All India Saini Sewa Samaj Punjab

All India Saini Sewa Samaj Punjab Contact information, map and directions, contact form, opening hours, services, ratings, photos, videos and announcements from All India Saini Sewa Samaj Punjab, Non-Governmental Organization (NGO), Patiala.

ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ ਦੇ SAMANA HLKA ਦੀ ਪਹਲੀ ਮੀਟਿੰਗ ਪਿੰਡ Ranbirpura ਵਿੱਖੇ ਹੋਈ.. ਕਈ ਵਿਵਾਹ ਦੇ ਪ੍ਰੋਗਰਾਮ ...
27/01/2026

ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ ਦੇ SAMANA HLKA ਦੀ ਪਹਲੀ ਮੀਟਿੰਗ ਪਿੰਡ Ranbirpura ਵਿੱਖੇ ਹੋਈ.. ਕਈ ਵਿਵਾਹ ਦੇ ਪ੍ਰੋਗਰਾਮ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸੈਣੀ ਸਮਾਜ ਦੇ ਲੋਕਾਂ ਨੇ ਇਸ ਮੀਟਿੰਗ ਵਿੱਚ ਹਿਸਾ ਲਿਆ.. ਜਲਦ ਹੀ ਦੁਬਾਰਾ ਵੱਡਾ General house ਬੁਲਾ ਕੇ ਇਕ ਸਟਰਾਂਗ ਟੀਮ ਇਸ ਪਿੰਡ ਦੀ ਬਣਾਈ ਜਾਏਗੀ.. ਏਹ ਡਿਮਾਂਡ ਉਥੇ ਦੇ ਵਸਨੀਕਾਂ ਵਲੋ ਰੱਖੀ ਗਈ..
ਇਸ ਮੌਕੇ ਤੇ ਪ੍ਰਧਾਨ ਲਵਲੀਨ ਸਿੰਘ ਸੈਣੀ, ਵਾਇਸ ਪ੍ਰਧਾਨ ਹਰਬੰਸ ਸਿੰਘ ਜੀ, Advisor Dr Jasmer Singh saini, Ladies wing ਦੇ ਲੀਡਰ ਹਰਿੰਦਰ ਕੌਰ ਜੀ, balvinder ਸਿੰਘ ਸੈਣੀ, ਮੁਕੇਸ਼ ਸੈਣੀ, ਹਰਭਜਨ ਸਿੰਘ ਜੀ ਇਨਚਾਰਜ, ਤੇ ਉਚੇਚੇ ਤੌਰ ਤੇ FAZILKA ਤੋ ਆਏ ਦੇ cordinator Sh Surjan ਸਿੰਘ ਸੈਣੀ ਸਾਬਕਾ ਸਰਪੰਚ Inderjit ਸਿੰਘ ਨੇ ਸੰਬੋਧਿਤ ਕੀਤਾ..

ਕੁਲ ਮਿਲਾ ਕੇ ਏਹ ਮੀਟਿੰਗ ਬਹੁਤ प्रभावशाली ਰਹੀ..

Lovleen Singh Saini
ਪ੍ਰਧਾਨ ਪੰਜਾਬ ਸਟੇਟ
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ

ਲੋਹੜੀ ਦੇ ਨਿੱਘ ਭਰੇ ਤਿਉਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।ਅਰਦਾਸ ਹੈ ਕਿ ਇਹ ਪਵਿੱਤਰ ਤਿਉਹਾਰ ਤੁਹਾਡੇ ਸਭ ਦੇ...
13/01/2026

ਲੋਹੜੀ ਦੇ ਨਿੱਘ ਭਰੇ ਤਿਉਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।
ਅਰਦਾਸ ਹੈ ਕਿ ਇਹ ਪਵਿੱਤਰ ਤਿਉਹਾਰ ਤੁਹਾਡੇ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲੈ ਕੇ ਆਵੇ ਤੇ ਨਵੀਂ ਸ਼ੁਰੂਆਤ ਖੁਸ਼ੀਆਂ ਨਾਲ ਭਰੀ ਹੋਵੇ।

*ਲੋਹੜੀ ਮੁਬਾਰਕ* 🔥🌾

Happy New year 2026...
01/01/2026

Happy New year 2026...

HAPPY NEW YEAR 2026..
01/01/2026

HAPPY NEW YEAR 2026..

Details Meeting no 2ALL INDIA SAINI SEWA SAMAJ PUNJAB, DINANAGAR UNIT..ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਦੀ ਦੀਨਾਨਗਰ ਯੂਨ...
23/11/2025

Details Meeting no 2

ALL INDIA SAINI SEWA SAMAJ PUNJAB, DINANAGAR UNIT..
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਦੀ ਦੀਨਾਨਗਰ ਯੂਨਿਟ ਵਲੋ, ਹੋਟਲ ਬੁੱਕ B S Glaxy, ਵਿੱਖੇ ਇਕ ਸ਼ਾਨਦਾਰ ਮੀਟਿੰਗ ਰੱਖੀ ਗਈ.
ਇਸ ਮੌਕੇ ਤੇ ਸੈਣੀ ਸਮਾਜ ਦੇ ਸਿਰਕੱਢਵੇਂ ਲੀਡਰ ਹਾਜਰ ਸਨ.

ਇਸ ਮੌਕੇ ਤੇ ਖੁੱਲ ਕੇ ਸੈਣੀ ਸਮਾਜ ਦੀ ਬਿਹਤਰੀ ਵਾਸਤੇ ਚਰਚਾ ਹੋਈ.
ਇਸ ਮੌਕੇ ਤੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ Dinanagar unit ਵਲੋ February 2026 ਵਿੱਚ ਇੱਕ STATE LEVAL ਦਾ ਸੈਣੀ ਸੰਮੇਲਨ ਦੀਨਾਨਗਰ ਖੇਤਰ ਦੇ ਵਿੱਚ ਕੀਤਾ ਜਾਵੇਗਾ.
ਇਸ ਮੌਕੇ ਤੇ ਸਟੇਟ ਯੂਨਿਟ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਕਿਹਾ ਕਿ Dinanagar ਯੂਨਿਟ ਇਕ ਬਹੁਤ ਸ਼ਾਨਦਾਰ ਯੂਨਿਟ ਹੈ ਜਿਸ ਦਾ ਕਿ ਪੂਰੇ ਮਾਝਾ ਖੇਤਰ ਦੇ ਵਿੱਚ ਇੱਕ ਬਹੁਤ ਉੱਚਾ ਨਾਮ ਹੈ. ਉਨਾਂ ਨੇ Dinanagar unit ਵਲੋਂ Punjab flood ਦੇ ਦੋਰਾਨ ਕੀਤੀ ਸੇਵਾ ਦੀ ਬਹੁਤ ਪ੍ਰੰਸਸਾ ਕੀਤੀ.
ਇਸ ਮੌਕੇ ਤੇ ਪ੍ਰਧਾਨ ਅਤੇ ਸਟੇਟ general secretary Jagdish Saini ji ਵਲੋ ਪੰਜਾਬ ਪ੍ਰਦੇਸ਼ ਯੂਨਿਟ ਨੂੰ ਪੂਰੇ ਮਦਦ ਦਾ ਪ੍ਰੰਸਸਾ ਕੀਤੀ.

ਇਸ ਮੌਕੇ ਤੇ ਦੀਨਾਨਗਰ ਦੇ ਸਾਬਕਾ general secretary Ashwani Saini ਜੀ ਨੇ ਅਪਣੇ ਸਮੇਂ ਦੋਰਾਨ ਕੀਤੇ ਸ਼ਾਨਦਾਰ ਕੰਮਾਂ ਦਾ ਵੇਰਵਾ ਦਿੱਤਾ.
ਇਸ ਮੌਕੇ ਤੇ ਸੀਨੀਅਰ ਐਡਵੋਕੇਟ ਸ੍ਰੀ ਦਿਲਬਾਗ ਸਿੰਘ ਸੈਣੀ ਜੀ ਨੂੰ ਪੰਜਾਬ ਸਟੇਟ ਦਾ ਲੀਗਲ Advisior ਨਿਯੁਕਤ ਕੀਤਾ ਗਿਆ.

ਇਸ ਮੌਕੇ ਤੇ ਯੁਵਾ ਸਾਥੀ Lakhwinder saini
ਨੂੰ ਪੰਜਾਬ ਸਟੇਟ ਦਾ ਯੂਥ wing ਦਾ ਸਟੇਟ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ.
ਇਸ ਮੌਕੇ ਤੇ ਸ਼੍ਰੀ radhuvir Singh Saini state secretary, Satpal Saini ji, Sanjeev saini, Bittu saini, Rajinder saini,Mohan Saini, Lakhwinder Saini
ਆਦਿ ਹਾਜ਼ਰ ਸਨ

L
🙏🏻🙏🏻
Lovleen Singh Saini
ਪ੍ਰਧਾਨ ਪੰਜਾਬ ਸਟੇਟ
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ

ALL INDIA SAINI SEWA SAMAJ UNIT GURDASPUR..UUNITਬਹੁਤ ਬਹੁਤ ਧੰਨਵਾਦ ਜੀ ਸਾਡੇ ਮਾਨਯੋਗ ਗੁਰਦਾਸਪੁਰ ਦੇ ਪ੍ਰਧਾਨ ਅਤੇ ਪੰਜਾਬ ਯੂਨਿਟ ਦੇ ਵ...
17/11/2025

ALL INDIA SAINI SEWA SAMAJ UNIT GURDASPUR..UUNIT
ਬਹੁਤ ਬਹੁਤ ਧੰਨਵਾਦ ਜੀ ਸਾਡੇ ਮਾਨਯੋਗ ਗੁਰਦਾਸਪੁਰ ਦੇ ਪ੍ਰਧਾਨ ਅਤੇ ਪੰਜਾਬ ਯੂਨਿਟ ਦੇ ਵਾਇਸ ਪ੍ਰਧਾਨ ਸ਼੍ਰੀ Bakshish Singh Saini ji ਦਾ. ਟੀਮ ਗੁਰਦਾਸਪੁਰ ਨੂੰ ਸੈਣੀ bhawan ਵਾਸਤੇ ਜਗਾ ਖਰੀਦਣ ਲਈ ਬਹੁਤ ਬਹੁਤ ਮੁਬਾਰਕਾਂ ਜੀ..ALL INDIA SAINI SEWA SAMAJ UNIT GURDASPUR.. ਬਹੁਤ ਬਹੁਤ ਧੰਨਵਾਦ ਜੀ ਸਾਡੇ ਮਾਨਯੋਗ ਗੁਰਦਾਸਪੁਰ ਦੇ ਪ੍ਰਧਾਨ ਅਤੇ ਪੰਜਾਬ ਯੂਨਿਟ ਦੇ ਵਾਇਸ ਪ੍ਰਧਾਨ ਸ਼੍ਰੀ Bakshish Singh Saini ji, ਸਾਡੇ ਸੇਕ੍ਰੇਟਰੀ ਪ੍ਰੈਸ, ਪੰਜਾਬ ਸਟੇਟ ਸ੍ਰੀ ਮੰਨਣ ਸੈਣੀ ਜੀ, Joint Secretary, Punjab State Malkit Singh Saini ji, ਯੂਥ ਪ੍ਰਧਾਨ DasKirat saini ਅਤੇ ਸਾਰੀ ਟੀਮ ਗੁਰਦਾਸਪੁਰ ਨੂੰ ਸੈਣੀ bhawan ਵਾਸਤੇ ਜਗਾ ਖਰੀਦਣ ਲਈ ਬਹੁਤ ਬਹੁਤ ਮੁਬਾਰਕਾਂ ਜੀ..👍🏻👍🏻

गुरदासपुर। आल इंडिया सैनी सेवा समाज (रजि) की महत्त्वपूर्ण तथा विस्तृत बैठक शनिवार को सैनी भवन, गुरदासपुर में आयोजित की गई। बैठक में गुरदासपुर इकाई के सदस्यों सहित प्रदेश स्तरीय प्रतिनिधियों ने विशेष तौर पर भाग लिया। बैठक में समाज के समग्र उत्थान, संगठन की मजबूती, युवाओं को मुख्यधारा से जोड़ने तथा विभिन्न सामाजिक कल्याणकारी कार्यक्रमों पर गहन चर्चा हुई।

बैठक में पंजाब प्रधान लवलीन सिंह सैनी अपनी पूरी टीम के साथ विशेष रूप से गुरदासपुर पहुंचे। स्थानीय टीम तथा सैनी सभा गुरदासपुर के प्रधान बख्शीश सैनी ने उनका पारंपरिक तरीके से स्वागत किया। इस अवसर पर पंजाब प्रधान ने गुरदासपुर इकाई को सैनी भवन के निर्माण और उसके सफल संचालन के लिए हार्दिक बधाई देते हुए इसे समाज के लिए एक बड़ी उपलब्धि बताया।

अपने संबोधन में लवलीन सिंह सैनी ने कहा कि गुरदासपुर इकाई का कार्यक्षेत्र माझा क्षेत्र के लिए प्रेरणादायक है। उन्होंने बताया कि आने वाले समय में सैनी समाज सामाजिक उत्थान, शिक्षा, जागरूकता, युवाओं की स्किल डेवलपमेंट तथा जरूरतमंद परिवारों की सहायता जैसे क्षेत्रों में और अधिक प्रतिबद्धता के साथ काम करेगा।

बैठक में पंजाब स्तर की टीम में हरबंस सिंह सैनी (वाइस प्रधान), नंबरदार जसवीर सिंह (प्रधान, हलका सनौर), इंजीनियर हरभजन सिंह (प्रधान, हलका समाना), स्टेट सलाहकार ज्ञान सिंह सैनी, स्टेट एग्जीक्यूटिव मेंबर तरसेम सैनी, टीम मेंबर लवी सिंह, मीडिया सचिव पंजाब मनन सैनी तथा गुरदासपुर इकाई की ओर से जनरल सचिव मलकियत सैनी, सीनियर वाइस प्रधान कमलजीत सिंह (रब), वाइस प्रधान सुरेश सैनी, यूथ प्रधान दरकीरत सैनी समेत कई सदस्य उपस्थित रहे।
🙏🏻🙏🏻
Lovleen Singh Saini
President Punjab State
ALL INDIA SAINI SEWA SAMAJ PUNJAB STATE UNIT

🌿 ਮੋਹਾਲੀ ਵਿੱਚ ਸੈਣੀ ਸਮਾਜ ਦਾ ਪਹਿਲਾ ਇਤਿਹਾਸਕ ਸੰਮੇਲਨ 🌿ਇਤਿਹਾਸ ਰਚਦਾ ਮੋਹਾਲੀ — ਏਕਤਾ ਅਤੇ ਸਾਦਗੀ ਵੱਲ ਨਵੀਂ ਸ਼ੁਰੂਆਤਮੋਹਾਲੀ ਵਿੱਚ ਪਹਿਲੀ ਵ...
13/11/2025

🌿 ਮੋਹਾਲੀ ਵਿੱਚ ਸੈਣੀ ਸਮਾਜ ਦਾ ਪਹਿਲਾ ਇਤਿਹਾਸਕ ਸੰਮੇਲਨ 🌿

ਇਤਿਹਾਸ ਰਚਦਾ ਮੋਹਾਲੀ — ਏਕਤਾ ਅਤੇ ਸਾਦਗੀ ਵੱਲ ਨਵੀਂ ਸ਼ੁਰੂਆਤ

ਮੋਹਾਲੀ ਵਿੱਚ ਪਹਿਲੀ ਵਾਰ ਆਲ ਇੰਡੀਆ ਸੈਣੀ ਸੇਵਾ ਸਮਾਜ (ਪੰਜਾਬ ਸਟੇਟ ਯੂਨਿਟ) ਵੱਲੋਂ ਸ਼ਾਨਦਾਰ ਸੈਣੀ ਸੰਮੇਲਨ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਇਤਿਹਾਸਕ ਸਮਾਰੋਹ ਬਾਬਾ ਵ੍ਹਾਈਟ ਹਾਊਸ, ਮੋਹਾਲੀ ਵਿਖੇ ਪ੍ਰਧਾਨ ਸ੍ਰੀ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਹੋਇਆ, ਜਿਸਦਾ ਸਫਲ ਆਯੋਜਨ ਸ਼੍ਰੀ ਪ੍ਰੀਤ ਕਮਲ ਸਿੰਘ ਸੈਣੀ (ਕੋਆਰਡੀਨੇਟਰ ਮੋਹਾਲੀ) ਨੇ ਕੀਤਾ।

ਸਮਾਰੋਹ ਵਿੱਚ ਸ੍ਰੀ ਰਾਮ ਕੁਮਾਰ ਮੁਕਾਰੀ (ਚੈਅਰਮੈਨ ਸੈਣੀ ਵੈਲਫੇਅਰ ਬੋਰਡ ਪੰਜਾਬ) ਮੁੱਖ ਮਹਿਮਾਨ ਰਹੇ, ਜਦਕਿ ਮੇਅਰ ਹਰਜੀਤ ਸਿੰਘ, ਡੀਐਸਪੀ ਧਰਮਵੀਰ ਸਿੰਘ ਸੈਣੀ, ਅਤੇ ਐਸਐਚਓ ਗਗਨਦੀਪ ਸਿੰਘ ਸੈਣੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।

ਸ੍ਰੀ ਲਵਲੀਨ ਸਿੰਘ ਸੈਣੀ ਨੇ ਕਿਹਾ ਕਿ ਸੰਗਠਨ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਹੈ ਅਤੇ ਸਮਾਜ ਵਿੱਚ ਏਕਤਾ, ਸਾਦਗੀ ਤੇ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਇਸਦਾ ਮੁੱਖ ਉਦੇਸ਼ ਹੈ।

ਇਸ ਮੌਕੇ ਸਮਾਜ ਦੇ ਉੱਨਤ ਮੈਂਬਰਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਪ੍ਰੀਤ ਕਮਲ ਸਿੰਘ ਸੈਣੀ ਨੂੰ ਪ੍ਰਧਾਨ ਮੋਹਾਲੀ ਸਿਟੀ, ਵਿਸ਼ਵਜੀਤ ਸਿੰਘ ਸੈਣੀ ਨੂੰ ਪ੍ਰਧਾਨ ਯੂਥ ਵਿੰਗ ਅਤੇ ਸਮਤਿ ਗੁਰਿੰਦਰਜੀਤ ਕੌਰ (MC ਵਾਰਡ ਨੰ. 5) ਨੂੰ ਲੇਡੀਜ਼ ਵਿੰਗ ਕੋਆਰਡੀਨੇਟਰ ਚੁਣਿਆ ਗਿਆ।

👉 ਸੰਮੇਲਨ ਦਾ ਸੁਨੇਹਾ: ਵਿਅਰਥ ਖਰਚੇ ਰੋਕੋ, ਸਾਦਗੀ ਅਪਣਾਓ ਅਤੇ ਏਕਤਾ ਨਾਲ ਮਜ਼ਬੂਤ ਸੈਣੀ ਸਮਾਜ ਬਣਾਓ।

ਇਹ ਪਹਿਲਾ ਸੰਮੇਲਨ ਮੋਹਾਲੀ ਦੇ ਸੈਣੀ ਸਮਾਜ ਲਈ ਇੱਕ ਨਵਾਂ ਇਤਿਹਾਸਕ ਪੜਾਅ ਸਾਬਤ ਹੋਇਆ — ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੇਗਾ।
ਮੈ ਵਿਸ਼ੇਸ ਤੌਰ ਤੇ ਇਸ ਇਤਿਹਾਸਿਕ ਸੰਮੇਲਨ ਵਾਸਤੇ ਸ਼੍ਰੀ ਪ੍ਰੀਤ ਕਮਲ ਸਿੰਘ ਸੈਣੀ ਜੀ ਅਤੇ ਸ਼੍ਰੀ ਅਜਮੇਰ ਸਿੰਘ ਕੋਟਲਾ ਨਿਹੰਗ ਜੀ ਦਾ ਧੰਨਵਾਦ ਕਰਦਾ ਹਾਂ 🙏🏻

– ਲਵਲੀਨ ਸਿੰਘ ਸੈਣੀ, ਪ੍ਰਧਾਨ
ਆਲ ਇੰਡੀਆ ਸੈਣੀ ਸੇਵਾ ਸਮਾਜ (ਪੰਜਾਬ ਸਟੇਟ ਯੂਨਿਟ)

ਦੀਵਾਲੀ ਤੇ ਬੰਦੀ ਛੋਡ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੁੰ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ..Happy Deep...
20/10/2025

ਦੀਵਾਲੀ ਤੇ ਬੰਦੀ ਛੋਡ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੁੰ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ..Happy Deepawali...

ਤੁਹਾਡਾ,
ਲਵਲੀਨ ਸਿੰਘ ਸੈਣੀ
ਪ੍ਰਧਾਨ ਪੰਜਾਬ ਪ੍ਰਦੇਸ਼
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ 🌹🌹🙏🏻🙏🏻

Dear Saini Brothers and sisters Sat Shri Akal ਜੀ /ਨਮਸਕਾਰ ji.. It is my humble request to all of you to please attend the...
16/08/2025

Dear Saini Brothers and sisters Sat Shri Akal ਜੀ /ਨਮਸਕਾਰ ji.. It is my humble request to all of you to please attend the ਸੈਣੀ ਸੰਮੇਲਨ /ਸਨਮਾਨ ਸਮਾਰੋਹ, ਐਤਵਾਰ, ਤਾਰੀਖ, 17 August 2025.. ਸਮਾ 3.30 pm..
ਤੁਹਾਡੀ ਨਿੱਘੀ ਉਡੀਕ ਵਿੱਚ..
Lovleen Singh Saini
ਪ੍ਰਧਾਨ ਪੰਜਾਬ ਪ੍ਰਦੇਸ਼
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ

ALL INDIA SAINI SEWA SAMAJ JALANDHAR UNIT ਦੀ ਸਥਾਪਨਾ... ਆਲ ਇੰਡੀਆ ਸੈਣੀ ਸੇਵਾ ਸਮਾਜ  ਯੂਨਿਟ ਪੰਜਾਬ ਦੇ Jalandhar Unit ਦੀ ਪਹਲੀ ਆਮ...
02/08/2025

ALL INDIA SAINI SEWA SAMAJ JALANDHAR UNIT ਦੀ ਸਥਾਪਨਾ...

ਆਲ ਇੰਡੀਆ ਸੈਣੀ ਸੇਵਾ ਸਮਾਜ ਯੂਨਿਟ ਪੰਜਾਬ ਦੇ Jalandhar Unit ਦੀ ਪਹਲੀ ਆਮ ਸਭਾ ਇਕ ਇਤਹਾਸ ਬਣਾ ਗਈ...

ਜਲੰਧਰ: ਆਲ ਇੰਡੀਆ ਸੈਣੀ ਸੇਵਾ ਸਮਾਜ ਜਲੰਧਰ ਯੂਨਿਟ ਦੀ ਪਹਲੀ ਜਨਰਲ ਮੀਟਿੰਗ ਐਤਵਾਰ ਨੂੰ ਰਣਜੀਤ ਨਗਰ ਸਥਿਤ ਕਮਿਊਨਿਟੀ ਹਾਲ ਵਿੱਚ ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸਮਾਪਤ ਹੋਈ, ਜਿਸ ਵਿੱਚ ਸੈਣੀ ਭਾਈਚਾਰੇ ਨਾਲ ਜੁੜੇ ਵੱਡੀ ਗਿਣਤੀ ਵਿੱਚ ਪਤਵੰਤੇ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ।

ਇਸ ਮੌਕੇ ਮਨਜੀਤ ਕੌਰ ਸੈਣੀ (ਏ.ਆਈ.ਜੀ. ਕ੍ਰਾਈਮ ਜਲੰਧਰ) ਮੁੱਖ ਮਹਿਮਾਨ ਵਜੋਂ ਮੌਜੂਦ ਸਨ।

ਮੀਟਿੰਗ ਵਿੱਚ ਕਮੇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਆਉਣ ਵਾਲੇ ਪ੍ਰੋਜੈਕਟਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ ਅਤੇ ਸੈਣੀ ਭਾਈਚਾਰੇ ਦੇ ਪਤਵੰਤਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਤੇ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਭਰਵੇਂ ਹਾਊਸ ਤੋ Main, Youth ਅਤੇ ladies wing ਵਾਸਤੇ leaders ਦੇ ਨਾਮ ਪੁੱਛੇ. ਅਤੇ ਸਰਬਸੰਮਤੀ ਨਾਲ Sh Joginder Singh saini, ਪ੍ਰਧਾਨ Main Team, Sh Kimti Saini, Vice President, Sh Jasbir Badwal, General Secretary
Smt Satwinder ਕੌਰ ਸੈਣੀ ladies wing, Sh Gurdarshan singh saini ਜੀ Youth Wing ਦੇ ਪ੍ਰਧਾਨ ਬਣੇ

ਬਹੁਤ ਬਹੁਤ ਮੁਬਾਰਕਾਂ ਜੀ ਸਾਰੀਆਂ ਨੂੰ..

Lovleen Singh Saini
President Punjab State
All India Saini Sewa Samaj Regd Punjab state unit

ऑल इंडिया सैनी सेवा समाज रजि. पंजाब राज्य इकाई द्वारा संगरूर**SANGRUR..Punjab UNIT का गठन.. ✌️✌️✊ एक विशेष बैठक किशनपुरा...
01/06/2025

ऑल इंडिया सैनी सेवा समाज रजि. पंजाब राज्य इकाई द्वारा संगरूर**SANGRUR..Punjab UNIT का गठन.. ✌️✌️✊
एक विशेष बैठक किशनपुरा गुरुद्वारा साहिब संगरूर में हुई जिसमें बड़ी संख्या में समाज के गणमान्य लोग उपस्थित हुए। इस मीटिंग मे कई MC ਸਾਹਿਬ और कई गाव के सरपंच शामिल हुए. इस अवसर पर समाज सेवा में अच्छे कार्यों के लिए श्री सतिंदर सैनी जी और एडवोकेट गुरचरण सिंह सैनी जी को सम्मानित किया गया। उन्हें पूर्ण सहयोग का आश्वासन दिया गया। पूर्व एमसी विक्रम सिंह पाली ने भी बैठक को संबोधित करते हुए कहा कि जल्द ही संगरूर में सैनी समाज का एक मजबूत संगठन बनाया जाएगा। और उन्होंने अपनी ओर से पूर्ण सहयोग का आश्वासन दिया। बैठक में सभी की सर्वसम्मति से 16 सदस्यीय कमेटी का गठन किया गया और सैनी समाज संगरूर को आ रही समस्याओं पर चर्चा की गई।

इस प्रभावशाली सभा को संबोधित करते हुए पंजाब अध्यक्ष लवलीन सिंह सैनी ने उम्मीद जताई कि आने वाले समय में सैनी समाज संगरूर को ऊपर उठाने के लिए संयुक्त प्रयास किए जाएंगे। और समाज के साथ बैठकर विचार-विमर्श करके समस्याओं का समाधान किया जाएगा। उन्होंने कहा कि जल्द ही संगरूर में आम बैठक बुलाई जाएगी।

इस अवसर पर सैनी समाज संगरूर ने पंजाब प्रदेश अध्यक्ष श्री लवलीन सिंह सैनी **को विशेष रूप से सम्मानित किया। उनके द्वारा समाज की भलाई के लिए किए गए प्रयास बहुत ही सराहनीय हैं।
सभी को बहुत-बहुत बधाई..
🙏🏻🙏🏻
लवलीन सिंह सैनी
अध्यक्ष पंजाब प्रदेश
ऑल इंडिया सैनी सेवा समाज, 🙏🏻🙏🏻

01/06/2025

Address

Patiala
147002

Website

Alerts

Be the first to know and let us send you an email when All India Saini Sewa Samaj Punjab posts news and promotions. Your email address will not be used for any other purpose, and you can unsubscribe at any time.

Share