Prajapati welfare association PWA

Prajapati welfare association PWA ਪਰਜਾਪਤ ਵੈਲਫੇਅਰ ਐਸੋਸੀਏਸ਼ਨ ਸਮਾਜ ਦੇ ਲੋਕਾਂ ਨੂੰ ਸਮਰਪਿਤ ਹੈ ਅਤੇ ਤੁਸੀਂ ਵੀ ਨਾਲ ਜੁੜ ਕੇ ਆਪਣੇ ਸਮਾਜ ਦੇ ਲੋਕਾਂ ਦੀ ਸੇਵਾ ਕਰੋ

ਸ੍ਰੀ ਦਕਸ਼ ਪਰਜਾਪਤੀ ਮਹਾਰਾਜ ਜੀ ਦੀ ਜਯੰਤੀ ਮੌਕੇ ਡੇਰਾ ਬੱਸੀ ਵਿਖੇ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਕਰਵਾਏ ਗਏ ਸਮਾਗਮ ਦੀਆਂ ਤਸਵੀਰਾਂ
27/07/2026

ਸ੍ਰੀ ਦਕਸ਼ ਪਰਜਾਪਤੀ ਮਹਾਰਾਜ ਜੀ ਦੀ ਜਯੰਤੀ ਮੌਕੇ ਡੇਰਾ ਬੱਸੀ ਵਿਖੇ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਕਰਵਾਏ ਗਏ ਸਮਾਗਮ ਦੀਆਂ ਤਸਵੀਰਾਂ

26/07/2026

ਸ਼੍ਰੀ ਦਕਸ਼ ਪ੍ਰਜਾਪਤੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ

26/07/2026

ਸ਼੍ਰੀ ਦਕਸ਼ ਪ੍ਰਜਾਪਤੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਡੇਰਾਬਸੀ ਵਲੋ ਵਿਸ਼ੇਸ਼ ਪ੍ਰੋਗਰਾਮ Prajapati welfare association PWA Amarjit Singh Nijjar BAAZ LIVE

ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਡੇਰਾਬਸੀ ਪ੍ਰੋਗਰਾਮ ਵਿੱਚ ਸ਼ਾਮਲ ਜ਼ਰੂਰ ਹੋਣ , ਆਪਸੀ ਭਾਈਚਾਰਾ ਪ੍ਰੇਮ ਪਿਆਰ ਵਧਾਈ...
24/07/2026

ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਡੇਰਾਬਸੀ ਪ੍ਰੋਗਰਾਮ ਵਿੱਚ ਸ਼ਾਮਲ ਜ਼ਰੂਰ ਹੋਣ , ਆਪਸੀ ਭਾਈਚਾਰਾ ਪ੍ਰੇਮ ਪਿਆਰ ਵਧਾਈਏ
ਪਰਜਾਪਤ ਸਮਾਜ ਜਿੰਦਾਬਾਦ
Prajapati welfare association PWA Amarjit Singh Nijjar

ਅਮਰਜੀਤ ਸਿੰਘ ਨਿੱਝਰ ਜੀ ਦੇ ਯਤਨਾਂ ਸਦਕਾ ਕੁਸਮ ਪਿੰਡ ਖੈਹਰਾ ਫਿਲੌਰ ਜ਼ਿਲ੍ਹਾ ਜਲੰਧਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ...
22/07/2026

ਅਮਰਜੀਤ ਸਿੰਘ ਨਿੱਝਰ ਜੀ ਦੇ ਯਤਨਾਂ ਸਦਕਾ ਕੁਸਮ ਪਿੰਡ ਖੈਹਰਾ ਫਿਲੌਰ ਜ਼ਿਲ੍ਹਾ ਜਲੰਧਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨ੍ਾਂ ਨੂੰ ਬਹੁਤ ਬਹੁਤ ਵਧਾਈਆਂ। Prajapati welfare association PWA
#राष्ट्रीय_अध्यक्ष_bpho

ਅਮਰਜੀਤ ਸਿੰਘ ਨਿੱਝਰ ਜੀ ਦੇ ਯਤਨਾਂ ਸਦਕਾ ਵੇਦ ਪ੍ਰਕਾਸ਼ ਪਿੰਡ ਖੈਹਰਾ ਫਿਲੌਰ ਜ਼ਿਲ੍ਹਾ ਜਲੰਧਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿ...
22/07/2026

ਅਮਰਜੀਤ ਸਿੰਘ ਨਿੱਝਰ ਜੀ ਦੇ ਯਤਨਾਂ ਸਦਕਾ ਵੇਦ ਪ੍ਰਕਾਸ਼ ਪਿੰਡ ਖੈਹਰਾ ਫਿਲੌਰ ਜ਼ਿਲ੍ਹਾ ਜਲੰਧਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨ੍ਾਂ ਨੂੰ ਬਹੁਤ ਬਹੁਤ ਵਧਾਈਆਂ। Prajapati welfare association PWA
#राष्ट्रीय_अध्यक्ष_bpho

ਬਲਬੀਰ ਸਿੰਘ ਜੀ ਦੇ ਯਤਨਾਂ ਸਦਕਾ ਅਜੇ ਕੁਮਾਰ ਅੰਮ੍ਰਿਤਸਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲ...
22/07/2026

ਬਲਬੀਰ ਸਿੰਘ ਜੀ ਦੇ ਯਤਨਾਂ ਸਦਕਾ ਅਜੇ ਕੁਮਾਰ ਅੰਮ੍ਰਿਤਸਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨ੍ਾਂ ਨੂੰ ਬਹੁਤ ਬਹੁਤ ਵਧਾਈਆਂ। Prajapati welfare association PWA
#राष्ट्रीय_अध्यक्ष_bpho

ਜੈ ਸ੍ਰੀ ਦਕਸ਼ ਪ੍ਰਜਾਪਤੀ ਜੀ ਮਹਾਰਾਜ 🙏ਪ੍ਰਜਾਪਤ ਵੈਲਫੇਅਰ ਐਸੋਸੀਏਸ਼ਨ ਦੇ ਕਨਵੀਨਰ/ਚੇਅਰਮੈਨ ਅਮਰਜੀਤ ਸਿੰਘ ਨਿੱਝਰ ਜੀ ਅਤੇ ਪ੍ਰਧਾਨ ਅਸ਼ੋਕ ਮਨੀਲਾ...
23/05/2026

ਜੈ ਸ੍ਰੀ ਦਕਸ਼ ਪ੍ਰਜਾਪਤੀ ਜੀ ਮਹਾਰਾਜ 🙏
ਪ੍ਰਜਾਪਤ ਵੈਲਫੇਅਰ ਐਸੋਸੀਏਸ਼ਨ ਦੇ ਕਨਵੀਨਰ/ਚੇਅਰਮੈਨ ਅਮਰਜੀਤ ਸਿੰਘ ਨਿੱਝਰ ਜੀ ਅਤੇ ਪ੍ਰਧਾਨ ਅਸ਼ੋਕ ਮਨੀਲਾ ਜੀ ਦੇ ਦਿਸ਼ਾ-ਨਿਰਦੇਸ਼ਾਂ ਸਦਕਾ, ਅੱਜ ਵੀਰ ਸੰਜੂ ਪ੍ਰਜਾਪਤ ਅਤੇ ਡੇਰਾਬੱਸੀ ਦੀ ਟੀਮ ਪੰਚਕੂਲਾ ਵਿਖੇ ਪ੍ਰਜਾਪਤੀ ਮਹਾਂਸਭਾ ਦੇ ਨਿਰਮਾਣ ਅਧੀਨ ਭਵਨ ਦਾ ਜਾਇਜ਼ਾ ਲੈਣ ਪਹੁੰਚੀ।
ਉੱਥੇ ਪਹੁੰਚਣ 'ਤੇ ਪੰਚਕੂਲਾ ਦੇ ਪ੍ਰਧਾਨ ਜੀ ਵੱਲੋਂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਡੇਰਾਬੱਸੀ ਤੋਂ ਵਿਨੋਦ ਪ੍ਰਜਾਪਤੀ, ਸ਼੍ਰੀ ਸ਼ਿਆਮ ਲਾਲ ਪ੍ਰਜਾਪਤੀ, ਗਿਆਨ ਚੰਦ ਪ੍ਰਜਾਪਤੀ, ਰਾਮ ਪ੍ਰਕਾਸ਼ ਪ੍ਰਜਾਪਤੀ ਅਤੇ ਰਾਮ ਸਿੰਘ ਪ੍ਰਜਾਪਤੀ ਜੀ ਹਾਜ਼ਰ ਰਹੇ। ਇਸ ਦੌਰਾਨ ਸਾਰੇ ਪ੍ਰਜਾਪਤੀ ਭਰਾਵਾਂ ਦੇ ਸਹਿਯੋਗ ਨਾਲ ਭਵਨ ਨਿਰਮਾਣ ਲਈ ਇੱਕ ਸਹਾਇਤਾ ਰਾਸ਼ੀ ਵੀ ਭੇਟ ਕੀਤੀ ਗਈ। ਸਮੁੱਚੇ ਭਾਈਚਾਰੇ ਦਾ ਇਸ ਵੱਡੇ ਸਹਿਯੋਗ ਲਈ ਬਹੁਤ-ਬਹੁਤ ਧੰਨਵਾਦ। 🙏 #राष्ट्रीय_अध्यक्ष_bpho

ਹੀਰਾ ਸਿੰਘ ਜੀ ਦੇ ਯਤਨਾਂ ਸਦਕਾ ਪਰਮਜੀਤ ਸਿੰਘ ਅੰਮ੍ਰਿਤਸਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈ...
05/05/2026

ਹੀਰਾ ਸਿੰਘ ਜੀ ਦੇ ਯਤਨਾਂ ਸਦਕਾ ਪਰਮਜੀਤ ਸਿੰਘ ਅੰਮ੍ਰਿਤਸਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨ੍ਾਂ ਨੂੰ ਬਹੁਤ ਬਹੁਤ ਵਧਾਈਆਂ। Prajapati welfare association PWA
#राष्ट्रीय_अध्यक्ष_bpho

ਹੀਰਾ ਸਿੰਘ ਜੀ ਦੇ ਯਤਨਾਂ ਸਦਕਾ ਬਲਬੀਰ ਸਿੰਘ ਅੰਮ੍ਰਿਤਸਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲ...
05/05/2026

ਹੀਰਾ ਸਿੰਘ ਜੀ ਦੇ ਯਤਨਾਂ ਸਦਕਾ ਬਲਬੀਰ ਸਿੰਘ ਅੰਮ੍ਰਿਤਸਰ ਵੱਲੋਂ ਪਰਜਾਪਤ ਵੈਲਫੇਅਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਿਲ ਕੀਤੀ ਗਈ ਹੈ। ਪਰਜਾਪਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨ੍ਾਂ ਨੂੰ ਬਹੁਤ ਬਹੁਤ ਵਧਾਈਆਂ। Prajapati welfare association PWA
#राष्ट्रीय_अध्यक्ष_bpho

Address

Dana Mandi Phagwara
Phagwara

Website

Alerts

Be the first to know and let us send you an email when Prajapati welfare association PWA posts news and promotions. Your email address will not be used for any other purpose, and you can unsubscribe at any time.

Shortcuts

Share