23/03/2024
ਅੱਜ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਸਭ ਕਹਿ ਰਹੇ ਹਨ ਕਿ ਸੈਂਟਰ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ।ਮੈ ਵੀ ਕਹਿਣਾ ਹਾ ਕਿ ਸੈਂਟਰ ਸਰਕਾਰ ਤਾਨਾਸ਼ਾਹ ਹੈ। ਪਰ , ਜਿਸ ਦਿਨ ਸੁਖਪਾਲ ਖਹਿਰਾਂ ਅਤੇ ਭਾਨਾ ਸਿੱਧੂ ਤੇ ਬਦਲਾਖੋਰੀ ਤਹਿਤ ਚਾਰ ਚਾਰ ਚੈਨੀਂ ਚੋਰੀ ਵਰਗੇ ਅਤੇ ਹੋਰ ਪਰਚੇ ਕੀਤੇ ਸੀ , ਉਦੋ ਇਸ ਪੰਜਾਬ ਦੀ ਸੱਚੀ-ਸੁੱਚੀ ਲੋਕਤੰਤਰਿਕ ਸਰਕਾਰ ਦੇ ਇਮਾਨਦਾਰ ਮੰਤਰੀ ਸਹਿਬਾਨ ਕਿੱਥੇ ਸਨ ਅਤੇ ਜਦੋ ਅੱਜ ਅੱਗ ਅਪਣੇ ਸੇਠ ਦੇ ਦੁਆਰ ਲੱਗੀ ਤਾਂ ਪੰਜਾਬ ਦੇ ਮੰਤਰੀ ਸਹਿਬਾਨ 400 km ਤੋ ਪਾਣੀ ਦੀਆਂ ਬਾਲਟੀਆਂ ਲੈ ਕੇ ਦਿੱਲੀ ਪਹੁੰਚ ਰਹੇ ਹਨ।