Sri Anadpur Sahib Helpclub

Sri Anadpur Sahib Helpclub ਸੰਗਰੂਰ ਜ਼ਿਲ੍ਹੇ ਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਜੁੜੋ । ਪੇਜ ਨੂੰ ਲਾਈਕ ਕਰੋ। ਕੋਈ ਵੀ ਸਹਾਇਤਾ ਲਈ ਸਾਨੂੰ ਮੈਸਜ ਕਰੋ

17/09/2025
17/09/2025
Vijay Inder Singla
17/09/2025

Vijay Inder Singla

ਬਰਨਾਲਾ ਵਿਧਾਨ ਸਭਾ ਜਿਮਨੀ ਚੋਣਾਂ ਵਿਚ ਵਿਜੈ ਇੰਦਰ ਸਿੰਗਲਾ ਦੀ ਕਠਿਨ ਮਿਹਨਤ ਅਤੇ ਮਜ਼ਬੂਤ ਰਣਨੀਤੀ ਨੇ ਕਾਂਗਰਸ ਨੂੰ ਇੱਕ ਅਹਿਮ ਜਿੱਤ ਦਵਾਈ। ਜਿੱਥ...
01/12/2024

ਬਰਨਾਲਾ ਵਿਧਾਨ ਸਭਾ ਜਿਮਨੀ ਚੋਣਾਂ ਵਿਚ ਵਿਜੈ ਇੰਦਰ ਸਿੰਗਲਾ ਦੀ ਕਠਿਨ ਮਿਹਨਤ ਅਤੇ ਮਜ਼ਬੂਤ ਰਣਨੀਤੀ ਨੇ ਕਾਂਗਰਸ ਨੂੰ ਇੱਕ ਅਹਿਮ ਜਿੱਤ ਦਵਾਈ। ਜਿੱਥੇ ਸੂਬੇ ਭਰ ਵਿੱਚ ਕਾਂਗਰਸ ਦੇ ਕਈ ਮਹੱਤਵਪੂਰਨ ਚਿਹਰੇ ਪਰਾਜਤ ਹੋਏ, ਉਥੇ ਬਰਨਾਲਾ ’ਚ ਆਮ ਆਦਮੀ ਪਾਰਟੀ ਦੇ ਗੜ੍ਹ ਨੂੰ ਤੋੜ ਕੇ ਜਿੱਤ ਹਾਸਲ ਹੋਈ।

ਇਹ ਫਤਿਹ ਸਿਰਫ਼ ਚੋਣੀ ਜਿੱਤ ਨਹੀਂ, ਸਗੋਂ ਵਿਜੈ ਇੰਦਰ ਸਿੰਗਲਾ ਦੇ ਨਿਰੰਤਰ ਯਤਨਾਂ ਅਤੇ ਬਰਨਾਲਾ ਦੇ ਵਾਸੀਆਂ ਦੇ ਉਨ੍ਹਾਂ ’ਤੇ ਭਰੋਸੇ ਦੀ ਮਜ਼ਬੂਤ ਮਿਸਾਲ ਹੈ।

Address

Sangrur Helpclub
Sangrur
148001

Alerts

Be the first to know and let us send you an email when Sri Anadpur Sahib Helpclub posts news and promotions. Your email address will not be used for any other purpose, and you can unsubscribe at any time.

Contact The Organization

Send a message to Sri Anadpur Sahib Helpclub:

Share