Muskan GREEN Mission Raikot

Directions

Muskan GREEN Mission Raikot Planting Trees

ਪਿੰਡ ਸਤੋਵਾਲ ਦੇ ਸੁਪਰ ਐਗਰੋ ਇੰਡਸਟਰੀਜ਼ ਵਿੱਖੇ ਹਨੀ ਗਰਗ ਜੀ ਨੇ  ਸਾਥੀਆਂ ਨਾਲ ਆਪਣੇ ਸ਼ੈਲਰ ਵਿੱਚ ਮੁਸਕਾਨ ਗਰੀਨ ਮਿਸ਼ਨ ਰਾਏਕੋਟ ਦੀ ਸਹਾਇਤਾ ਨਾ...
02/08/2024

ਪਿੰਡ ਸਤੋਵਾਲ ਦੇ ਸੁਪਰ ਐਗਰੋ ਇੰਡਸਟਰੀਜ਼ ਵਿੱਖੇ ਹਨੀ ਗਰਗ ਜੀ ਨੇ ਸਾਥੀਆਂ ਨਾਲ ਆਪਣੇ ਸ਼ੈਲਰ ਵਿੱਚ ਮੁਸਕਾਨ ਗਰੀਨ ਮਿਸ਼ਨ ਰਾਏਕੋਟ ਦੀ ਸਹਾਇਤਾ ਨਾਲ ਬੂਟੇ ਲਗਾਏ ਅਤੇ ਕਿਹਾ ਕਿ ਅਸੀਂ ਪਰਿਆਵਰਨ ਦੀ ਸੰਭਾਲ ਲਈ ਮੁਸਕਾਨ ਗਰੀਨ ਮਿਸ਼ਨ ਰਾਏਕੋਟ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਐਨਜੀਓ ਦਾ ਪੂਰਾ ਸਾਥ ਦੇ ਰਹੇ ਹਾਂ ਭਵਿੱਖ ਵਿੱਚ ਇਹਨਾਂ ਬੂਟਿਆਂ ਦੀ ਪੂਰੀ ਤਰਾਂ ਸਾਂਭ ਸੰਭਾਲ ਕਰਾਂਗੇ

Address

Ludhiana Road Raikot
Raikot
141109

Website

Alerts

Be the first to know and let us send you an email when Muskan GREEN Mission Raikot posts news and promotions. Your email address will not be used for any other purpose, and you can unsubscribe at any time.

Shortcuts

Share