Informative ਜੱਟ

Informative ਜੱਟ YOUNG SOCIAL VOLUNTEER OF PUNJAB
"WE STRIVE FOR STUDENTS RIGHT,WE THRIVE ON STUDENT UNITY"

KEEP IN

25/12/2023

# # #ਧੁੰਦ_ਅਲਰਟ🔴 ਅੱਜ ਸ਼ੀਜਨ 'ਚ ਪਹਿਲੀ ਵਾਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ 'ਚ ਸੰਘਣੀ ਧੁੰਦ ਹੈ, ਕਮੈਂਟ ਕਰਕੇ ਏਰੀਆ ਜਰੂਰ ਦੱਸਿਓ ਜੀ।
25 ਦਸੰਬਰ 2023

ਕੀ ਸਾਰੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ? ਇਹ ਆ ਜੀ ਬਠਿੰਡੇ ਦਾ ਪੰਜਾਬ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾਰ ਨੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਕਹ...
24/12/2023

ਕੀ ਸਾਰੇ ਡਾਕਟਰ ਰੱਬ ਦਾ ਰੂਪ ਹੁੰਦੇ ਨੇ ?
ਇਹ ਆ ਜੀ ਬਠਿੰਡੇ ਦਾ ਪੰਜਾਬ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾਰ ਨੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਕਹਿੰਦੇ ਬਲੱਡ ਕੈਂਸਰ ਹੈ।ਪਰਿਵਾਰ ਨੇ 3- 4 ਮਹੀਨੇ ਬੇਟੇ ਦਾ ਇਲਾਜ਼ ਕਰਵਾਇਆ ਪਰ ਫਰਕ ਕੋਈ ਨਾ ਪਿਆ ਸਗੋਂ ਬੱਚੇ ਦੀ ਸਿਹਤ ਹੋਰ ਜਿਆਦਾ ਵਿਗੜ ਗਈ ਤੇ ਹਸਪਤਾਲ ਵਾਲਿਆਂ 13.50 ਲੱਖ ਦਾ ਬਿੱਲ ਬਣਾ ਦਿੱਤਾ ਜਿਹੜਾ ਕਿ ਪਰਿਵਾਰ ਨੇ ਦੇ ਵੀ ਦਿੱਤਾ।
ਬੱਚੇ ਦੀ ਹਾਲਤ ਜਿਆਦਾ ਵਿਗੜਦੀ ਵੇਖ ਪਰਿਵਾਰ ਬੱਚੇ ਨੂੰ ਪੀ.ਜੀ.ਆਈ.ਚੰਡੀਗੜ ਲੈ ਕੇ ਚਲਾ ਗਿਆ।ਜਦ ਉਨ੍ਹਾਂ ਟੈਸਟ ਕੀਤੇ ਤਾਂ ਉਹ ਕਹਿੰਦੇ ਗ਼ਲਤ ਇਲਾਜ਼ ਕੀਤਾ ਗਿਆ,ਬੱਚੇ ਨੂੰ ਤਾਂ ਕੈਸਰ ਵਰਗੀ ਕੋਈ ਵੀ ਬਿਮਾਰੀ ਨਹੀਂ(ਪਰ ਇਹ ਬਠਿੰਡੇ ਵਾਲੇ ਕਹਿੰਦੇ ਸੀ ਕਿ ਬੱਚੇ ਨੂੰ ਦੋ ਤਰ੍ਹਾਂ ਦਾ ਕੈਂਸਰ ਹੈ) ਉਨ੍ਹਾਂ ਨੇ ਦਵਾਈ ਸ਼ੁਰੂ ਕਰ ਦਿੱਤੀ ਤੇ ਬੱਚੇ ਦੀ ਸਿਹਤ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਬੱਚਾ ਹੁਣ ਲੱਗਭੱਗ ਠੀਕ ਹੈ। ਪਰ PGI ਵਾਲ਼ੇ ਕਹਿੰਦੇ ਜਿਹੜੀਆਂ ਗ਼ਲਤ ਦਵਾਈਆਂ ਬਠਿੰਡੇ ਵਾਲੇ ਹਸਪਤਾਲ ਵਾਲਿਆਂ ਨੇ ਬੱਚੇ ਨੂੰ ਦਿੱਤੀਆਂ ਉਨ੍ਹਾਂਨਾ ਕਰਕੇ ਉਮਰ ਭਰ ਇਸ ਦੇ ਸਾਈਡ ਇਫੈਕਟ ਰਹਿਣੇ ਨੇ।!!

10/06/2023

ਲੁਧਿਆਣਾ ਵਿੱਚ 7 ਕਰੋੜ ਦੀ ਲੁੱਟ ਹੋਈ। ATM 'ਚ ਕੈਸ਼ ਪਾਉਣ ਵਾਲੀ ਕੰਪਨੀ CMS ਸਕਿਉਰਿਟੀ ਦੇ ਦਫ਼ਤਰ ਵਿੱਚੋਂ 10 ਹਥਿਆਰਬੰਦ ਲੁਟੇਰਿਆਂ ਨੇ ਕੀਤੀ ਲੁੱਟ, ਕੰਪਨੀ ਦੇ 5 ਸੁਰੱਖਿਆ ਕਰਮੀਆਂ ਨੂੰ ਬਣਾਇਆ ਬੰਦੀ, ਕੰਪਨੀ ਦੀ ਗੱਡੀ ਲੈ ਕੇ ਹੋਏ ਫ਼ਰਾਰ

Address

Patiala
147001

Website

Alerts

Be the first to know and let us send you an email when Informative ਜੱਟ posts news and promotions. Your email address will not be used for any other purpose, and you can unsubscribe at any time.

Share