08/06/2025
ਅੱਜ ਵੀਰੇ ਤੈਨੂੰ ਪੂਰੇ 6 ਸਾਲ ਹੋ ਗਏ ਸਾਡੇ ਤੋ ਵਿਛੜੇ ਨੂੰ ਯਕੀਨ ੳਦੋ ਵੀ ਨਹੀ ਸੀ ਹੋਇਆ ਤੇ ਅੱਜ ਵੀ ਨੀ ਹੋ ਰਿਹਾ ਕਿ ਤੂੰ ਚਲਾ ਗਿਆ ਲਗਦਾ ਵੀ ਤੂੰ ਸਾਡੇ ਵਿੱਚ ਹੀ ਹੈ ਤੇ ਤੇਰਾ ਹਸਦਾ ਚਿਹਰਾ ਤੇ ਤੇਰੀਆ ਗੱਲਾ ਹਮੇਸ਼ਾ ਹੀ ਯਾਦ ਆਉਦੀਆਂ ਰਹਿੰਦੀਆਂ ਨੇ ..ਵਾਹਿਗੁਰੂ ਜੀ ਤੇਰੀ ਰੂਹ ਨੂੰ ਸ਼ਾਤੀ ਦੇਵੇ 🙏
I love you and Miss You 😢I Wish You Were There With Us Bunny Bharti Verre.. 🙏
( jai baba mast ram ji )