10/06/2026
*ਜੋ ਰਾਸ਼ਨ ਦੇ ਵਿੱਚ ਜਹਿਰੀਲੇ ਟੁਕੜੇ ਨਿਕਲੇ ਹਨ ਉਸ ਐਨਜੀਓ ਦੇ ਖਿਲਾਫ ਕਾਰਵਾਈ ਕੀਤੀ ਜਾਵੇ*
"ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਤਾਜ਼ਾ ਪੱਕਿਆ ਹੋਇਆ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਵੇ। ਐਨਜੀਓਜ਼ ਨੂੰ ਦਿੱਤੀ ਗਈ ਫੀਡ ਦੀ ਵਿਵਸਥਾ ਤੁਰੰਤ ਵਾਪਸ ਲਈ ਜਾਵੇ ਅਤੇ ਪੋਸ਼ਣ ਸੇਵਾਵਾਂ ਨੂੰ ਸਰਕਾਰੀ ਪ੍ਰਬੰਧ ਹੇਠ ਮਜ਼ਬੂਤ ਕੀਤਾ ਜਾਵੇ। ਬੱਚਿਆਂ ਦੀ ਸਿਹਤ ਅਤੇ ਪੋਸ਼ਣ ਨਾਲ ਕੋਈ ਸਮਝੌਤਾ ਮਨਜ਼ੂਰ ਨਹੀਂ।"
✊ ਤਾਜ਼ਾ ਪੱਕਿਆ ਭੋਜਨ ਹਰ ਬੱਚੇ ਦਾ ਹੱਕ!
✊ ਐਨਜੀਓ ਨੂੰ ਦਿੱਤੀ ਫੀਡ ਵਾਪਸ ਲਵੋ!
✊ ਆਂਗਣਵਾੜੀ ਸੇਵਾਵਾਂ ਨੂੰ ਮਜ਼ਬੂਤ ਕਰੋ!
Part 17