Apni Dukan By NJJC

Apni Dukan By NJJC ਆਪਣੀ ਦੁਕਾਨ, ਜਿੱਥੇ ਲੋੜਵੰਦਾਂ ਨੂੰ ਮਿਲਦਾ ਹੈ ਮੁਫਤ ਸਮਾਨ।

24/07/2025
ਸੰਦੀਪ ਰੈਡੀਮੇਡ ਗਾਰਮੈਂਟਸ ਵਾਲਿਆਂ ਨੇ ਆਪਣੀ ਦੁਕਾਨ ਨੂੰ ਇੱਕ ਮਹੀਨੇ ਲਈ ਲਿਆ ਗੋਦਰੂਪਨਗਰ : ਨੈਣਾ ਜੀਵਨ ਜਯੋਤੀ ਕਲੱਬ ਵੱਲੋਂ ਚਲਾਈ ਜਾ ਰਹੀ ਆਪਣੀ...
17/07/2025

ਸੰਦੀਪ ਰੈਡੀਮੇਡ ਗਾਰਮੈਂਟਸ ਵਾਲਿਆਂ ਨੇ ਆਪਣੀ ਦੁਕਾਨ ਨੂੰ ਇੱਕ ਮਹੀਨੇ ਲਈ ਲਿਆ ਗੋਦ
ਰੂਪਨਗਰ : ਨੈਣਾ ਜੀਵਨ ਜਯੋਤੀ ਕਲੱਬ ਵੱਲੋਂ ਚਲਾਈ ਜਾ ਰਹੀ ਆਪਣੀ ਦੁਕਾਨ 'ਜਿੱਥੇ ਜਰੂਰਤ ਮੰਦਾਂ ਨੂੰ ਮਿਲਦਾ ਹੈ ਮੁਫਤ ਸਮਾਨ' ਨੂੰ ਇੱਕ ਮਹੀਨੇ ਲਈ ਰੂਪਨਗਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਸਥਿਤ ਸੰਦੀਪ ਰੇਡੀਮੇਡ ਗਾਰਮੈਂਟਸ ਵਾਲਿਆਂ ਨੇ ਗੋਦ ਲੈਣ ਦੀ ਸੇਵਾ ਨਿਭਾਈ। ਸੰਦੀਪ ਰੇਡੀਮੇਡ ਗਾਰਮੈਂਟਸ ਦੇ ਮਾਲਕ ਸੰਦੀਪ ਤਨੇਜਾ ਦੱਸਿਆ ਕੀ ਉਹ ਨੈਨਾ ਜੀਵਨ ਜਯੋਤੀ ਕਲੱਬ ਦੇ ਸਮਾਜ ਭਲਾਈ ਅਤੇ ਸੇਵਾ ਕਾਰਜਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਨਿਰੰਤਰ ਦੇਖਦੇ ਆ ਰਹੇ ਹਨ ਜਿਨਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਨੈਣਾ ਜੀਵਨ ਜਯੋਤੀ ਕਲੱਬ ਵੱਲੋਂ ਚਲਾਈ ਜਾ ਰਹੀ ਆਪਣੀ ਦੁਕਾਨ ਦਾ ਇਕ ਮਹੀਨੇ ਦਾ ਖਰਚਾ ਡੋਨੇਟ ਕਰਕੇ ਆਪਣੀ ਦੁਕਾਨ ਨੂੰ ਗੋਦ ਦੇ ਲਿਆ। ਸੰਦੀਪ ਤਨੇਜਾ ਜੀ ਨੇ ਆਪਣੀ ਦੁਕਾਨ ਜੋ ਕਿ ਗਾਂਧੀ ਸਕੂਲ ਦੇ ਨਾਲ ਪ੍ਰੇਮਜੀ ਫਲੈਕਸ ਦੇ ਬਿਲਕੁਲ ਸਾਹਮਣੇ ਹੈ' ਤੇ ਆਪ ਪਹੁੰਚ ਕੇ ਆਪਣੀ ਦੁਕਾਨ ਦੇ ਸੇਵਾ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਅਤੇ ਹੋਰ ਸੇਵਾ ਕਾਰਜਾ ਨੇਤਰਦਾਨ ਜਾਗਰੂਕਤਾ, ਖੂਨਦਾਨ ਮੁਹਿਮ, ਸਾਈਕਲਿੰਗ, ਰੁੱਖ ਲਗਾਉਣ ਦੀ ਸੇਵਾ, ਨੈਣਾ ਜੀਵਨ ਜਯੋਤੀ ਚੌਂਕ ਦੀ ਦੇਖਭਾਲ ਆਦਿ ਕੰਮਾਂ ਦੀ ਸਲਾਂਘਾ ਕੀਤੀ, ਅਤੇ ਕਲੱਬ ਦੇ ਮੈਂਬਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਲੱਬ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਸੰਦੀਪ ਤਨੇਜਾ ਜੀ ਪਹਿਲਾਂ ਵੀ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਸਹਿਯੋਗ ਪਾਉਂਦੇ ਰਹਿੰਦੇ ਹਨ ਅਤੇ 15 ਤੋ 20 ਬਾਰ ਖੂਨਦਾਨ ਕਰ ਚੁੱਕੇ ਹਨ।
ਜ਼ਿਕਰ ਯੋਗ ਹੈ ਕਿ ਆਪਣੀ ਦੁਕਾਨ ਪਿਛਲੇ 8 ਸਾਲਾਂ ਤੋਂ ਨੈਣਾ ਜੀਵਨ ਜਯੋਤੀ ਕਲੱਬ ਵੱਲੋ ਚਲਾਈ ਜਾ ਰਹੀ ਹੈ ਅਤੇ ਹੁਣ ਤੱਕ ਆਪਣੀ ਦੁਕਾਨ ਤੋਂ ਲੱਖਾਂ ਜਰੂਰਤਮੰਦ ਫਾਇਦਾ ਲੈ ਚੁੱਕੇ ਹਨ।
ਇਸ ਮੌਕੇ ਤੇ ਸੰਦੀਪ ਤਨੇਜਾ ਜੀ ਦਾ ਸਵਾਗਤ ਕਰਨ ਲਈ ਨੈਨਾ ਜੀਵਨ ਜਯੋਤੀ ਕਲੱਬ ਵਲੋ ਇੰਜੀਨੀਅਰ ਪਰਮਿੰਦਰ ਕੁਮਾਰ, ਧਰੂਵ ਨਾਰੰਗ, ਅਤਿੰਦਰ ਪਾਲ ਸਿੰਘ, ਵਰਿੰਦਰ ਵਿਆਸ ਅਤੇ ਡਾਕਟਰ ਤਜਿੰਦਰ ਸਿੰਘ ਮੁਖ ਤੌਰ ਤੇ ਮੌਜੂਦ ਸਨ।

03/04/2025

ਬਦਲਦੇ ਮੌਸਮ ਨੂੰ ਦੇਖਦੇ ਹੋਏ ਇੱਕ ਅਪ੍ਰੈਲ ਤੋਂ 'ਆਪਣੀ ਦੁਕਾਨ' ਦਾ ਸਮਾਂ ਹੇਠ ਲਿਖੇ ਅਨੁਸਾਰ
ਬਦਲਿਆ ਗਿਆ ਹੈ,

ਸੋਮਵਾਰ ਤੋਂ ਸ਼ਨੀਵਾਰ,
ਸਵੇਰੇ- 9:30 ਤੋਂ 1 ਵਜੇ ਤੱਕ ।
ਸ਼ਾਮ- 4 ਵਜੇ ਤੋਂ 7 ਵਜੇ ਤੱਕ ।
ਐਤਵਾਰ- ਬੰਦ

ਵੱਲੋ,
ਨੈਣਾ ਜੀਵਨ ਜੋਤੀ ਕਲੱਬ, ਰੂਪਨਗਰ

ਆਪਣੀ ਦੁਕਾਨ ਤੇ ਲੋੜਵੰਦ ਜਰੂਰੀ ਸਾਮਾਨ ਪ੍ਰਾਪਤ ਕਰਦੇ ਹੋਏ
06/01/2025

ਆਪਣੀ ਦੁਕਾਨ ਤੇ ਲੋੜਵੰਦ ਜਰੂਰੀ ਸਾਮਾਨ ਪ੍ਰਾਪਤ ਕਰਦੇ ਹੋਏ

05/01/2025

A Small Activity done by Club with your support

ਆਪਣੀ ਦੁਕਾਨ ਤੇ ਦਾਨੀ ਸੱਜਣ ਵੱਲੋਂ ਆਏ ਬਾਕਸ ਵਾਲੇ ਬੈੱਡ ਨੂੰ ਜਰੂਰਤਮੰਦ ਨੂੰ ਭੇਂਟ ਕੀਤਾ ਗਿਆ।
30/12/2024

ਆਪਣੀ ਦੁਕਾਨ ਤੇ ਦਾਨੀ ਸੱਜਣ ਵੱਲੋਂ ਆਏ ਬਾਕਸ ਵਾਲੇ ਬੈੱਡ ਨੂੰ ਜਰੂਰਤਮੰਦ ਨੂੰ ਭੇਂਟ ਕੀਤਾ ਗਿਆ।

NJJC Rupnagar नाना जीवन ज्योति क्लब द्वारा अपनी दुकान शाखा के अधीन रविवार को ईटों के भट्टो पर जाकर लेबर को कुछ सामग्री द...
23/12/2024

NJJC Rupnagar
नाना जीवन ज्योति क्लब द्वारा अपनी दुकान शाखा के अधीन रविवार को ईटों के भट्टो पर जाकर लेबर को कुछ सामग्री दी, जरूरतमंदों के मुख पर जो खुशी महसूस की गई वह मूल्य नहीं खरीदी जा सकती।
इस कार्य में सभी इलाका निवासियों के सहयोग के लिए हम उनका धन्यवाद करते हैं।

23/12/2024

NJJC Rupnagar
ईटों के भट्टो की लेबर को सर्दियों के कपड़े बनते हुए नैना जीवन ज्योति क्लब के सदस्य।

Apni Dukan completed their 7 years of Success
27/08/2024

Apni Dukan completed their 7 years of Success

ਆਪ ਜੀ ਦੁਆਰਾ ਦਿੱਤਾ ਗਿਆ ਸਮਾਨ ਕਿਸੇ ਦੀ ਖੁਸ਼ੀ ਬਣਦਾ ਹੋਇਆ।ਨੋਟ: ਕਿਸੇ ਵੀ ਲਾਭਾਆਰਥੀ ਦੇ ਫੋਟੋ ਸਾਂਝੀ ਨਹੀਂ ਕੀਤੀ ਜਾਂਦੀ     NJJC Rupnagar...
10/07/2024

ਆਪ ਜੀ ਦੁਆਰਾ ਦਿੱਤਾ ਗਿਆ ਸਮਾਨ ਕਿਸੇ ਦੀ ਖੁਸ਼ੀ ਬਣਦਾ ਹੋਇਆ।
ਨੋਟ: ਕਿਸੇ ਵੀ ਲਾਭਾਆਰਥੀ ਦੇ ਫੋਟੋ ਸਾਂਝੀ ਨਹੀਂ ਕੀਤੀ ਜਾਂਦੀ

NJJC Rupnagar Apni Dukan By NJJC

समाजसेवा के क्षेत्र में आलराउंडर है रूपनगर का नयना जीवन ज्योति क्लबNJJC Rupnagar Atinder Pal Singh Journalist Dhroov Nar...
10/07/2024

समाजसेवा के क्षेत्र में आलराउंडर है रूपनगर का नयना जीवन ज्योति क्लब
NJJC Rupnagar Atinder Pal Singh Journalist Dhroov Narang Pankaj Gupta Shubham Jyotish Astrology Center Dhroov Narang Dinesh Verma

Address

Rupnagar
140001

Opening Hours

Monday 10:30am - 1pm
4:30pm - 6:30pm
Tuesday 10:30am - 1pm
4:30pm - 6:30pm
Wednesday 10:30am - 1pm
4:30pm - 6:30pm
Thursday 10:30am - 1pm
4:30pm - 6:30pm
Friday 10:30am - 1pm
4:30pm - 6:30pm
Saturday 10:30am - 1pm
4:30pm - 6:30pm

Telephone

+911881510510

Website

Alerts

Be the first to know and let us send you an email when Apni Dukan By NJJC posts news and promotions. Your email address will not be used for any other purpose, and you can unsubscribe at any time.

Contact The Organization

Send a message to Apni Dukan By NJJC:

Share