Kanshi tv

Kanshi tv Its an organization Support to international channel of Ravidassia religion for rise to Ravidassia Smaaz

23/12/2025
23/12/2025

ਦਾਣਾ ਮੰਡੀ ਨਵਾਂ ਸ਼ਹਿਰ ਵਿਖੇ 19ਵਾਂ ਸੰਤ ਸੰਮੇਲਨ ਦੌਰਾਨ ਹੋਇਆ ਇਤਿਹਾਸਿਕ ਇਕੱਠ ਅੰਮ੍ਰਿਤ ਬਾਣੀ ਭਵਨ ਦਾ ਕੀਤਾ ਉਦਘਾਟਨ

27/10/2025

SHRI MAAN DAVINDER DASS JI

27/10/2025
01/10/2025

ਭਾਨੋਕੀ ਫਗਵਾੜਾ ਦੀ ਅਨੂ ਨੇ ਮਾਫੀ ਮੰਗ ਛੱਡਵਾਈ ਆਪਣੀ ਜਾਨ..ਮਹਾਂਪੁਰਸ਼ਾ ਦਾ ਅਪਮਾਨ ਨਹੀਂ ਸਾਹਾਂਗੇ.. ਬਲਵਿੰਦਰ ਬੋਧ

13/09/2025

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬੇਰਗਾਮੋ ਇਟਲੀ ਸੰਗਤ ਆਈ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅਗੇ

ਬੀਬੀ ਭਜਨੋ ਜੀ ਦੀ ਅੰਤਿਮ ਅਰਦਾਸ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ...
22/08/2025

ਬੀਬੀ ਭਜਨੋ ਜੀ ਦੀ ਅੰਤਿਮ ਅਰਦਾਸ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਅਤੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ 03.09.2025 ਦਿਨ ਬੁੱਧਵਾਰ ਨੂੰ
ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਹੋਵੇਗੀ

ਅੱਜ ਬਹੁਤ ਹੀ ਦੁਖਦਾਈ ਖਬਰ ਡੇਰਾ ਸੱਚ ਖੰਡ ਬੱਲਾ ਦੇ ਸੇਵਾਦਾਰ ਬੀਬੀ  #ਭਜਨੋ ਜੀ ਅਕਾਲ ਚਲਾਨਾ ਕਰ ਗਏ  😢  #ਸਤਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ...
21/08/2025

ਅੱਜ ਬਹੁਤ ਹੀ ਦੁਖਦਾਈ ਖਬਰ ਡੇਰਾ ਸੱਚ ਖੰਡ ਬੱਲਾ ਦੇ ਸੇਵਾਦਾਰ ਬੀਬੀ #ਭਜਨੋ ਜੀ ਅਕਾਲ ਚਲਾਨਾ ਕਰ ਗਏ 😢 #ਸਤਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ ਜੀ ਉਹਨਾਂ ਦਾ ਅੰਤਿਮ ਸੰਸਕਾਰ 22 ਤਰੀਕ ਦਿਨ ਸ਼ੁਕਰਵਾਰ 12 ਵਜੇ ਡੇਰਾ ਸੱਚਖੰਡ ਬੱਲਾਂ ਵਿਖ਼ੇ ਕੀਤਾ ਜਾਵੇਗਾ 🌺Jai gurudev g🌷🙏🌷🙏🌷🙏

07/08/2025

# #ਡੇਰਾ ਸੱਚ ਖੰਡ ਬੱਲਾਂ ਵਿਖੇ ਪਹੁੰਚੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੱਦੀ ਨਸੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਕੋਲੋ ਲਿਆ ਅਸ਼ੀਰਵਾਦ। ਪੰਜਾਬ ਸਰਕਾਰ ਵਲੋ ਤਿੰਨ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਰੱਖਿਆ ਨੀਹ ਪੱਥਰ ਰੱਖਿਆ ਗਿਆ JaiGurudevG🌺🙏🌺🙏🌺🙏 # #

Address

Kanshi TV Studio
Phagwara
144401

Telephone

+919872682817

Website

Alerts

Be the first to know and let us send you an email when Kanshi tv posts news and promotions. Your email address will not be used for any other purpose, and you can unsubscribe at any time.

Contact The Organization

Send a message to Kanshi tv:

Share