Ramgarhia akal jathebandi barnala

Ramgarhia akal jathebandi barnala Ramgarhia akal jathebandi barnala

05/05/2026
ਰਾਮਗੜ੍ਹੀਆਂ ਅਕਾਲ ਜਥੇਬੰਦੀ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਮਿਹਨਤੀ ਤੇ ਜੁਝਾਰੂ ਆਗੂ ਸ੍ਰ ਰਣਜੀਤ ਸਿੰਘ ਜੀ ਪਿੰਡ ਧਨੇਰ ਇੱਕ ਸੜਕ ਹਾਦਸੇ ਵਿੱਚ ਸਾਨ...
27/03/2026

ਰਾਮਗੜ੍ਹੀਆਂ ਅਕਾਲ ਜਥੇਬੰਦੀ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਮਿਹਨਤੀ ਤੇ ਜੁਝਾਰੂ ਆਗੂ ਸ੍ਰ ਰਣਜੀਤ ਸਿੰਘ ਜੀ ਪਿੰਡ ਧਨੇਰ ਇੱਕ ਸੜਕ ਹਾਦਸੇ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਰਾਮਗੜ੍ਹੀਆਂ ਅਕਾਲ ਜਥੇਬੰਦੀ ਜ਼ਿਲ੍ਹਾ ਬਰਨਾਲਾ ਇਸ ਦੁੱਖਦਾਈ ਘਟਨਾ ਤੇ ਦੁਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੈ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।🙏

Address

Dhaula, Barnala, India
Punjab Region

Telephone

+918568809645

Website

Alerts

Be the first to know and let us send you an email when Ramgarhia akal jathebandi barnala posts news and promotions. Your email address will not be used for any other purpose, and you can unsubscribe at any time.

Contact The Organization

Send a message to Ramgarhia akal jathebandi barnala:

Share