Rampura Welfare Society Regd.

Rampura Welfare Society Regd. The main objective of the society is to organise blood donation camp and to create awareness among p

16/07/2025
ਜਗਸੀਰ ਸਿੰਘ ਪਿੰਡ ਢੱਡੇ ਜੀ ਵੱਲੋਂ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਭੈਣ ਕਰਮਜੀਤ ਕੌਰ ਲਈ ਖ਼ੂਨਦਾਨ🩸 ਦੀ ਸੇਵਾ ਕੀਤੀ , ਬਹੁਤ ਬਹੁਤ ਧੰਨਵਾਦ ਜੀ 👏,...
08/07/2025

ਜਗਸੀਰ ਸਿੰਘ ਪਿੰਡ ਢੱਡੇ ਜੀ ਵੱਲੋਂ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਭੈਣ ਕਰਮਜੀਤ ਕੌਰ ਲਈ ਖ਼ੂਨਦਾਨ🩸 ਦੀ ਸੇਵਾ ਕੀਤੀ , ਬਹੁਤ ਬਹੁਤ ਧੰਨਵਾਦ ਜੀ 👏,ਰਾਮਪੁਰਾ ਵੈੱਲਫੇਅਰ ਸੁਸਾਇਟੀ ਰਜਿ.
ਖ਼ੂਨਦਾਨ ਮਹਾਦਾਨ

02/07/2025
02/07/2025
ਟੀਮ ਦੇ ਸੇਵਾਦਾਰ ਸ.ਭੁਪਿੰਦਰ ਸਿੰਘ ਜੀ ਨੇ ਅਪਣਾ ਬਲੱਡ B+I've ਆਦੇਸ਼ ਹਸਪਤਾਲ਼ ਭੁੱਚੋ ਮੰਡੀ ਵਿੱਚ ਮਰੀਜ਼ ਗੁਰਵਿੰਦਰ ਸਿੰਘ ਲਈ ਦਾਨ ਕੀਤਾ । ਬਹੁ...
30/06/2025

ਟੀਮ ਦੇ ਸੇਵਾਦਾਰ ਸ.ਭੁਪਿੰਦਰ ਸਿੰਘ ਜੀ ਨੇ ਅਪਣਾ ਬਲੱਡ B+I've ਆਦੇਸ਼ ਹਸਪਤਾਲ਼ ਭੁੱਚੋ ਮੰਡੀ ਵਿੱਚ ਮਰੀਜ਼ ਗੁਰਵਿੰਦਰ ਸਿੰਘ ਲਈ ਦਾਨ ਕੀਤਾ । ਬਹੁਤ ਬਹੁਤ ਧੰਨਵਾਦ ਜੀ ਕਿਉੰਕਿ ਤੁਸੀ ਖੁਦ ਸੇਵਾ ਲਈ ਫੋਨ ਕਰ ਅੱਗੇ ਆਏ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

27/06/2025
25/06/2025
ਕੱਲ ਡਾਕਟਰ ਮੇਜਰ ਗੁਪਤਾ ਹਸਪਤਾਲ ਬਠਿੰਡਾ ਤੋਂ ਇੱਕ ਐਮਰਜੈਂਸੀ ਕਾਲ ਆਈ ਕਿ ਸਾਡੇ ਮਰੀਜ ਦਾ ਓਪਰੇਸ਼ਨ ਹੋਣਾ ਹੈ ਅਤੇ ਮਰੀਜ ਦਾ ਖੂਨ ਘੱਟ ਹੈ ਬਲੱਡ ਗਰ...
23/06/2025

ਕੱਲ ਡਾਕਟਰ ਮੇਜਰ ਗੁਪਤਾ ਹਸਪਤਾਲ ਬਠਿੰਡਾ ਤੋਂ ਇੱਕ ਐਮਰਜੈਂਸੀ ਕਾਲ ਆਈ ਕਿ ਸਾਡੇ ਮਰੀਜ ਦਾ ਓਪਰੇਸ਼ਨ ਹੋਣਾ ਹੈ ਅਤੇ ਮਰੀਜ ਦਾ ਖੂਨ ਘੱਟ ਹੈ ਬਲੱਡ ਗਰੁੱਪ B Negative ਹੋਣ ਕਰਕੇ ਮਿਲ ਨਹੀ ਰਿਹਾ।
ਮੈਂ ਕੱਲ ਸੁਭਾ ਤੋਂ ਸਰਹੰਦ ਗਿਆ ਸੀ ਜਦੋਂ ਅਸੀਂ ਸੰਗਰੂਰ ਆਏ ਤਾਂ ਐਮਰਜੈਂਸੀ ਬਲੱਡ ਕਾਲ ਆ ਗਈ ਅਤੇ ਦਾਸ ਜੀ ਪਹੁੰਚ ਗਏ ਆਪਣੀ ਸੇਵਾ ਲਈ ।
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਕੱਲ 44 ਵੀਂ ਵਾਰ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ ਵਾਹਿਗੁਰੂ ਜੀ ਮੇਹਰ ਕਰਨ ਜਿੰਨਾਂ ਚਿਰ ਜਿੰਦਗੀ ਬਖਸ਼ੀ ਉਨਾਂ ਚਿਰ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ 🙏 ਬਹੁਤ ਬਹੁਤ ਮੇਹਰਬਾਨੀ ਜਤਵਿੰਦਰ ਜੀ ।

ਅੱਜ ਏਮਜ਼ ਹਸਪਤਾਲ਼ ਬਠਿੰਡਾ ਵਿੱਚ ਕੈਂਸਰ ਮਰੀਜ਼ ਲਈ ਪੱਤਰਕਾਰ ਰਾਜਿੰਦਰ ਸਿੰਘ ਜੀ A-ive ਅਤੇ ਬਿਕਰਮਜੀਤ ਸ਼ਰਮਾ ਜੀ ਨੇ B+I've 27 ਵੀ ਵਾਰੀ ਖ਼ੂ...
17/06/2025

ਅੱਜ ਏਮਜ਼ ਹਸਪਤਾਲ਼ ਬਠਿੰਡਾ ਵਿੱਚ ਕੈਂਸਰ ਮਰੀਜ਼ ਲਈ ਪੱਤਰਕਾਰ ਰਾਜਿੰਦਰ ਸਿੰਘ ਜੀ A-ive ਅਤੇ ਬਿਕਰਮਜੀਤ ਸ਼ਰਮਾ ਜੀ ਨੇ B+I've 27 ਵੀ ਵਾਰੀ ਖ਼ੂਨਦਾਨ ਕੀਤਾ ,ਬਹੁਤ ਬਹੁਤ ਧੰਨਵਾਦ ਦੋਨੋ ਸਾਥੀ ਟੀਮ ਦੇ ਗਰੁੱਪ ਵਿੱਚ ਖੂਨ ਦੀ ਪੋਸਟ ਵੇਖ ਖੁਦ ਸੇਵਾ ਲਈ ਅੱਗੇ ਆਏ ਅਤੇ ਇਸ ਦੇ ਨਾਲ ਜਗਤਾਰ ਸਿੰਘ ਜੀ ਪਿੰਡ ਬਾਦਰਾ ਜਿਲ੍ਹਾ ਬਰਨਾਲਾ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਵੀ ਇਸ ਕੇਸ ਲਈ ਖ਼ੂਨਦਾਨ ਸੇਵਾ ਕਰਨ ਲਈ ਹੁੰਗਾਰਾ ਦਿੱਤਾ ।ਖ਼ੂਨਦਾਨ ਮਹਾਦਾਨ 🩸

patient gurvinder singh jogewala sirsa
11/06/2025

patient gurvinder singh jogewala sirsa

06/06/2025

ਸਿਵਲ ਹਸਪਤਾਲ ਰਾਮਪੁਰਾ ਦੇ ਖੂਨ ਦਾਨੀਆਂ ਦਾ

Address

Rampuraphul

Telephone

+918699036616

Website

Alerts

Be the first to know and let us send you an email when Rampura Welfare Society Regd. posts news and promotions. Your email address will not be used for any other purpose, and you can unsubscribe at any time.

Share