਸ਼ਾਲ ਜਾਗਰਣ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ sa re ga ma pa ਜੇਤੂ ਹਰਸ਼ ਸਿਕੰਦਰ, ਰਘੂਵੰਸ਼ੀ ਬ੍ਰਦਰਸ, ਪਲੇਅਬੈਕ ਸਿੰਗਰ ਰਵੀ ਦਿਓਲ ਅਤੇ ਮਾਖਾ ਜੀ ਮਹਾਮਾਈ ਦਾ ਗੁਣਗਾਨ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਾਗਰਣ ਵਿੱਚ ਆਪਣੀ ਹਾਜਰੀ ਜਰੂਰ ਦੇਣਾ ਤੇ ਬਾਬਾ ਜੀ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜੀ

Please like and share
25/04/2024

Please like and share

🌹🌹🌹🌹🌹🌹🌹🌹🌹🌹
🦚🦚🦚🦚🦚🦚🦚🦚🦚🦚
*|| ਧੰਨ ਧੰਨ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਸੇਵਾ ਦਲ ਅਤੇ ਸਮੂਹ ਸਾਧ ਸੰਗਤ (ਰਜਿ:), ਸੰਗਰੂਰ ||*
🌹🌹🌹🩸🩸 *_ਖੂਨ ਦਾਨ ਸਭ ਤੋਂ ਉੱਤਮ ਦਾਨ ਹੈ ਜੋ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਬੁਝਦੇ ਚਿਰਾਗ ਨੂੰ ਜਗਮਾਉਂਦਾ ਹੈ_* 🩸🩸🌹🌹🌹
ਮਿਤੀ 28.04.2024 ਦਿਨ ਐਤਵਾਰ ਪ੍ਰਬੰਧਕ ਕਮੇਟੀ ਅਤੇ ਸੇਵਾ ਦੱਲ ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ, ਨਾਭਾ ਗੇਟ, ਸੰਗਰੂਰ ਵਲੋਂ ਸਿਹਤ ਵਿਧਾਗ ਦੇ ਸਹਿਯੋਗ ਨਾਲ *_ਤਪ ਅਸਥਾਨ ਧੰਨ ਧੰਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਮਹਾਰਾਜ ਜੀ, ਨਾਭਾ ਗੇਟ ਸੰਗਰੂਰ_* ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਗਿਆ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਮੋਕੇ ਤੇ *ਖੂਨ ਦਾਨ* ਕਰਨ ਲਈ ਵੱਧ ਚੜ ਕੇ ਹਿੱਸਾ ਲਵੋ ਅਤੇ ਕਿਸੇ ਜਰੂਰਤਮੰਦ ਦੀ ਬੁਝਦੀ ਲੋ ਨੂੰ ਆਪਣੇ ਖੂਨ ਦਾਨ ਨਾਲ ਜਗਮਗ ਕਰੋ l

ਧੰਨਵਾਦ।
🙏🙏🙏🙏🙏🙏🙏🙏🙏🙏
🌹🌹🌹🌹🌹🌹🌹🌹🌹🌹

🌹🌹🌹🌹🌹🌹🌹🌹🌹🌹🦚🦚🦚🦚🦚🦚🦚🦚🦚🦚 *|| ਧੰਨ ਧੰਨ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਸੇਵਾ ਦਲ ਅਤੇ ਸਮੂਹ ਸਾਧ ਸੰਗਤ (ਰਜਿ:), ਸੰਗਰੂਰ ||* 🌹🌹🌹🩸🩸  *_ਖੂਨ ਦਾ...
25/04/2024

🌹🌹🌹🌹🌹🌹🌹🌹🌹🌹
🦚🦚🦚🦚🦚🦚🦚🦚🦚🦚
*|| ਧੰਨ ਧੰਨ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਸੇਵਾ ਦਲ ਅਤੇ ਸਮੂਹ ਸਾਧ ਸੰਗਤ (ਰਜਿ:), ਸੰਗਰੂਰ ||*
🌹🌹🌹🩸🩸 *_ਖੂਨ ਦਾਨ ਸਭ ਤੋਂ ਉੱਤਮ ਦਾਨ ਹੈ ਜੋ ਕਿਸੇ ਵੀ ਵਿਅਕਤੀ ਦੇ ਜੀਵਨ ਦੇ ਬੁਝਦੇ ਚਿਰਾਗ ਨੂੰ ਜਗਮਾਉਂਦਾ ਹੈ_* 🩸🩸🌹🌹🌹
ਮਿਤੀ 28.04.2024 ਦਿਨ ਐਤਵਾਰ ਪ੍ਰਬੰਧਕ ਕਮੇਟੀ ਅਤੇ ਸੇਵਾ ਦੱਲ ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ, ਨਾਭਾ ਗੇਟ, ਸੰਗਰੂਰ ਵਲੋਂ ਸਿਹਤ ਵਿਧਾਗ ਦੇ ਸਹਿਯੋਗ ਨਾਲ *_ਤਪ ਅਸਥਾਨ ਧੰਨ ਧੰਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਮਹਾਰਾਜ ਜੀ, ਨਾਭਾ ਗੇਟ ਸੰਗਰੂਰ_* ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਗਿਆ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਮੋਕੇ ਤੇ *ਖੂਨ ਦਾਨ* ਕਰਨ ਲਈ ਵੱਧ ਚੜ ਕੇ ਹਿੱਸਾ ਲਵੋ ਅਤੇ ਕਿਸੇ ਜਰੂਰਤਮੰਦ ਦੀ ਬੁਝਦੀ ਲੋ ਨੂੰ ਆਪਣੇ ਖੂਨ ਦਾਨ ਨਾਲ ਜਗਮਗ ਕਰੋ l

ਧੰਨਵਾਦ।
🙏🙏🙏🙏🙏🙏🙏🙏🙏🙏
🌹🌹🌹🌹🌹🌹🌹🌹🌹🌹

Address

ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ
Sangrur
148001

Telephone

+918284914300

Website

Alerts

Be the first to know and let us send you an email when NBSD BLOOD Donors Group posts news and promotions. Your email address will not be used for any other purpose, and you can unsubscribe at any time.

Contact The Organization

Send a message to NBSD BLOOD Donors Group:

Share