Sarbat Da Bhala Charitable Trust

Sarbat Da Bhala Charitable Trust Sarbat Da Bhala aims at socio-economic transformation of rural & remote areas through physical, social, cultural & economic development of rural populace
(1)

ਮਨੁੱਖਤਾ ਦੀ ਭਲਾਈ ਦੇ ਬੇਮਿਸਾਲ 14 ਸਾਲ, ਸਰਬੱਤ ਦਾ ਭਲਾ ਟਰੱਸਟ ਦੇ ਮਿਸ਼ਨ ਵਿੱਚ ਭਾਗੀਦਾਰ ਸਾਰੇ ਹੀ ਸਾਥੀਆਂ ਅਤੇ ਸੰਸਥਾਵਾਂ ਦਾ ਕੋਟਨ ਕੋਟ ਸ਼ੁਕ...
28/08/2026

ਮਨੁੱਖਤਾ ਦੀ ਭਲਾਈ ਦੇ ਬੇਮਿਸਾਲ 14 ਸਾਲ, ਸਰਬੱਤ ਦਾ ਭਲਾ ਟਰੱਸਟ ਦੇ ਮਿਸ਼ਨ ਵਿੱਚ ਭਾਗੀਦਾਰ ਸਾਰੇ ਹੀ ਸਾਥੀਆਂ ਅਤੇ ਸੰਸਥਾਵਾਂ ਦਾ ਕੋਟਨ ਕੋਟ ਸ਼ੁਕਰਾਨਾ ਅਤੇ ਸਭ ਨੂੰ ਵਧਾਈ I
Heartfelt congratulations and deepest gratitude to all the partners, well-wishers, organizations, and individuals who have been an integral part of Sarbat Da Bhala Charitable Trust’s mission of service and humanity.

ਭੈਣ ਅਤੇ ਭਰਾ ਦੇ ਪਵਿੱਤਰ ਪਿਆਰ ਦੇ  ਪ੍ਰਤੀਕ ਰੱਖੜੀ ਦੇ ਤਿਉਹਾਰ ਅਤੇ ਰੱਖੜ ਪੁੰਨਿਆ ਦੇ ਸ਼ੁਭ ਮੌਕੇ ਤੇ ਆਪ ਸਭ ਨੂੰ ਮੁਬਾਰਕਾਂ I Heartiest gre...
28/08/2026

ਭੈਣ ਅਤੇ ਭਰਾ ਦੇ ਪਵਿੱਤਰ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਅਤੇ ਰੱਖੜ ਪੁੰਨਿਆ ਦੇ ਸ਼ੁਭ ਮੌਕੇ ਤੇ ਆਪ ਸਭ ਨੂੰ ਮੁਬਾਰਕਾਂ I
Heartiest greetings and best wishes to everyone on the auspicious occasion of Raksha Bandhan and Rakhar Punnya, celebrating the sacred bond of love between sisters and brothers.


ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਚੌਦਾਂ ਸਾਲ ਪੂਰੇ ਹੋਣ ਤੇ ਡਾ. ਐੱਸ. ਪੀ. ਸਿੰਘ ਓਬਰਾਏ ਜੀ ਨੂੰ ਦਿਲੋਂ ਵਧ...
27/08/2026

ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਚੌਦਾਂ ਸਾਲ ਪੂਰੇ ਹੋਣ ਤੇ ਡਾ. ਐੱਸ. ਪੀ. ਸਿੰਘ ਓਬਰਾਏ ਜੀ ਨੂੰ ਦਿਲੋਂ ਵਧਾਈਆਂ ਅਤੇ ਤਹਿ-ਦਿਲੋਂ ਧੰਨਵਾਦ।
Heartfelt congratulations and sincere gratitude from the Sri Muktsar Sahib Unit to Dr. S. P. Singh Oberoi Ji on the completion of 14 years of the Sarbat Da Bhala Charitable Trust, for his unwavering dedication, service, and commitment to humanity.


ਚੌਦਾਂ ਸਾਲਾਂ ਦੀ ਸਾਂਝ, ਸੇਵਾ ਅਤੇ ਸਨੇਹ ਦਾ ਅਟੁੱਟ ਰਿਸ਼ਤਾ — ਡਾ. ਐੱਸ. ਪੀ. ਸਿੰਘ ਓਬਰਾਏ ਜੀ ਨੂੰ ਦਿਲੋਂ ਵਧਾਈਆਂ ਅਤੇ ਤਹਿ-ਦਿਲੋਂ ਧੰਨਵਾਦ।Fo...
27/08/2026

ਚੌਦਾਂ ਸਾਲਾਂ ਦੀ ਸਾਂਝ, ਸੇਵਾ ਅਤੇ ਸਨੇਹ ਦਾ ਅਟੁੱਟ ਰਿਸ਼ਤਾ — ਡਾ. ਐੱਸ. ਪੀ. ਸਿੰਘ ਓਬਰਾਏ ਜੀ ਨੂੰ ਦਿਲੋਂ ਵਧਾਈਆਂ ਅਤੇ ਤਹਿ-ਦਿਲੋਂ ਧੰਨਵਾਦ।
Fourteen Years of Togetherness, Service and an Unbreakable Bond of Affection — Heartfelt Congratulations and Sincere Gratitude to Dr. S. P. Singh Oberoi Ji.


ਈਦ-ਏ-ਮਿਲਾਦ-ਉਨ-ਨਬੀ ਦੇ ਪਵਿੱਤਰ ਅਵਸਰ ’ਤੇ ਹਾਰਦਿਕ ਸ਼ੁਭਕਾਮਨਾਵਾਂ।  Warm greetings on the auspicious occasion of Eid Milad-un-Nab...
26/08/2026

ਈਦ-ਏ-ਮਿਲਾਦ-ਉਨ-ਨਬੀ ਦੇ ਪਵਿੱਤਰ ਅਵਸਰ ’ਤੇ ਹਾਰਦਿਕ ਸ਼ੁਭਕਾਮਨਾਵਾਂ।
Warm greetings on the auspicious occasion of Eid Milad-un-Nabi.


ਕਿਸੇ ਦੇ ਚਿਹਰੇ ’ਤੇ ਮਦਦ ਨਾਲ ਆਈ ਮੁਸਕਰਾਹਟ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਅਤੇ ਸੱਚੀ ਖੁਸ਼ੀ ਬਣ ਸਕਦੀ ਹੈ The smile we bring t...
26/08/2026

ਕਿਸੇ ਦੇ ਚਿਹਰੇ ’ਤੇ ਮਦਦ ਨਾਲ ਆਈ ਮੁਸਕਰਾਹਟ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਅਤੇ ਸੱਚੀ ਖੁਸ਼ੀ ਬਣ ਸਕਦੀ ਹੈ
The smile we bring to someone’s face through our kindness can be the greatest reward of our lives and the truest source of happiness.


ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਸਾਧ ਸੰਗਤ, ਸੈਨਿਕ ਵਿਹਾਰ, ਪ੍ਰੀਤਮਪੁਰਾ, ਦਿੱਲੀ ਵਿਖੇ ਸਨੀ ਓਬਰਾਏ ਕਲੀਨਿਕਲ ਲੈਬ ਐਂਡ ਡਾਇਗਨ...
24/08/2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਸਾਧ ਸੰਗਤ, ਸੈਨਿਕ ਵਿਹਾਰ, ਪ੍ਰੀਤਮਪੁਰਾ, ਦਿੱਲੀ ਵਿਖੇ ਸਨੀ ਓਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਕੈਂਸਰ ਸੈਂਟਰ ਦੀ ਵੀ ਸ਼ੁਰੂਆਤ ਕੀਤੀ ਗਈ Sarbat Da Bhala Charitable Trust has inaugurated the Sunny Oberoi Clinical Lab and Diagnostic Centreat Gurdwara Sadh Sangat, Sainik Vihar, Pitampura, Delhi, further strengthening its commitment to providing accessible and affordable healthcare services to the community. On the same occasion, a dedicated Cancer Care Centre was also inaugurated at the Gurdwara Sahib, marking another significant step towards offering quality medical care and support to those in need.

ਸ੍ਰੀ ਮੁਕਤਸਰ ਸਾਹਿਬ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਆਰਥਿਕ ਤੌਰ ਉੱਤੇ ਕਮਜੋਰ 130 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ। In ...
23/08/2026

ਸ੍ਰੀ ਮੁਕਤਸਰ ਸਾਹਿਬ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਆਰਥਿਕ ਤੌਰ ਉੱਤੇ ਕਮਜੋਰ 130 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ।
In Sri Muktsar Sahib, Sarbat Da Bhala Charitable Trust provided financial assistance to 130 economically disadvantaged families, offering much-needed support to those facing financial hardship.


23/08/2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਸਾਧ ਸੰਗਤ, ਸੈਨਿਕ ਵਿਹਾਰ, ਪ੍ਰੀਤਮਪੁਰਾ, ਦਿੱਲੀ ਵਿਖੇ ਸਨੀ ਓਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਕੈਂਸਰ ਸੈਂਟਰ ਦੀ ਵੀ ਸ਼ੁਰੂਆਤ ਕੀਤੀ ਗਈ
Sarbat Da Bhala Charitable Trust has inaugurated the Sunny Oberoi Clinical Lab and Diagnostic Centre at Gurdwara Sadh Sangat, Sainik Vihar, Pitampura, Delhi, further strengthening its commitment to providing accessible and affordable healthcare services to the community. On the same occasion, a dedicated Cancer Care Centre was also inaugurated at the Gurdwara Sahib, marking another significant step towards offering quality medical care and support to those in need.



ਦੁਬਈ ਵਿੱਚ ਹਾਲ ਹੀ ਵਿੱਚ ਫੌਤ ਹੋਏ ਪੰਜਾਬੀ ਨੌਜਵਾਨ ਦੇ ਪਰਿਵਾਰ ਦੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਮਦਦ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵ...
22/08/2026

ਦੁਬਈ ਵਿੱਚ ਹਾਲ ਹੀ ਵਿੱਚ ਫੌਤ ਹੋਏ ਪੰਜਾਬੀ ਨੌਜਵਾਨ ਦੇ ਪਰਿਵਾਰ ਦੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਮਦਦ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਜਵਾਨ ਦੀ ਬਜ਼ੁਰਗ ਮਾਤਾ ਨੂੰ ਮਹੀਨਾਵਾਰ ਪੈਨਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ।
Dr. S. P. Singh Oberoi extends support to the family of a Punjabi youth who recently passed away in Dubai. The Sarbat Da Bhala Charitable Trust has initiated a monthly pension to provide financial assistance to the deceased youth’s elderly mother.

Address

Patiala
801103

Opening Hours

Monday 8:30am - 4pm
Tuesday 8:30am - 4pm
Wednesday 8:30am - 4pm
Thursday 8:30am - 4pm
Friday 8:30am - 4pm

Alerts

Be the first to know and let us send you an email when Sarbat Da Bhala Charitable Trust posts news and promotions. Your email address will not be used for any other purpose, and you can unsubscribe at any time.

Contact The Organization

Send a message to Sarbat Da Bhala Charitable Trust:

Shortcuts

Share