Baba Deep Singh JI Charitable Trust Regd. Patti

Baba Deep Singh JI Charitable Trust Regd. Patti We provide free medical aid to needed one

This trust is registered(Under Regd no-14) and functioning from PATTI ,DISTRICT TARN-TARAN (PUNJAB) INDIA.Patti being a backward area, the common people over here are earning hand to mouth.We help those poor people who can't even pay for their diseases due to their low financial conditions and loose their valuable lives due to the scarcity of money . This is the one vital reason for which we felt

that there should a trust who must help those needy people atleast to live their lives in good health so as to earn their livelihood.

ਆਗਮਨ ਪੁਰਬ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ 🙏
18/04/2026

ਆਗਮਨ ਪੁਰਬ
ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ 🙏

14/04/2026
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ॥ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ ਹਰਿ॥੭॥੧੯॥ਪੰਜਵੇਂ ਗੁਰਦੇਵ, ਸਾਹਿਬ ਸ੍ਰੀ ਗ...
09/04/2026

ਧਰਨਿ ਗਗਨ ਨਵ ਖੰਡ ਮਹਿ
ਜੋਤਿ ਸ੍ਵਰੂਪੀ ਰਹਿਓ ਭਰਿ॥
ਭਨਿ ਮਥੁਰਾ ਕਛੁ ਭੇਦੁ ਨਹੀ
ਗੁਰੁ ਅਰਜੁਨੁ ਪਰਤਖ੍ਯ ਹਰਿ॥੭॥੧੯॥

ਪੰਜਵੇਂ ਗੁਰਦੇਵ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੁਲ ਕਾਇਨਾਤ ਨੂੰ ਬੇਅੰਤ-ਬੇਅੰਤ ਵਧਾਈਆਂ ਹੋਣ! ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨੀ ਆਪਣੇ ਜੀਵਣ ਵਿੱਚੋਂ ਕਿਨਕਾ ਮਾਤਰ ਸੇਵਾ-ਸਿਮਰਨ ਦੀ ਦਾਤ, ਨਿਮਰਤਾ ਦੀ ਦਾਤ ਸਾਡੀ ਸਾਰਿਆਂ ਦੀ ਝੋਲੀ ਵਿੱਚ ਪਾਉਣਾ ਜੀ!

ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ
07/04/2026

ਧੰਨ ਗੁਰੂ ਤੇਗ ਬਹਾਦਰ ਸਾਹਿਬ
ਧੰਨ ਗੁਰੂ ਤੇਗ ਬਹਾਦਰ ਸਾਹਿਬ

Waheguru ji 🙏
01/04/2026

Waheguru ji 🙏

16/03/2026

#ਟਰੱਸਟਦੀਆਂਸੇਵਾਵਾਂ
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬੱਚੇ ਦੇ ਇਲਾਜ਼ ਹਿੱਤ 10000 ਰੁਪਏ ਦੀ ਸੇਵਾ ਦਿੱਤੀ ਗਈ! 🙏 ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ

ਦਾਸ ÷ ਗੁਰਮੀਤ ਸਿੰਘ ਅਤੇ ਸਹਿਯੋਗੀ 97813-74137

14/03/2026

ਵੀਡੀਓ ਅਖੀਰ ਤੱਕ ਜ਼ਰੂਰ ਵੇਖਿਓ, ਹੋ ਸਕੇ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਉ, ਤੁਹਾਡੇ ਸ਼ੇਅਰ ਕਰਨ ਨਾਲ ਹੋ ਸਕਦਾ ਇਸ ਵੀਰ ਦੇ ਇਲਾਜ ਵਿੱਚ ਮਦਦ ਹੋ ਜਾਵੇ!
ਅਤਿ ਦੀ ਗ਼ਰੀਬੀ ਹੋਣ ਕਰਕੇ ਹਲਾਤ ਬਹੁਤ ਮਾੜੇ ਹੋ ਗ‌ਏ ਇਸ ਵੀਰ ਦੇ, ਕਮਾਉਣ ਵਾਲਾ ਇਹ ਆਪ ਹੀ ਸੀ,
ਡਾਕਟਰਾਂ ਵੱਲੋਂ ਹੁਣ ਇੱਕੋ ਹੱਲ ਹੈ ਜੇ ਇਸ ਦੀ ਜਾਨ ਬਚਾਉਣੀ ਹੈ ਤਾਂ ਇਸ ਖੱਬੀ ਲੱਤ ਚੂਕਣੇ ਕੋਲੋ ਕੱਟੀ ਜਾਵੇ!
ਇਸ ਪਰਿਵਾਰ ਦੀ ਹਾਲਤ ਵੇਖ ਕੇ ਤੁਹਾਨੂੰ ਵੀ ਤਰਸ ਆਵੇਗਾ ਕਿ ਇਸ ਤਰ੍ਹਾਂ ਦੇ ਵੀ ਲੋਕ ਨੇ ਜੋ ਇਲਾਜ਼ ਖੁਣੋ ਤੜਫ਼ ਰਹੇ ਨੇ!

ਜਾਣਕਾਰੀ ਲਈ ÷ +91 97813 74137

13/03/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਵੀਰ ਦੇ ਪੈਰ ਦੇ ਅਪ੍ਰੇਸ਼ਨ ਲਈ 10000 ਰੁਪਏ ਦੀ ਸੇਵਾ ਦਿੱਤੀ ਗਈ!

ਦਾਸ ÷ ਗੁਰਮੀਤ ਸਿੰਘ ਅਤੇ ਸਹਿਯੋਗੀ
+91 97813 74137

12/03/2026

ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ
ਬੱਚੇ ਦੇ ਇਲਾਜ਼ ਵਾਸਤੇ 13000 ਰੁਪਏ ਦੀ ਸੇਵਾ ਦਿੱਤੀ ਗਈ!

ਜਾਣਕਾਰੀ ਲਈ ÷ 97813-74137

08/03/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਹ ਬੱਚਾ ਅਨੇਕ ਸਿੰਘ, ਉਮਰ ਸਿਰਫ 8 ਦਿਨ, ਜਨਮ ਤੋਂ ਹੀ ਬੱਚਾ ਆਪਣੇ ਘਰ ਨਹੀਂ ਗਿਆ, ਹਸਪਤਾਲ ਚ ਜੇਰੇ ਇਲਾਜ ਹੈ, 4 ਦਿਨ ਵੈਂਟੀਲੇਟਰ ਮਸ਼ੀਨ ਚ ਰੱਖਿਆ ਗਿਆ, ਹੁਣ ਸੀ-ਪਾਈਪ ਤੇ ਹੈਂ! ਡਾਕਟਰ ਮੁਤਾਬਿਕ 3-4 ਹੋਰ ਹਸਪਤਾਲ ਚ ਰੱਖਿਆ ਜਾਵੇਗਾ! 8 ਦਿਨ ਦਾ ਹਸਪਤਾਲ ਦਾ ਬਿੱਲ 43000 ਰੁਪਏ ਬਣਿਆ ਹੈ, ਜਿਸ ਵਿੱਚੋਂ ਸਿਰਫ਼ 12000 ਰੁਪਏ ਪਰਿਵਾਰ ਵੱਲੋਂ ਜਮਾਂ ਕਰਵਾਇਆ ਗਿਆ ਹੈ, ਅੱਜ ਦਾ ਤੱਕ ਦਾ ਬਕਾਇਆ 31 ਹਜ਼ਾਰ ਰੁਪਏ ਅਤੇ 4 ਦਿਨ ਹਸਪਤਾਲ ਚ ਹੋਰ ਰੱਖਿਆ ਜਾਣਾ ਹੈ ਉਹ ਖ਼ਰਚ ਅਲੱਗ! ਪਰਿਵਾਰ ਕੋਲ ਹੁਣ ਹੋਰ ਸਮਰੱਥਾ ਨਾ ਹੋਣ ਕਰਕੇ ਪਰਿਵਾਰ ਬੇਬੱਸ ਹੈ! 🙏 ਬੇਨਤੀ ਹੈ ਕਿ ਇਸ ਬੱਚੇ ਦੇ ਇਲਾਜ਼ ਹਿੱਤ ਤਿਲ਼ ਫੁਲ ਸਹਿਯੋਗ ਜ਼ਰੂਰ ਕਰਨਾ ਜੀ!
ਧੰਨਵਾਦੀ ਹੋਵਾਂਗੇ

ਜਾਣਕਾਰੀ ਲਈ ÷ +91 97813 74137

Address

Sarhali Road Patti, Distt. Tarn Tran
Patti
143416

Alerts

Be the first to know and let us send you an email when Baba Deep Singh JI Charitable Trust Regd. Patti posts news and promotions. Your email address will not be used for any other purpose, and you can unsubscribe at any time.

Contact The Organization

Send a message to Baba Deep Singh JI Charitable Trust Regd. Patti:

Share