06/09/2026
🙏🐄 ਗਊ ਸੇਵਾ ਪਰਿਵਾਰ ਹਸਪਤਾਲ ਵਿਖੇ ਸੇਵਾ ਲਈ ਬੇਨਤੀ 🐄🙏
ਗਊ ਸੇਵਾ ਪਰਿਵਾਰ ਹਸਪਤਾਲ ਵਿਖੇ ਇਸ ਸਮੇਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਜਿਸ ਉੱਪਰ ਤਕਰੀਬਨ ₹2,50,000/- ਦਾ ਖਰਚਾ ਆਉਣਾ ਹੈ ਜੀ।
🙏 ਸਮੂਹ ਗਊ ਭਗਤਾਂ ਅਤੇ ਸਹਿਯੋਗੀ ਸੱਜਣਾਂ ਨੂੰ ਨਿਮਰ ਬੇਨਤੀ ਹੈ ਕਿ ਜੋ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ, ਉਹ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਸੇਵਾ ਪਾਵੇ ਜੀ।
ਤੁਹਾਡਾ ਛੋਟਾ ਜਿਹਾ ਯੋਗਦਾਨ ਵੀ ਬੇਜ਼ੁਬਾਨ ਜੀਵਾਂ ਦੀ ਸੇਵਾ ਵਿੱਚ ਵੱਡਾ ਸਹਾਰਾ ਬਣ ਸਕਦਾ ਹੈ। ❤️
🙏 ਆਓ, ਸਾਰੇ ਮਿਲ ਕੇ ਗਊ ਸੇਵਾ ਦੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਈਏ ਜੀ। 🚩
📞 ਸੇਵਾ ਲਈ ਸੰਪਰਕ ਕਰੋ ਜੀ:
98154-66861
97814-00559
91158-23111
🚩 ਗਊ ਸੇਵਾ ਪਰਿਵਾਰ ਹਸਪਤਾਲ 🙏ਰਾਮਪੁਰਾ ਫੂਲ