Sanjeevni Trust Regd. Raikot

Sanjeevni Trust Regd. Raikot To Serve The Humanity Non Governmental Organization

01/09/2025

ਸੰਜੀਵਨੀ ਟਰੱਸਟ ਰਾਏਕੋਟ ਅਤੇ ਰਾਏਕੋਟ ਸ਼ਹਿਰ ਅਤੇ ਪਿੰਡਾਂ ਦੇ ਸਹਿਜੋਗ ਨਾਲ ਹੜ੍ਹ ਪੀੜਤਾਂ ਲਈ ਰਾਸ਼ਨ ਅਤੇ ਹੋਰ ਸਮਾਨ ਇਕੱਠਾ ਕਰਕੇ ਉਮੇਸ਼ ਛਾਬੜਾ ਜੀਂ ਨੂੰ ਹੈਲਪਿੰਗ ਹੈੰਡਸ ਜਗਰਾਓਂ ਖੁਸ਼ੀਆਂ ਦਾ ਘਰ ਜਾਕੇ ਦਿਤਾ ਧੰਨਵਾਦ ਸਾਰੇ ਸ਼ਹਿਰ ਵਾਸੀਆਂ ਦਾ ਅਤੇ ਸਾਰੇ ਸੱਜਣਾ ਮਿੱਤਰਾ ਦਾ ਜਿਨ੍ਹਾਂ ਸਹਿਜੋਗ ਦਿਤਾ 🙏🙏🙏

ਸੰਜੀਵਨੀ ਟਰੱਸਟ ਰਾਏਕੋਟ ਦੇ ਵੱਲੋਂ ਸੰਤੋਖ ਨਗਰ ਵਿਖੇ ਅੱਜ ਮਿਤੀ30-07-2025 ਦਿਨ ਬੁੱਧਵਾਰ  ਮਿਸ਼ਨ ਹਰਿਆਵਲ ਦੇ ਤਹਿਤ ਬੂਟੇ ਵੰਡੇ ਗਏ ਟਰਸਟ ਦੀ ਪ...
30/07/2025

ਸੰਜੀਵਨੀ ਟਰੱਸਟ ਰਾਏਕੋਟ ਦੇ ਵੱਲੋਂ ਸੰਤੋਖ ਨਗਰ ਵਿਖੇ ਅੱਜ ਮਿਤੀ30-07-2025 ਦਿਨ ਬੁੱਧਵਾਰ ਮਿਸ਼ਨ ਹਰਿਆਵਲ ਦੇ ਤਹਿਤ ਬੂਟੇ ਵੰਡੇ ਗਏ ਟਰਸਟ ਦੀ ਪ੍ਰਧਾਨ ਮਾਸਟਰ ਅਸ਼ੋਕ ਕਨੌਜਿਆ ਅਤੇ ਗੁਲਸ਼ਨ ਜੇਠੀ ਜੀ ਅਜੇ ਬਾਂਸਲ ਸਰਵੈਸ਼ ਕਨੋਜੀਆ

20/05/2025

ਸੰਜੀਵਨੀ ਟਰਸੱਟ ਰਾਏਕੋਟ ਵੱਲੋਂ ਅੱਜ ਮਿਤੀ20-05-2025 ਨੂੰ ਨਿਸਕਾਮ ਸੇਵਾ ਬਿਰਧ ਆਸ਼ਰਮ ਰਾਏਕੋਟ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਛੱਤ ਵਾਲੇ ਚਾਰ ਪੱਖੇ ਦਿੱਤੇ ਗਏ ਸਾਰੇ ਦਾਨੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ

ਸੰਜੀਵਨੀ ਟਰੱਸਟ ਰਾਏਕੋਟ ਵਲੋ ਪੀ.ਜੀ.ਆਈ. ਹਸਪਤਾਲ ਵਿਚ ਦਾਖਲ ਬੱਚੇ ਦੇ ਇਲਾਜ ਲਈ ਪ੍ਧਾਨ ਸੀ੍ ਅਸ਼ੋਕ ਕੁਮਾਰ ਕਨੌਜੀਆ ਅਤੇ ਹਾਜਰ ਟਰਸਟ ਮੈਬਰਾ ਵਲੋ ਬ...
30/03/2025

ਸੰਜੀਵਨੀ ਟਰੱਸਟ ਰਾਏਕੋਟ ਵਲੋ ਪੀ.ਜੀ.ਆਈ. ਹਸਪਤਾਲ ਵਿਚ ਦਾਖਲ ਬੱਚੇ ਦੇ ਇਲਾਜ ਲਈ ਪ੍ਧਾਨ ਸੀ੍ ਅਸ਼ੋਕ ਕੁਮਾਰ ਕਨੌਜੀਆ ਅਤੇ ਹਾਜਰ ਟਰਸਟ ਮੈਬਰਾ ਵਲੋ ਬੱਚੇ ਦੇ ਪਿਤਾ ਸ. ਗੁਰਚਰਨ ਸਿੰਘ ਨੂੰ ਚੈਕ ਦਿਤਾ ਗਿਆ ਸਾਰੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ|

ਇਹ ਬੰਦਾ ਕੀਰਤਨ ਸਿੰਘ ਲੇਬਰ ਦਾ ਕੰਮ ਕਰਦਾ ਹੈ ਇਸ ਦਾ ਪਿੰਡ ਗੋਂਦਵਾਲ ਹੈ ਇਹ ਰੰਗ ਦਾ ਕੰਮ ਕਰਦਾ ਹੈ ਜੀ ਇਹਦਾ ਕੰਮ ਕਰਦੇ ਵਕਤ ਹੱਥ ਤੇ ਕਟਰ ਚੱਲ ਗ...
26/03/2025

ਇਹ ਬੰਦਾ ਕੀਰਤਨ ਸਿੰਘ ਲੇਬਰ ਦਾ ਕੰਮ ਕਰਦਾ ਹੈ ਇਸ ਦਾ ਪਿੰਡ ਗੋਂਦਵਾਲ ਹੈ ਇਹ ਰੰਗ ਦਾ ਕੰਮ ਕਰਦਾ ਹੈ ਜੀ ਇਹਦਾ ਕੰਮ ਕਰਦੇ ਵਕਤ ਹੱਥ ਤੇ ਕਟਰ ਚੱਲ ਗਿਆ ਸੀ ਤੇ ਕੰਮ ਕਰਨ ਤੋਂ ਅਸਮਰਥ ਹੋ ਗਿਆ ਸੀ ਇਹਨੂੰ ਸੰਜੀਵਨੀ ਟਰਸਟ ਰਾਏਕੋਟ ਵੱਲੋਂ ਕੁਛ ਰਾਸ਼ਨ ਅਤੇ ਮਾਲੀ ਸਹਾਇਤਾ ਕੀਤੀ ਗਈ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ

Sanjeevni trust Raikot walo ajj dudh bread di sewa sivil hospital raikot & vird ashram vikhe kiti g*i ajj di sewa ajey B...
19/01/2025

Sanjeevni trust Raikot walo ajj dudh bread di sewa sivil hospital raikot & vird ashram vikhe kiti g*i ajj di sewa ajey Bansal ji de birthday di khushi ch kiti g*i

Address

Raikot

Telephone

+919592611942

Website

Alerts

Be the first to know and let us send you an email when Sanjeevni Trust Regd. Raikot posts news and promotions. Your email address will not be used for any other purpose, and you can unsubscribe at any time.

Contact The Organization

Send a message to Sanjeevni Trust Regd. Raikot:

Share