27/02/2026
ਲੰਗਰ ਸੇਵਾ ਸੁਸਾਇਟੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਵ੍ਹਟਸਐਪ ਚੈਨਲ ਨਾਲ ਜੁੜਨ ਲਈ ਲਿੰਕ ਤੇ ਕਲਿੱਕ ਕਰੋ ਜੀ।https://whatsapp.com/channel/0029VbCGsN629756MsJInB1V
Contact information, map and directions, contact form, opening hours, services, ratings, photos, videos and announcements from ਲੰਗਰ ਸੇਵਾ ਰਾਜਿੰਦਰਾ ਹਸਪਤਾਲ ਪਟਿਆਲਾ Langar Sewa Rajindra Hospital,Patiala, Charitable organisation, OPP MEDICAL COLLEGE MAIN GATE RAJINDRA HOSPITAL, Patiala.
OPP MEDICAL COLLEGE MAIN GATE RAJINDRA HOSPITAL
Patiala
147001
Be the first to know and let us send you an email when ਲੰਗਰ ਸੇਵਾ ਰਾਜਿੰਦਰਾ ਹਸਪਤਾਲ ਪਟਿਆਲਾ Langar Sewa Rajindra Hospital,Patiala posts news and promotions. Your email address will not be used for any other purpose, and you can unsubscribe at any time.
ਸ੍ਰ: ਗੁਰਮੋਹਨ ਸਿੰਘ ( ਬਾਬਾ ਮੋਹਣੀ ) ਜੀ ਦੀ ਪ੍ਰੇਰਨਾ ਸਦਕਾ ਮਿਤੀ 22 ਦਸੰਬਰ 2015 ਤੋਂ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਰੋਜ਼ਾਨਾ 24 ਘੰਟੇ ਗੁਰੂ ਕੇ ਲੰਗਰਾਂ ਦੀ ਸੇਵਾ ਚਲਾਈ ਜਾ ਰਹੀ ਹੈ, ਜਿੱਥੇ ਰੋਜਾਨਾ ਤਕਰੀਬਨ 4000-4500 ਲੋਕ ਲੰਗਰ ਪਰਸ਼ਾਦਾ ਛੱਕਦੇ ਹਨ। 📷📷ਸਮੂਹ ਸੰਗਤ ਨੂੰ ਬੇਨਤੀ ਹੈ ਕਿ ਮਨੁੱਖਤਾ ਅਤੇ ਦੀਨ- ਦੁਖੀਆਂ ਦੀ ਸੇਵਾ ਦੇ ਇਸ ਮਹਾਨ ਕਾਰਜ ਵਿਚ ਵੱਧ ਤੋਂ ਵੱਧ ਸਹਿਯੋਗ ਦੇਵੋ ਜੀ📷📷