28/02/2026
ਕਈ ਲੋਕ ਪੁੱਛਦੇ ਨੇ —
“ਤੁਸੀਂ ਇਹ ਸਭ ਕਿਉਂ ਕਰਦੇ ਹੋ?”
ਕਿਉਂਕਿ ਅਸੀਂ ਗਰੀਬੀ ਨਹੀਂ ਵੇਖਦੇ,
ਅਸੀਂ ਇਨਸਾਨ ਵੇਖਦੇ ਹਾਂ।
ਕਿਉਂਕਿ ਬਿਮਾਰੀ ਕਿਸੇ ਦੀ ਇੱਜ਼ਤ ਨਹੀਂ ਪੁੱਛਦੀ।
ਅਤੇ ਮੁਸੀਬਤ ਆਉਣ ਤੋਂ ਪਹਿਲਾਂ ਕੋਈ ਤਿਆਰ ਨਹੀਂ ਹੁੰਦਾ।
ਅੱਜ ਜਿਸਦੀ ਮਦਦ ਹੋ ਰਹੀ ਹੈ,
ਕੱਲ੍ਹ ਉਹ ਵੀ ਕਿਸੇ ਹੋਰ ਲਈ ਸਹਾਰਾ ਬਣ ਸਕਦਾ ਹੈ।
ਇਹ ਸਿਰਫ NGO ਨਹੀਂ,
ਇਹ ਇਨਸਾਨੀਅਤ ਦੀ ਲੜੀ ਹੈ।
ਮਨੁੱਖੀ ਸੇਵਾ ਟਰੱਸਟ
📞 8264668099