Taksal Mata Sahib Kaur ji Charitable Trust Mardan pur

Taksal Mata Sahib Kaur ji Charitable Trust Mardan pur Sant Baba Gurcharan Singh ji Mardan pur Wale & Bhai Rashpal Singh Ji Mardanpur wale (+91 9877616700)

17/06/2026

  ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਮਿਤੀ 14-15-16 ਜੂਨ 2026 ਨੂੰ ਗੁ. ਤਪ ਅਸਥਾਨ ਖ...
12/06/2026


ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਮਿਤੀ 14-15-16 ਜੂਨ 2026 ਨੂੰ ਗੁ. ਤਪ ਅਸਥਾਨ ਖੂਹੀ ਸਾਹਿਬ, ਬੱਧਨੀ ਕਲਾਂ(ਮੋਗਾ) ਵਿਖੇ ਹੋ ਰਹੇ ਹਨ।
14 ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 16 ਤੋਂ ਭੋਗ ਪਾਏ ਜਾਣਗੇ। ਉਪਰੰਤ 10 ਤੋਂ 12 ਵਜੇ ਤੱਕ ਦੀਵਾਨ ਸਜਾਏ ਜਾਣਗੇ।
ਜਿਸ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਮਰਦਾਂਪੁਰ ਵਾਲਿਆਂ ਵਲੋਂ ਬਾਬਾ ਰਛਪਾਲ ਸਿੰਘ ਜੀ ਮਰਦਾਂਪੁਰ ਵਾਲੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ।
ਗੁਰੂ ਕਾ ਲੰਗਰ ਅਤੁਟ ਵਰਤੇਗਾ।
ਵਲੋਂ:- ਬਾਬਾ ਜਗਦੇਵ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ।






Keep sharing
_______________________________________________

page Link -
https://www.facebook.com/pages/Taksal...
Instagram link -
https://instagram.com/mardanpur_trust?igshid=19yetgtd9u7bv
you tube channel link :-
www.youtube.com/user/mardanpurtrust
For what's app updates :-
+91 9877616700
What's app group link :-
https://chat.whatsapp.com/ET60u0TOwqE2plXrFE2pIz
Telegram channel link:-
https://t.me/mardanpurtrust

01/06/2026
 #ਅੰਤਿਮ_ਅਰਦਾਸ_ਸਮਾਗਮ_ਉਕਸੀ  ਸਵਰਗਵਾਸੀ ਮਾਤਾ ਪਾਲ ਕੌਰ ਜੀ ਦੇ ਨਮਿਤ ਅੰਤਿਮ ਅਰਦਾਸ ਸਮਾਗਮ 31 ਮਈ 2026 ਨੂੰ ਪਿੰਡ ਉਕਸੀ ਵਿਖੇ ਹੋ ਰਹੇ ਹਨ। ਜਿ...
30/05/2026

#ਅੰਤਿਮ_ਅਰਦਾਸ_ਸਮਾਗਮ_ਉਕਸੀ
ਸਵਰਗਵਾਸੀ ਮਾਤਾ ਪਾਲ ਕੌਰ ਜੀ ਦੇ ਨਮਿਤ ਅੰਤਿਮ ਅਰਦਾਸ ਸਮਾਗਮ 31 ਮਈ 2026 ਨੂੰ ਪਿੰਡ ਉਕਸੀ ਵਿਖੇ ਹੋ ਰਹੇ ਹਨ। ਜਿਸ ਵਿੱਚ ਬਾਬਾ ਰਛਪਾਲ ਸਿੰਘ ਜੀ ਮਰਦਾਂਪੁਰ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਸਮਾ:- 11:00 ਤੋ 01:00 ਵਜੇ ਤੱਕ।
#ਮਰਦਾਂਪੁਰ_ਵਾਲੇ


Antim ardas smagam for the late mata Pal Kaur Ji is being held on 31 May 2026 at village Uksi . In which Baba Rashpal Singh Ji will delight the congregation with the Kirtan of Mardanpur.
Time:- 11:00 to 01:00.











ji

Keep sharing
_______________________________________________

page Link -
https://www.facebook.com/pages/Taksal...
Instagram link -
https://instagram.com/mardanpur_trust?igshid=19yetgtd9u7bv
you tube channel link :-
www.youtube.com/user/mardanpurtrust
For what's app updates :-
+91 9877616700
What's app group link :-
https://chat.whatsapp.com/ET60u0TOwqE2plXrFE2pIz
Telegram channel link:-
https://t.me/mardanpurtrust

 #ਪੂਰਨਮਾਸੀ_ਸਮਾਗਮ_ਪਟਿਆਲਾ   ਪੂਰਨਮਾਸੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਮਿਤੀ 31 ਮਈ 2026  ਨੂੰ ਗੁਰਦੁਆਰਾ ਮਾਤਾ ਗੁਜਰੀ ਜੀ ਸਾਹਿਬ, ਚੀਮਾ ਚੌਕ...
29/05/2026

#ਪੂਰਨਮਾਸੀ_ਸਮਾਗਮ_ਪਟਿਆਲਾ
ਪੂਰਨਮਾਸੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਮਿਤੀ 31 ਮਈ 2026 ਨੂੰ ਗੁਰਦੁਆਰਾ ਮਾਤਾ ਗੁਜਰੀ ਜੀ ਸਾਹਿਬ, ਚੀਮਾ ਚੌਕ , ਵਿਕਾਸ ਨਗਰ ਪਟਿਆਲਾ ਵਿਖੇ #ਗੁਰਮਤਿ_ਸਮਾਗਮ ਕਰਵਾਏ ਜਾ ਰਹੇ ਹਨ । ਜਿਸ ਵਿੱਚ ਬਾਬਾ ਰਛਪਾਲ ਸਿੰਘ ਜੀ ਮਰਦਾਂਪੁਰ ਵਾਲਿਆਂ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ।
ਵਲੋਂ:- ਡਾਕਟਰ ਸੱਜਣ ਸਿੰਘ ਸਰਵਾਰਾ ਅਤੇ ਸਮੂਹ ਸੰਗਤ।


Devoted to the holy day of Puranmasi a is being organized at Gurdwara Mata Gujri Ji Sahib, Cheema Chowk, Vikas Nagar Patiala 31 May 2026. In which baba Rashpal Singh ji Mardanpur wale will entertain the congregation with Kirtan.
By:- Dr. Sajjan Singh Sarwara and all the Sangat .








Keep sharing
_______________________________________________

page Link -
https://www.facebook.com/pages/Taksal...
Instagram link -
https://instagram.com/mardanpur_trust?igshid=19yetgtd9u7bv
you tube channel link :-
www.youtube.com/user/mardanpurtrust
For what's app updates :-
+91 9877616700
What's app group link :-
https://chat.whatsapp.com/ET60u0TOwqE2plXrFE2pIz
Telegram channel link:-
https://t.me/mardanpurtrust

 #ਗੁਰਮਤਿ_ਸਮਾਗਮ_ਗੀਗੇਮਾਜਰਾ_ਮੋਹਾਲੀ  ਬਾਬਾ ਰਛਪਾਲ ਸਿੰਘ ਜੀ (ਮਰਦਾਂਪੁਰ ਵਾਲੇ ) ਪਿੰਡ ਗੀਗੇਮਾਜਰਾ (ਮੋਹਾਲੀ) ਵਿਖੇ ਸੰਤ ਬਾਬਾ ਅਵਤਾਰ  ਸਿੰਘ ਜ...
28/05/2026

#ਗੁਰਮਤਿ_ਸਮਾਗਮ_ਗੀਗੇਮਾਜਰਾ_ਮੋਹਾਲੀ
ਬਾਬਾ ਰਛਪਾਲ ਸਿੰਘ ਜੀ (ਮਰਦਾਂਪੁਰ ਵਾਲੇ ) ਪਿੰਡ ਗੀਗੇਮਾਜਰਾ (ਮੋਹਾਲੀ) ਵਿਖੇ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਸੱਚਖੰਡਵਾਸੀ ਬਾਬਾ ਗੁਰਦਿਆਲ ਸਿੰਘ ਜੀ ਦੀ ਪਾਵਨ ਯਾਦ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ
ਮਿਤੀ :- 27 ਮਈ 2026


Baba Rashpal Singh Ji (Mardanpur Wale) performing kirtan at village Gigamajra (Mohali) during the Gurmat Samagam conducted by Sant Baba Avtar Singh Ji in the holy memory of Sachkhandwasi Baba Gurdial Singh Ji
Date: - 27 May 2026








Keep sharing
________________________________________

page Link -
https://www.facebook.com/pages/Taksal...
Instagram link -
https://instagram.com/mardanpur_trust?igshid=19yetgtd9u7bv
you tube channel link :-
www.youtube.com/user/mardanpurtrust
For what's app updates :-
+91 9877616700
What's app group link :-
https://chat.whatsapp.com/ET60u0TOwqE2plXrFE2pIz

Sant baba Lakhveer Singh Ji   & Baba Rashpal Singh Ji
21/05/2026

Sant baba Lakhveer Singh Ji & Baba Rashpal Singh Ji

18/05/2026

Barsi Smagam Shri Anandpur Sahib

Address

G. Gurbani Parkash Sahib, Mardanpur
Patiala
140401

Alerts

Be the first to know and let us send you an email when Taksal Mata Sahib Kaur ji Charitable Trust Mardan pur posts news and promotions. Your email address will not be used for any other purpose, and you can unsubscribe at any time.

Contact The Organization

Send a message to Taksal Mata Sahib Kaur ji Charitable Trust Mardan pur:

Share