ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ "Manav Sewa Uttam Sewa Society"

  • Home
  • India
  • Rajpura
  • ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ "Manav Sewa Uttam Sewa Society"

ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ "Manav Sewa Uttam Sewa Society" ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ

ਸਤਿ ਸ੍ਰੀ ਅਕਾਲ ਦੋਸਤੋ ਮਿਤੀ 24 ਮਈ 2026 ਆਪਣੀ ਸੰਸਥਾਂ ਨੂੰ ਪਿੰਡ ਸਲੇਮਪੁਰ ਜੱਟਾਂ (ਨੇੜੇ ਘਨੋਰ) ਵਿਖੇ ਰਹਿੰਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ...
31/05/2026

ਸਤਿ ਸ੍ਰੀ ਅਕਾਲ ਦੋਸਤੋ
ਮਿਤੀ 24 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਸਲੇਮਪੁਰ ਜੱਟਾਂ (ਨੇੜੇ ਘਨੋਰ) ਵਿਖੇ ਰਹਿੰਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਬਾਰੇ ਪਤਾ ਲੱਗਿਆ ਸੀ,ਇਸ ਪਰਿਵਾਰ ਦਾ ਮੁਖੀ ਸ.ਰਾਮਪਾਲ ਸਿੰਘ ਜੋ ਕਿ ਪੇਂਟਰ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਪਰਤੂੰ ਪਿਛਲੇ ਡੇਡ ਕੁ ਸਾਲ ਤੋ ਕੈਂਸਰ ਦੀ ਭਿਆਨਕ ਬੀਮਾਰੀ ਤੋ ਪੀੜਿਤ ਹੋਣ ਕਰਕੇ ਉਹ ਹੁਣ ਮੰਜੇ ਉੱਤੇ ਹੀ ਪਿਆ ਹੈ ਅਤੇ ਉਸਦੇ ਲੈਟਰਿੰਗ ਵਾਲੀ ਥੈਲੀ ਲੱਗੀ ਹੋਈ ਹੈ,ਇਲਾਜ ਵੀ ਕਾਫੀ ਮਹਿੰਗਾ ਚੱਲ ਰਿਹਾ ਹੈ,ਰਾਮਪਾਲ ਸਿੰਘ ਦੇ ਪਰਿਵਾਰ ਚ ਉਸਦੀ ਪਤਨੀ ਅਤੇ 2 ਛੋਟੇ-ਛੋਟੇ ਬੱਚੇ ਹਨ,ਪਰਿਵਾਰ ਚ ਕਮਾਉਣ ਵਾਲਾ ਰਾਮਪਾਲ ਸਿੰਘ ਤੋ ਬਗੈਰ ਹੋਰ ਕੋਈ ਵੀ ਨਹੀ ਹੈ ਜਿਸ ਨਾਲ ਉਹਨਾ ਦੇ ਘਰ ਦਾ ਗੁਜਾਰਾ ਚੱਲ ਸਕੇ ਅਤੇ ਉਸਦਾ ਇਲਾਜ ਹੋ ਸਕੇ,ਸੋ ਇਸ ਲੋੜਵੰਦ ਪਰਿਵਾਰ ਨੂੰ ਵੇਖਦਿਆ ਆਪਣੀ ਸੰਸਥਾਂ ਵੱਲੋਂ ਪਹਿਲਾ ਵੀ 3 ਵਾਰ ਰਾਸਨ ਦੀ ਸੇਵਾ ਕੀਤੀ ਗਈ ਸੀ,ਸੋ ਅੱਜ ਫੇਰ 2 ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ ਗਈ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਭੈਣ-ਭਰਾਵਾਂ ਦੀ ਬਹੁਤ-ਬਹੁਤ ਧੰਨਵਾਦ ਜੀ
🙏ਮਾਨਵ ਸੇਵਾ ਉੱਤਮ ਸੇਵਾ🙏

ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 24 ਮਈ 2026ਆਪਣੀ ਸੰਸਥਾਂ ਨੂੰ ਪਿੰਡ ਲੱਖੋਮਾਜਰਾ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ...
28/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 24 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਲੱਖੋਮਾਜਰਾ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਬਾਰੇ ਪਤਾ ਲੱਗਿਆ ਸੀ,ਇਸ ਪਰਿਵਾਰ ਦਾ ਮੁਖੀ ਮਨਦੀਪ ਸਿੰਘ (ਉਮਰ 35 ਸਾਲ) ਜੋ ਕਿ ਦਰਜੀ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਪਰਤੂੰ ਕੁੱਝ ਮਹੀਨੇ ਪਹਿਲਾ ਕਿਸੇ ਬੀਮਾਰੀ ਕਾਰਨ ਮਨਦੀਪ ਸਿੰਘ ਦੀ ਮੋਤ ਹੋ ਗਈ ਸੀ,ਹੁਣ ਪਿੱਛੇ ਪਰਿਵਾਰ ਚ ਉਸਦੀ ਵਿਧਵਾ ਪਤਨੀ ਹਰਵਿੰਦਰ ਕੋਰ ਅਤੇ 2 ਛੋਟੇ-ਛੋਟੇ ਬੱਚੇ ਹਨ ਜੋ ਕਿ ਪੜਦੇ ਹਨ,ਘਰ ਚ ਸਿਰਫ ਮਨਦੀਪ ਸਿੰਘ ਹੀ ਇਕੱਲਾ ਹੀ ਕਮਾਉਣ ਵਾਲਾ ਸੀ,ਹੁਣ ਇਸ ਪਰਿਵਾਰ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀ ਹੈ ਜਿਸ ਨਾਲ ਘਰ ਦਾ ਗੁਜਾਰਾ ਚੱਲ ਸਕੇ,ਸੋ ਇਸ ਲੋੜਵੰਦ ਪਰਿਵਾਰ ਨੂੰ ਵੇਖਦਿਆ ਪਹਿਲਾ ਵੀ 2 ਵਾਰ ਆਪਣੀ ਸੰਸਥਾਂ ਵੱਲੋਂ ਰਾਸ਼ਨ ਦੀ ਸੇਵਾ ਕੀਤਾ ਗਈ ਸੀ ਅਤੇ ਅੱਜ ਦੁਬਾਰਾ ਫੇਰ ਇਸ ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ
🙏 ਮਾਨਵ ਸੇਵਾ ਉੱਤਮ ਸੇਵਾ 🙏

ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 17 ਮਈ 2026ਆਪਣੀ ਸੰਸਥਾਂ ਨੂੰ ਪਿੰਡ ਖੰਡੋਲੀ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਲੋੜਵੰਦ ਪਰਿਵਾਰ ਬਾਰੇ ਪਤਾ ਲੱ...
25/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 17 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਖੰਡੋਲੀ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਲੋੜਵੰਦ ਪਰਿਵਾਰ ਬਾਰੇ ਪਤਾ ਲੱਗਿਆ ਸੀ,ਇਸ ਪਰਿਵਾਰ ਦਾ ਮੁਖੀ ਲਖਵਿੰਦਰ ਸਿੰਘ ਜੋ ਕਿ ਮਜਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਪਰਤੂੰ ਕੁੱਝ ਸਾਲ ਪਹਿਲਾਂ ਲਖਵਿੰਦਰ ਸਿੰਘ ਦੀ ਮੋਤ ਹੋ ਗਈ ਸੀ,ਹੁਣ ਉਸਦੇ ਪਰਿਵਾਰ ਵਿੱਚ ਉਸਦੀ 2 ਛੋਟੀਆਂ ਲੜਕੀਆ ਅਤੇ ਉਸਦੀ ਵਿਧਵਾ ਪਤਨੀ ਹਰਦੀਪ ਕੋਰ ਜੋ ਕਿ ਮਨਰੇਗਾ ਵਿੱਚ ਕੰਮ ਕਰਕੇ ਬਹੁਤ ਮੁਸ਼ਕਿਲ ਨਾਲ ਘਰ ਦਾ ਗੁਜਾਰਾ ਚਲਾ ਰਹੀ ਹੈ,ਇਸ ਪਰਿਵਾਰ ਕੋਲ ਕਮਾਈ ਦਾ ਹੋਰ ਕੋਈ ਵੀ ਸਾਧਨ ਨਹੀ ਹੈ,ਸੋ ਇਸ ਲੋੜਵੰਦ ਪਰਿਵਾਰ ਨੂੰ ਦੇਖਦਿਆਂ ਪਹਿਲਾ ਵੀ 7 ਵਾਰ ਆਪਣੀ ਸੰਸਥਾਂ ਵੱਲੋਂ ਰਾਸ਼ਨ ਦਿੱਤਾ ਗਿਆ ਸੀ,ਸੋ ਅੱਜ ਫੇਰ ਇਸ ਲੋੜਵੰਦ ਪਰਿਵਾਰ ਨੂੰ 2 ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ ਗਈ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ
🙏ਮਾਨਵ ਸੇਵਾ ਉੱਤਮ ਸੇਵਾ🙏

24/05/2026

ਸਪੰਰਕ-9120000672 ,7696295093

ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 10 ਮਈ 2026ਆਪਣੀ ਸੰਸਥਾਂ ਨੂੰ ਪਿੰਡ ਖਾਨਪੁਰ ਬੜਿੰਗ (ਨੇੜੇ ਰਾਜਪੁਰਾ) ਵਿਖੇ ਰਹਿੰਦੀ ਇੱਕ ਬਹੁਤ ਹੀ  ਲੋੜਵੰਦ ਮਾਤ...
21/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 10 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਖਾਨਪੁਰ ਬੜਿੰਗ (ਨੇੜੇ ਰਾਜਪੁਰਾ) ਵਿਖੇ ਰਹਿੰਦੀ ਇੱਕ ਬਹੁਤ ਹੀ ਲੋੜਵੰਦ ਮਾਤਾ ਸ਼੍ਰੀਮਤੀ ਸੋਮਾ ਰਾਣੀ ਬਾਰੇ ਪਤਾ ਲੱਗਿਆ ਸੀ,ਇਹ ਮਾਤਾ ਸੋਮਾ ਰਾਣੀ ਦਾ ਪਤੀ ਅਮਰਨਾਥ ਸਿੰਘ ਜੋ ਕਿ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਸੀ,ਪਰਤੂੰ ਕੁੱਝ ਸਾਲ ਪਹਿਲਾ ਹਾਰਟ ਅਟੈਕ ਨਾਲ ਅਮਰਨਾਥ ਸਿੰਘ ਦੀ ਮੋਤ ਹੋ ਗਈ ਸੀ,ਜਿਸ ਮਗਰੋ ਹੁਣ ਇਹ ਮਾਤਾ ਸੋਮਾ ਰਾਣੀ ਘਰ ਚ ਇਕੱਲੀ ਹੀ ਰਹਿੰਦੀ ਹੈ,ਇਹਨਾ ਕੋਲ ਕੋਈ ਲੜਕਾ ਵੀ ਨਹੀ ਹੈ,ਇਹਨਾ ਦੇ ਘਰ ਦੀ ਹਾਲਤ ਵੀ ਬਹੁਤ ਖਸਤਾ ਹੈ,ਇਸ ਮਾਤਾ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀ ਹੈ ਜਿਸ ਨਾਲ ਘਰ ਦਾ ਗੁਜਾਰਾ ਹੋ ਸਕੇ,ਸੋ ਇਸ ਲੋੜਵੰਦ ਮਾਤਾ ਨੂੰ ਦੇਖਦਿਆ ਆਪਣੀ ਸੰਸਥਾਂ ਵੱਲੋ ਪਹਿਲਾ ਵੀ 17 ਵਾਰ ਰਾਸ਼ਨ ਦੀ ਸੇਵਾ ਕੀਤੀ ਗਈ ਸੀ,ਸੋ ਅੱਜ ਦੁਬਾਰਾ ਫੇਰ ਇਸ ਲੋੜਵੰਦ ਮਾਤਾ ਨੂੰ ਆਪਣੀ ਸੰਸਥਾਂ ਵੱਲੋ 2 ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ
🙏ਮਾਨਵ ਸੇਵਾ ਉੱਤਮ ਸੇਵਾ🙏

ਸਤਿ ਸ਼੍ਰੀ ਅਕਾਲ ਦੋਸਤੋਮਿਤੀ 10 ਮਈ 2026ਆਪਣੀ ਸੰਸਥਾਂ ਨੂੰ ਪਿੰਡ ਮੰਡਿਆਣਾ (ਰਾਜਪੁਰਾ) ਵਿਖੇ ਰਹਿੰਦੀ ਇੱਕ ਬਹੁਤ ਲੋੜਵੰਦ ਬਜੁਰਗ ਮਾਤਾ ਸ਼੍ਰੀਮਤ...
18/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 10 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਮੰਡਿਆਣਾ (ਰਾਜਪੁਰਾ) ਵਿਖੇ ਰਹਿੰਦੀ ਇੱਕ ਬਹੁਤ ਲੋੜਵੰਦ ਬਜੁਰਗ ਮਾਤਾ ਸ਼੍ਰੀਮਤੀ.ਵਿੱਦਿਆ ਦੇਵੀ ਦੀ ਸੇਵਾ ਕਰਨ ਦਾ ਮੋਕਾ ਮਿਲਿਆ,ਇਸ ਮਾਤਾ ਦਾ ਪਤੀ ਕਾਕਾ ਸਿੰਘ ਜੋ ਕਿ ਪਹਿਲਾ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲਦਾ ਸੀ,ਪਰਤੂੰ ਕੁੱਝ ਸਾਲ ਪਹਿਲਾ ਕਾਕਾ ਸਿੰਘ ਦੀ ਮੋਤ ਹੋ ਸੀ,ਕਾਕਾ ਸਿੰਘ ਦੀ ਮੋਤ ਤੋ ਬਾਅਦ ਹੁਣ ਇਹ ਬਜੁਰਗ ਮਾਤਾ ਵਿੱਦਿਆ ਦੇਵੀ ਇਕੱਲੀ ਹੀ ਘਰ ਚ ਰਹਿੰਦੀ ਹੈ,ਕਾਕਾ ਸਿੰਘ ਦੇ ਦੋ ਲੜਕੇ ਹਨ ਜੋ ਕਿ ਆਪਣੀ ਮਾਂ ਵਿੱਦਿਆ ਦੇਵੀ ਤੋ ਅਲੱਗ ਰਹਿੰਦੇ ਹਨ,ਮਾਤਾ ਵਿੱਦਿਆ ਦੇਵੀ ਜੋ ਕਿ ਜਿਆਦਾ ਬਿਰਧ ਹੋਣ ਕਾਰਨ ਕੋਈ ਕੰਮ-ਕਾਰ ਨਹੀ ਕਰ ਸਕਦੀ,ਇਸ ਮਾਤਾ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀ ਹੈ ਜਿਸ ਨਾਲ ਇਹ ਮਾਤਾ ਆਪਣਾ ਰੋਟੀ-ਪਾਣੀ ਦਾ ਗੁਜਾਰਾ ਕਰ ਸਕੇ,ਇਸ ਲੋੜਵੰਦ ਬਜੁਰਗ ਮਾਤਾ ਨੂੰ ਦੇਖਦਿਆ ਪਹਿਲਾ ਵੀ ਆਪਣੀ ਸੰਸਥਾਂ ਵੱਲੋ 22 ਵਾਰ ਦੋ-ਦੋ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਸੀ,ਸੋ ਹੁਣ ਫੇਰ ਇਸ ਲੋੜਵੰਦ ਬਜੁਰਗ ਮਾਤਾ ਨੂੰ ਦੇਖਦਿਆ ਆਪਣੀ ਸੰਸਥਾਂ ਵੱਲੋ ਦੋ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ
🙏🏻ਮਾਨਵ ਸੇਵਾ ਉੱਤਮ ਸੇਵਾ🙏🏻

ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 10 ਮਈ 2026 ਆਪਣੀ ਸੰਸਥਾਂ ਨੂੰ ਪਿੰਡ ਭੋਗਲਾ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਬਹੁਤ ਹੀ ਲੋੜਵੰਦ 70-75 ਸਾਲ ...
17/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 10 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਭੋਗਲਾ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਬਹੁਤ ਹੀ ਲੋੜਵੰਦ 70-75 ਸਾਲ ਦੇ ਬਜੁਰਗ ਜੋੜੇ ਸ.ਲਾਭ ਸਿੰਘ ਅਤੇ ਉਸਦੀ ਪਤਨੀ ਬਾਰੇ ਪਤਾ ਲੱਗਿਆ ਸੀ,ਲਾਭ ਸਿੰਘ ਜੋ ਕਿ ਪਹਿਲਾ ਪਿੰਡਾਂ ਵਿੱਚ ਸਬਜੀ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਸਨ ਪਰਤੂੰ ਕੁੱਝ ਸਾਲ ਪਹਿਲਾ ਇੱਕ ਹਾਦਸੇ ਵਿੱਚ ਲਾਭ ਸਿੰਘ ਦੀ ਲੱਤ ਟੁੱਟ ਗਈ ਸੀ ਜਿਸ ਕਾਰਨ ਉਹ ਤੁਰਨ-ਫਿਰਨ ਤੋ ਨਕਾਰਾ ਹੋ ਕੇ ਮੰਜੇ ਉੱਤੇ ਪਿਆ ਸੀ ਅਤੇ ਹੁਣ ਕੁੱਝ ਮਹੀਨੇ ਪਹਿਲਾ ਉਸਦੀ ਮੋਤ ਹੋ ਚੁੱਕੀ ਹੈ ਅਤੇ ਹੁਣ ਪਿੱਛੇ ਘਰ ਵਿੱਚ ਉਹਨਾ ਦੀ ਬਜੁਰਗ ਪਤਨੀ ਸ੍ਰੀਮਤੀ ਭਾਗ ਕੋਰ (75 ਸਾਲਾ) ਜੋ ਕਿ ਇਕੱਲੇ ਹੀ ਰਹਿੰਦੇ ਹਨ ਇਹਨਾ ਕੋਲ ਕੋਈ ਲੜਕਾ ਵੀ ਨਹੀ ਹੈ ਜੋ ਇਸ ਬਜੁਰਗ ਮਾਤਾ ਦੀ ਸਾਂਭ-ਸੰਭਾਲ ਕਰ ਸਕੇ,ਇਸ ਬਜੁਰਗ ਮਾਤਾ ਕੋਲ ਕਮਾਈ ਦਾ ਹੋਰ ਕੋਈ ਸਾਧਨ ਵੀ ਨਹੀ ਹੈ ਜਿਸ ਨਾਲ ਉਸਦੇ ਘਰ ਦਾ ਗੁਜਾਰਾ ਚੱਲ ਸਕੇ,ਪਹਿਲਾ ਵੀ 20 ਵਾਰ ਇਸ ਲੋੜਵੰਦ ਪਰਿਵਾਰ ਨੂੰ ਦੇਖਦਿਆ ਆਪਣੀ ਸੰਸਥਾਂ ਵੱਲੋ 2-2 ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ ਗਈ ਸੀ ਅਤੇ ਅੱਜ ਦੁਬਾਰਾ ਇਸ ਲੋੜਵੰਦ ਮਾਤਾ ਨੂੰ 2 ਮਹੀਨੇ ਦਾ ਰਾਸ਼ਨ ਦਿੱਤਾ ਗਿਆ,ਸਾਡੀ ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ
🙏🏻ਮਾਨਵ ਸੇਵਾ ਉੱਤਮ ਸੇਵਾ🙏🏻

ਸਤਿ ਸ਼੍ਰੀ ਅਕਾਲ ਦੋਸਤੋਮਿਤੀ 10 ਮਈ 2026ਆਪਣੀ ਸੰਸਥਾਂ ਨੂੰ ਪਿੰਡ ਖਾਨਪੁਰ ਬੜਿੰਗ (ਨੇੜੇ ਰਾਜਪੁਰਾ) ਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਸੇਵਾ...
15/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 10 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਖਾਨਪੁਰ ਬੜਿੰਗ (ਨੇੜੇ ਰਾਜਪੁਰਾ) ਦੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਸੇਵਾ ਕਰਨ ਦਾ ਮੋਕਾ ਮਿਲਿਆ,ਇਸ ਪਰਿਵਾਰ ਦਾ ਮੁਖੀ ਸ.ਸ਼ਾਮ ਲਾਲ ਜਿਸਦੀ ਕੁੱਝ ਸਾਲ ਪਹਿਲਾ ਹਾਰਟ ਅਟੈਕ ਨਾਲ ਮੋਤ ਹੋ ਗਈ ਸੀ,ਹੁਣ ਪਿੱਛੇ ਪਰਿਵਾਰ ਚ ਉਸਦੀ ਵਿਧਵਾ ਪਤਨੀ ਸ਼ਾਮੋ ਦੇਵੀ ਹੈ ਜੋ ਕਿ ਦਿਮਾਗੀ ਤੋਰ ਤੇ ਸਧਾਰਨ ਹੈ ਅਤੇ ਘਰ ਚ ਇਕੱਲੀ ਰਹਿੰਦੀ ਹੈ,ਸ਼ਾਮੋ ਦੇਵੀ ਕੋਲ ਕੋਈ ਔਲਾਦ ਵੀ ਨਹੀ ਹੈ,ਘਰ ਚ ਕਮਾਈ ਦਾ ਕੋਈ ਵੀ ਸਾਧਨ ਨਹੀ ਹੈ ਜਿਸ ਨਾਲ ਘਰ ਦਾ ਖਰਚਾ ਚੱਲ ਸਕੇ,ਸੋ ਇਸ ਲੋੜਵੰਦ ਪਰਿਵਾਰ ਨੂੰ ਦੇਖਦਿਆ ਪਹਿਲਾ ਵੀ 24 ਵਾਰ ਆਪਣੀ ਸੰਸਥਾਂ ਵੱਲੋ ਇਸ ਲੋੜਵੰਦ ਪਰਿਵਾਰ ਨੂੰ 2-2 ਮਹੀਨੇ ਦਾ ਰਾਸ਼ਨ ਦਿੱਤਾ ਗਿਆ ਸੀ ਸੋ ਹੁਣ ਦੁਬਾਰਾ ਫੇਰ ਇਸ ਲੋੜਵੰਦ ਪਰਿਵਾਰ ਨੂੰ ਦੇਖਦਿਆ ਆਪਣੀ ਸੰਸਥਾਂ ਵੱਲੋ 2 ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ ਗਈ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਧੰਨਵਾਦ ਜੀ
🙏🏻ਮਾਨਵ ਸੇਵਾ ਉੱਤਮ ਸੇਵਾ🙏🏻

ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 3 ਮਈ 2026 ਆਪਣੀ ਸੰਸਥਾਂ ਨੂੰ ਪਿੰਡ ਚੱਪੜ ਵਿਖੇ ਰਹਿੰਦੀ ਇਸ 70-80 ਸਾਲ ਦੀ ਬਜੁਰਗ ਮਾਤਾ ਸ੍ਰੀਮਤੀ.ਰਾਮ ਮੂਰਤੀ ਬ...
08/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 3 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਚੱਪੜ ਵਿਖੇ ਰਹਿੰਦੀ ਇਸ 70-80 ਸਾਲ ਦੀ ਬਜੁਰਗ ਮਾਤਾ ਸ੍ਰੀਮਤੀ.ਰਾਮ ਮੂਰਤੀ ਬਾਰੇ ਪਤਿਆ ਲੱਗਿਆ ਸੀ,ਇਸ ਮਾਤਾ ਦੀ ਦੁੱਖਾਂ ਭਰੀ ਜਿੰਦਗੀ ਬਾਰੇ ਸੁਣ ਕੇ ਮਨ ਬਹੁਤ ਉਦਾਸ ਹੋਇਆ,ਇਹ ਮਾਤਾ ਜੀ ਦੇ ਦੋ ਲੜਕੇ ਸਨ ਅਤੇ ਦੋਵੇ ਲੜਕਿਆਂ ਦੀ ਜਵਾਨ ਉਮਰ ਵਿੱਚ ਕੁੱਝ ਸਾਲ ਪਹਿਲਾ ਮੋਤ ਹੋ ਗਈ ਸੀ,ਮਾਤਾ ਜੀ ਦੇ ਪਤੀ ਸ.ਰਾਮ ਸਰੂਪ ਸਿੰਘ ਦੀ ਵੀ ਕੁੱਝ ਸਾਲ ਪਹਿਲਾ ਮੋਤ ਹੋ ਚੁੱਕੀ ਹੈ,ਹੁਣ ਘਰ ਵਿੱਚ ਇਹ ਬਜੁਰਗ ਮਾਤਾ ਜੀ ਸਿਰਫ ਇਕੱਲੇ ਰਹਿ ਕੇ ਬਹੁਤ ਮੁਸ਼ਕਿਲ ਨਾਲ ਜੀਵਨ ਬਤੀਤ ਕਰ ਰਹੇ ਹਨ,ਇਹ ਮਾਤਾ ਜੀ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ (ਖਾਣਾ) ਬਣਾਉਣ ਦਾ ਕੰਮ ਕਰਦੇ ਸਨ,ਪਰਤੂੰ ਉਮਰ ਜਿਆਦਾ ਹੋਣ ਕਰਕੇ ਹੁਣ ਮਾਤਾ ਜੀ ਕੋਲੋ ਕੰਮ ਨਹੀ ਹੁੰਦਾ,ਇਸ ਬਜੁਰਗ ਮਾਤਾ ਕੋਲ ਸਿਵਾਏ ਬੁਢਾਪਾ ਪੈਨਸ਼ਨ ਤੋ ਬਗੈਰ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀ ਹੈ ਜਿਸ ਨਾਲ ਇਹ ਬਜੁਰਗ ਮਾਤਾ ਆਪਣੇ ਘਰ ਦਾ ਖਰਚਾ ਚਲਾ ਸਕੇ,ਪਹਿਲਾ ਵੀ 24 ਵਾਰ ਆਪਣੀ ਸੰਸਥਾਂ ਵੱਲੋ ਇਸ ਮਾਤਾ ਨੂੰ 2-2 ਮਹੀਨੇ ਦਾ ਰਾਸ਼ਨ ਦਿੱਤਾ ਗਿਆ ਸੀ,ਸੋ ਹੁਣ ਦੁਬਾਰਾ ਫੇਰ ਇਸ ਲੋੜਵੰਦ ਬਜੁਰਗ ਮਾਤਾ ਨੂੰ ਆਪਣੀ ਸੰਸਥਾਂ ਵੱਲੋ 2 ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ ਗਈ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ
🙏🏻ਮਾਨਵ ਸੇਵਾ ਉੱਤਮ ਸੇਵਾ🙏🏻

ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 3 ਮਈ 2026 ਆਪਣੀ ਸੰਸਥਾਂ ਨੂੰ ਪਿੰਡ ਘੁਮਾਣਾ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਲੋੜਵੰਦ ਪਰਿਵਾਰ ਬਾਰੇ ਪਤਾ ਲੱ...
05/05/2026

ਸਤਿ ਸ਼੍ਰੀ ਅਕਾਲ ਦੋਸਤੋ
ਮਿਤੀ 3 ਮਈ 2026
ਆਪਣੀ ਸੰਸਥਾਂ ਨੂੰ ਪਿੰਡ ਘੁਮਾਣਾ (ਨੇੜੇ ਰਾਜਪੁਰਾ) ਵਿਖੇ ਰਹਿੰਦੇ ਇੱਕ ਲੋੜਵੰਦ ਪਰਿਵਾਰ ਬਾਰੇ ਪਤਾ ਲੱਗਿਆ ਸੀ,ਇਸ ਪਰਿਵਾਰ ਦਾ ਮੁਖੀ ਦੇਵਿੰਦਰ ਸਿੰਘ ਜੋ ਕਿ ਮਜਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਪਰਤੂੰ ਕਿਸੇ ਬੀਮਾਰੀ ਕਾਰਨ ਕੁੱਝ ਮਹੀਨੇ ਮਹੀਨੇ ਪਹਿਲਾ ਉਸਦੀ ਮੋਤ ਹੋ ਗਈ ਸੀ ਅਤੇ ਹੁਣ ਪਿੱਛੇ ਉਸਦੇ ਪਰਿਵਾਰ ਵਿੱਚ ਉਸਦੀ ਵਿਧਵਾ ਪਤਨੀ ਸਰਬਜੀਤ ਕੋਰ ਅਤੇ 2 ਛੋਟੇ-ਛੋਟੇ ਬੱਚੇ ਹਨ ਜੋ ਕਿ ਅਜੇ ਪੜਦੇ ਹਨ,ਇਸ ਪਰਿਵਾਰ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀ ਹੈ ਜਿਸ ਨਾਲ ਇਹਨਾ ਦੇ ਘਰ ਦਾ ਗੁਜਾਰਾ ਚੱਲ ਸਕੇ,ਸੋ ਇਸ ਲੋੜਵੰਦ ਪਰਿਵਾਰ ਨੂੰ ਦੇਖਦਿਆ ਆਪਣੀ ਸੰਸਥਾਂ ਵੱਲੋਂ ਪਹਿਲਾ ਵੀ 5 ਵਾਰ ਰਾਸ਼ਨ ਦੀ ਸੇਵਾ ਕੀਤੀ ਗਈ ਸੀ ਅਤੇ ਅੱਜ ਦੁਬਾਰਾ ਫੇਰ ਇਸ ਪਰਿਵਾਰ ਨੂੰ 2 ਮਹੀਨੇ ਦੇ ਰਾਸ਼ਨ ਦੀ ਸੇਵਾ ਕੀਤੀ ਗਈ ਹੈ,ਸੰਸਥਾਂ ਨਾਲ ਜੂੜੇ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ
🙏ਮਾਨਵ ਸੇਵਾ ਉੱਤਮ ਸੇਵਾ🙏

Address

Rajpura

Telephone

+919120000672

Website

Alerts

Be the first to know and let us send you an email when ਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ "Manav Sewa Uttam Sewa Society" posts news and promotions. Your email address will not be used for any other purpose, and you can unsubscribe at any time.

Share