NGO ADESH -SAVE Environment

Call Directions Website Contact the organization

NGO ADESH -SAVE Environment Our planet, Earth is much like a home but we never care to look after it like our homes. Let us save our mother earth and secure our future generations.

This is non profitable organization. We do not demand for money but people can donate us as per their will for this noble cause. People can help us voluntarily in the field.

12/08/2026
20/07/2026

How many of you promise us to plant and care trees this monsoon season?

Write “PROMISE” in commets.

Lets save our mother earth and humanity and other creatures of planet earth.

KYA AAP HAMARE SATH HO?NGO ADESH -SAVE Environment@followers

20/07/2026

ਗੁਰਮੁਖੋ, ਮੈਨੂੰ ਪਤਾ ਹੈ ਕਿ ਇਸ ਪੋਸਟ ਨੂੰ ਸ਼ਾਇਦ ਬਹੁਤ ਘੱਟ ਲੋਕ Like, Share ਜਾਂ Comment ਕਰਨਗੇ। ਪਰ ਇੱਕ ਗੱਲ ਜ਼ਰੂਰ ਸੋਚਿਓ…

ਜਿਵੇਂ ਨਾਮ ਸਿਮਰਨ ਸਾਡੀ ਰੂਹ ਦੀ ਖੁਰਾਕ ਹੈ, ਉਸੇ ਤਰ੍ਹਾਂ ਰੁੱਖ ਸਾਡੇ ਸਰੀਰ ਦੀ ਖੁਰਾਕ ਦਾ ਇੱਕ ਅਹਿਮ ਹਿੱਸਾ ਹਨ। ਇਹੀ ਸਾਨੂੰ ਆਕਸੀਜਨ ਦਿੰਦੇ ਹਨ, ਜਿਸ ਨਾਲ ਅਸੀਂ ਹਰ ਪਲ ਸਾਫ਼ ਹਵਾ ਵਿੱਚ ਸਾਹ ਲੈਂਦੇ ਹਾਂ।

ਜੇ ਅਸੀਂ ਆਪਣੇ ਬੱਚਿਆਂ ਲਈ ਚੰਗਾ ਭਵਿੱਖ ਚਾਹੁੰਦੇ ਹਾਂ, ਤਾਂ ਉਨ੍ਹਾਂ ਲਈ ਸਿਰਫ਼ ਜਾਇਦਾਦ ਹੀ ਨਹੀਂ, ਸਗੋਂ ਹਰੇ-ਭਰੇ ਰੁੱਖ ਅਤੇ ਸਾਫ਼ ਵਾਤਾਵਰਨ ਵੀ ਛੱਡ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੈ।

ਹੁਣ ਮਰਜ਼ੀ ਤੁਹਾਡੀ ਹੈ…
ਕੀ ਇਹ ਪੋਸਟ ਸਿਰਫ਼ ਪੜ੍ਹ ਕੇ ਅੱਗੇ ਲੰਘ ਜਾਣਾ ਹੈ, ਜਾਂ ਇੱਕ ਛੋਟਾ ਜਿਹਾ ਪ੍ਰਣ ਕਰਕੇ ਧਰਤੀ ਮਾਂ ਦਾ ਕਰਜ਼ ਵੀ ਉਤਾਰਨਾ ਹੈ?

“ਇੱਕ ਜਨਮਦਿਨ – ਇੱਕ ਬੂਟਾ” 🌱
ਕੀ ਤੁਸੀਂ ਅੱਜ ਇਹ ਵਾਅਦਾ ਕਰੋਗੇ?

ਕੀ ਤੁਸੀਂ ਅੱਜ ਇਹ ਵਾਅਦਾ ਕਰੋਗੇ? #

13/05/2026

ਵਾਹਿਗੁਰੂ ਜੀ, ਇਹਨਾਂ ਸਾਰੇ ਗੁਰਮੁਖ ਪਿਆਰਿਆਂ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ। ਸਭ ਦੇ ਮਨਾਂ ਵਿੱਚ ਆਪਣੇ ਨਾਮ ਦੀ ਪਿਆਸ ਜਗਾਓ ਤੇ ਸਭ ਦੀ ਝੋਲੀ ਨਾਮ ਸਿਮਰਨ ਦੀ ਦਾਤ ਨਾਲ ਭਰ ਦਿਓ ਜੀ।

Address

Patiala
147002

Alerts

Be the first to know and let us send you an email when NGO ADESH -SAVE Environment posts news and promotions. Your email address will not be used for any other purpose, and you can unsubscribe at any time.

Contact The Organization

Send a message to NGO ADESH -SAVE Environment:

Shortcuts

Share