28/04/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਰਾਮ ਰਾਮ ਜੀ।।
ਸਾਡੀ ਸੰਸਥਾਂ ਵੱਲੋਂ ਫਿਲੋਰ ਤੇ ਫਿਲੋਰ ਦੇ ਲਾਗਲੇ ਪਿੰਡਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੋੜਵੰਦ ਅਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਦਿਨ ਭਰ ਦਿਨ ਲੋੜਮੰਦ ਪਰਿਵਾਰਾਂ ਦੀ ਕਦਾਤ ਬਹੁਤ ਜਿਆਦਾ ਵੱਧ ਰਹੀ ਹੈ। ਦਾਨੀ ਸੱਜਣਾ ਨੂੰ ਹੱਥ ਜੋੜ ਕੇ ਬੇਨਤੀ ਹੈ। ਵੱਧ ਚੜ ਕੇ ਸੰਯੋਗ ਦਿਓ ਤਾਂ ਕੋਈ ਵੀ ਲੋੜਵੰਦ ਬੇਸਹਾਰਾ ਭੁੱਖਾ ਨਾ ਸੋਵੇ।
*ਇਨਸਾਨੀਅਤ ਦੇ ਸੇਵਾਦਾਰ, ਐਨ.ਜੀ.ਓ.*
*ਫਿਲੌਰ*
82849-60337
98148-24759
99889-00174