Msg Dera Sacha Sauda & Manavta Bhalai Kendra Rajpura

Msg Dera Sacha Sauda & Manavta Bhalai Kendra Rajpura सर्व धर्म संगम

27/05/2025

Dera Sacha Sauda
Wellfare Work Series
Birds Nurturing
Work No. 37

17/11/2024

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

ਬਲੋਕ ਰਾਜਪੁਰਾ ਦੇ ਅਣਥੱਕ ਸੇਵਾਦਾਰ ਸ਼ਰੀਰਦਾਨੀ ਅਤੇ ਅੱਖਾ ਦਾਨੀ ਪ੍ਰੇਮੀ ਵਿਜੇ ਇੰਸਾਂ ਜੀ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਕੇ ਆਪਣੇ ਸਤਿਗੁਰੂ ਦੇ ਚਰਨਾ ਜਾ ਬਿਰਾਜੇ ਹਨ ।
ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਤੇ ਚੱਲਦੇ ਹੋਏ ਪਰਿਵਾਰ ਵੱਲੋ ਪ੍ਰੇਮੀ ਵਿਜੇ ਇੰਸਾਂ ਜੀ ਦੀ ਦਿਲੀ ਇੱਛਾਂ ਅਨੁਸਾਰ ਬਲੋਕ ਰਾਜਪੁਰਾ ਦੇ ਜਿੰਮੇਵਾਰਾ ਦੇ ਸਹਿਯੋਗ ਨਾਲ ਪ੍ਰੇਮੀ ਵਿਜੇ ਇੰਸਾ ਜੀ ਦੇ ਪਾਰਥਿਵ ਸ਼ਰੀਰ ਨੂੰ ਮੈਡੀਕਲ ਖੋਜਾਂ ਲਈ (ਅਮ੍ਰਿਤਾ ਸਕੂਲ ਆਫ ਮੈਡੀਕਲ ਫ਼ਰੀਦਾਬਾਦ)ਸਰੀਰਦਾਨ ਕੀਤਾ ਗਿਆ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਅੱਖਾ ਦਾਨ ਕੀਤਿਆ ਗਇਆ ।
ਇਸ ਮੌਕੇ ਪਰਿਵਾਰ ਵੱਲੋ ਝੰਡੀ ਦਿੱਖਾ ਕੇ ਗੱਡੀ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵਲੋ ਫੁੱਲਾ ਦੀ ਵਰਖਾ ਕਰਦੇ ਹੋਏ ਸਲਾਮੀ ਵੀ ਦਿੱਤੀ ਗਈ ।ਇਸ ਮੌਕੇ ਬਲੋਕ ਰਾਜਪੁਰਾ,ਮਦਨਪੁਰ,ਬਨੂੜ ਦੇ ਜ਼ਿੰਮੇਵਾਰ,ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ,MSG IT WING ਦੇ ਸੇਵਾਦਾਰ ਅਤੇ ਕਾਫ਼ੀ ਵੱਡੀ ਗਿਣਤੀ ਚ ਸਾਧ ਸੰਗਤ ਨੇ ਪਹੁੰਚ ਕੇ ਸ਼ਰੀਰ ਦਾਨੀ - ਅੱਖਾ ਦਾਨੀ ਪ੍ਰੇਮੀ ਵਿਜੇ ਕੁਮਾਰ ਜੀ ਇੰਸਾਂ ਅਮਰ ਰਹੇ ਅਮਰ ਰਹੇ ਦੇ ਨਾਅਰੇ ਲਗਾ ਕੇ ਪਾਰਥਿਵ ਸ਼ਰੀਰ ਨੂੰ ਰਵਾਨਗੀ ਦਿੱਤੀ ਗਈ

26/08/2024

A religious and beautiful place in rajpura






18/08/2024

New led wall with rehmat of sant dr MSG in MSG BHANDARA MONTH

*ਬਹਾਦਰੀ ਦਾ ਇੱਕ ਨਿਰਸਵਾਰਥ ਕੰਮ।* ਰਾਜਪੁਰਾ, ਪੰਜਾਬ ਦੇ MSG IT WING ਦੇ ਸੇਵਾਦਾਰਾ ਨੇ ਇੱਕ ਸੜਕ ਹਾਦਸੇ ਵਿੱਚ ਫੱਟੜ ਹੋਏ ਨੌਜਵਾਨ ਨੂੰ ਤੁਰੰਤ ...
17/08/2024

*ਬਹਾਦਰੀ ਦਾ ਇੱਕ ਨਿਰਸਵਾਰਥ ਕੰਮ।*
ਰਾਜਪੁਰਾ, ਪੰਜਾਬ ਦੇ MSG IT WING ਦੇ ਸੇਵਾਦਾਰਾ ਨੇ ਇੱਕ ਸੜਕ ਹਾਦਸੇ ਵਿੱਚ ਫੱਟੜ ਹੋਏ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਂ ਕੇ ਬੇਮਿਸਾਲ ਸਾਹਸ ਅਤੇ ਦਇਆ ਦਾ ਪ੍ਰਦਰਸ਼ਨ ਕੀਤਾ। ਪੀੜਤ ਨੂੰ ਹਸਪਤਾਲ ਪਹੁੰਚਾਉਣ ਵਿੱਚ ਉਨ੍ਹਾਂ ਦੀ ਤੁਰੰਤ ਕਾਰਵਾਈ ਜਾਨ ਬਚਾਉਣ ਵਾਲੀ ਸਾਬਤ ਹੋਈ। ਇਹ ਬਹਾਦਰੀ ਵਾਲਾ ਕੰਮ ਸੰਕਟ ਦੇ ਸਮੇਂ ਵਿੱਚ ਭਾਈਚਾਰੇ ਦੇ ਸਮਰਥਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।

           *धन धन सतगुरु तेरा ही आसरा**साध-संगत जी जैसा कि पता ही की डेरा सच्चा सौदा के सेवादार हमेशा सेवा के भागे चले आ...
05/07/2024



*धन धन सतगुरु तेरा ही आसरा*

*साध-संगत जी जैसा कि पता ही की डेरा सच्चा सौदा के सेवादार हमेशा सेवा के भागे चले आते है ! आज भी कुछ ऐसा ही हुआ ! आज सुबहे A.P jain इमरजेंसी मे खून की ज़रूरत थी और जैसे ही संगत को पता लगा कि तो तुरंत वहाँ सेवादार पहुँच कर सेवा निभाई*

*Salute to Dr. MSG*
*Salute to all volunteers*

*Block :- Rajpura*

02/06/2024

*धन धन सतगुरु तेरा ही आसरा*

*आज पिता की कि रहमत से गर्मी के मद्देनज़र डेरा सच्चा सौदा के सेवादारों की ओर से ठंडे मीठे जल , जलजीरा आदि की सेवा की गई ! तपती गर्मी को देख लोगो ने पूज्य पिता की का शुकराना किया*

*पूज्य पिता ही से यही विनती अरदास के ऐसे ही सेवा लेते रहे जी*

*सेवादार राजपुरा*

30/05/2024

BIRDS NURTURING | DERA SACHA SAUDA | VILLAGE BHAPPAL | BLOCK RAJPURA | PUNJAB



भीषण गर्मी को देखते हुए पूज्य गुरु जी के वचन अनुसार गाँव Bhapal (ब्लॉक राजपुरा) की और से आज गाँव की साध संगत के सहयोग से पक्षियों के लिए पीने के पानी व खाने के दाने का इंतज़ाम किया गया।

26/05/2024

*धन धन सतगुरु तेरा ही आसरा*

💦 💦💦💦💦💦💦

*आज पूज्य पिता जी के वचना अनुसार MSG सत्संग भंडारे के अवसर पर राहगीरों को जो तपती गर्मी मे रिक्शा , साइकिल व टेम्पो आदि से आ जा रहे थे उन्हें ठंडे पानी की बोतले , केले व साफ़ा परने बाँटे गये ! पूज्य पिता जी के इस श्लांगयोग कार्य की पृशंषा की गई*

*पूज्य पिता जी के चरणों मे यही विनती है कि सारी साध-संगत से ऐसे ही सेवा सिमरन व परमार्थ करवाते रहना जी*

*दो चरणों का प्यार दाता जी हम्मे रखलो सेवादार*
*तेरे दर पे करूँ नौकरी बन के पहरेदार*

*❤️🫶🏻MSG🫶🏻❤️^

29/03/2024

With the blessing of Saint Dr. Ram Rahim MSG full view of Msg Dera Sacha Sauda & Manavta Bhalai Kendra Rajpura

Address

Pilkhani Road Near By Chandigarh-Patiala Bypass Road
Rajpura
140401

Alerts

Be the first to know and let us send you an email when Msg Dera Sacha Sauda & Manavta Bhalai Kendra Rajpura posts news and promotions. Your email address will not be used for any other purpose, and you can unsubscribe at any time.

Contact The Organization

Send a message to Msg Dera Sacha Sauda & Manavta Bhalai Kendra Rajpura:

Share