Punjab nation ਪੰਜਾਬ ਨੇਸ਼ਨ

Punjab nation ਪੰਜਾਬ ਨੇਸ਼ਨ ਸਿੱਖ ਸੱਭਿਆਚਾਰ

10/11/2025

ਕੁਚੀ ਪਾਰਟੀ ਦਾ ਦੋਗਲਾ ਚਿਹਰਾ ਆਇਆ ਸਾਹਮਣੇ,ਪੰਜਾਬ ਯੂਨੀਵਰਸਿਟੀ ਲਈ ਸਟੈਂਡ ਕਿ ਲੈਣਾ ਸੀ ਉਲਟਾ ਪੰਜਾਬ ਪੁਲਿਸ ਚੰਡੀਗੜ੍ਹ ਭੇਜੀ ਗਈ ਨੌਜਵਾਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ।

ਹਾਜੀ ਤਰਨਤਾਰਨ ਵਾਲਿਓ ਸਵੇਰੇ ਚੱਕ ਦਿਓ ਘੜੇ ਤੋਂ ਕੋਲਾ,14 ਨੰਬਰ ਤੇ ਬਾਲਟੀ ਨੂੰ ਵੋਟ ਪਾ ਲਿਆਉ ਖਾਲਸੇ ਦੇ ਰਾਜ ਦੀ ਠੰਡੀ ਹਵਾ ਦਾ ਹੋਲਾ,ਇਹ ਭੰਡ ਜ...
10/11/2025

ਹਾਜੀ ਤਰਨਤਾਰਨ ਵਾਲਿਓ ਸਵੇਰੇ ਚੱਕ ਦਿਓ ਘੜੇ ਤੋਂ ਕੋਲਾ,14 ਨੰਬਰ ਤੇ ਬਾਲਟੀ ਨੂੰ ਵੋਟ ਪਾ ਲਿਆਉ ਖਾਲਸੇ ਦੇ ਰਾਜ ਦੀ ਠੰਡੀ ਹਵਾ ਦਾ ਹੋਲਾ,ਇਹ ਭੰਡ ਜਿਵੇ ਕਹਿੰਦਾ ਸੀ ਜੇ ਕੋਈ ਵੋਟਾਂ ਲਈ ਪੈਸੇ ਦੇਂਦਾ,ਕੋਈ ਸਮਾਨ ਦੇਂਦਾ,ਕੋਈ ਖਾਣ ਪੀਣ ਦੀ ਵਸਤੂ ਦੇਂਦਾ ਲੈ ਲੇਓ ਕਿਉਕਿ ਇਹਨਾਂ ਚੋਰਾਂ ਨੇ ਆਪਣੇ ਕੋਲੋਂ ਹੀ ਇਕੱਠਾ ਕਿੱਤਾ ਸਭ ਕੁਜ, ਪਰ ਵੋਟ ਓਥੇ ਪਾਇਓ ਜਿਥੇ ਤੂਹਾਡੀ ਜ਼ਮੀਰ ਹਾਮੀ ਭਰੇ, ਬਸ ਏਨਾ ਸੋਚ ਲੇਓ ਜਿਹੜੇ ਤੁਹਾਨੂੰ ਵੋਟਾਂ ਵੇਲੇ ਲਾਲਚ ਦੇਂਦੇ ਨੇ ਉਹਨਾਂ ਤੁਹਾਡੇ ਕੋਲੋਂ 100 ਗੁਣਾ ਵੱਧ ਵਸੂਲਣੇ ਨੇ,ਤੇ ਜਿਹੜਾ ਨਿਰਪੱਖ ਵੋਟ ਲੈ ਕੇ ਜਾਉ ਓਹੀ ਤੂਹਾਡਾ ਕੁਜ ਸਵਾਰ ਸਕਦਾ, ਭਾਈ ਮਨਦੀਪ ਸਿੰਘ ਨੂੰ ਪਇ ਇਕ ਇਕ ਵੋਟ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਹਾਡੇ ਧੀਆਂ ਪੁੱਤਾ ਲਈ ਚੁੱਕੀ ਅਵਾਜ ਦਾ ਆਗਾਜ਼ ਹੋਏਗੀ, ਆਪਣੇ ਪੂਰੇ ਪੰਜਾਬ ਤੇ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਤੂਹਾਡੀ ਵੋਟ ਤੇ ਇਸ ਸੀਟ ਨੇ ਤੈਅ ਕਰਨਾ ਕਿ ਪੰਜਾਬ ਦਾ ਆਉਣ ਵਾਲਾ ਸਮਾਂ ਕੀਵੇ ਦਾ ਹੋਵਗਾ,ਬਸ ਕਲ ਨੂੰ ਵੋਟ ਓਥੇ ਪਾਇਓ ਜਿਥੇ ਤੂਹਾਡਾ ਜ਼ਮੀਰ ਹਾਮੀ ਭਰਦਾ ਹੋਵੇ, ਕੀਸੇ ਲਾਲਚ ਜਾ ਦਬਾਵ ਵਿੱਚ ਆਕੇ ਆਪਣਾ ਵੋਟ ਨਾ ਖ਼ਰਾਬ ਕਰਿਓ।

Big thanks to Simar Malhifor all of your support! Congrats for being top fans on a streak 🔥!
08/11/2025

Big thanks to Simar Malhi

for all of your support! Congrats for being top fans on a streak 🔥!

ਇਹ ਸਟੋਰੀਆਂ ਕਦੇ ਫਿਲਮਾਂ ਵਿੱਚ ਦੇਖਦੇ ਸੀ ਪਰ ਅੱਜ ਦੀ ਹਕੂਮਤ ਨੇ ਸੱਚ ਕਰ ਵਿਖਾਇਆ ਸਾਡੇ ਭਾਈ Sukhdev Singh Sandhu ਅਕਾਲੀ ਦਲ ਵਾਰਿਸ ਪੰਜਾਬ ...
08/11/2025

ਇਹ ਸਟੋਰੀਆਂ ਕਦੇ ਫਿਲਮਾਂ ਵਿੱਚ ਦੇਖਦੇ ਸੀ ਪਰ ਅੱਜ ਦੀ ਹਕੂਮਤ ਨੇ ਸੱਚ ਕਰ ਵਿਖਾਇਆ
ਸਾਡੇ ਭਾਈ Sukhdev Singh Sandhu ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰਾ ਤੇ ਜਾਨ ਲੇਵਾ ਹਮਲਾ ਰਾਸਤੇ ਵਿੱਚ ਜਾਂਦਿਆ ਇੱਕ ਪੁਲਿਸ ਧਾਰੀ ਬਰਦੀ ਵਾਲੇ ਨੇ ਭਾਈ ਸਾਹਿਬ ਦੀ ਗੱਡੀ ਨੂੰ ਹੱਥ ਦਿੱਤਾ ਭਾਈ ਸਾਹਿਬ ਰੁਕ ਗੲਏ
ਉਸ ਬੰਦੇ ਨੇ ਗੱਡੀ ਵਿੱਚ ਵਿੱਚ ਜਵਲਨਸੀਲ ਪਦਾਰਥ ਸੁੱਟਿਆ ਜਿਸ ਨਾਲ ਧਮਾਕਾ ਹੋਇਆ ਅੱਗ ਲੱਗ ਗਈ ਭਾਈ ਸਾਹਿਬ 50% ਸੜ ਚੁੱਕੇ ਨੇ ਡੀ ਐਮ ਸੀ ਦਾਖਿਲ ਨੇ
ਗੁਰੂ ਮਹਾਰਾਜ ਮਿਹਰ ਕਰਨ ,,,ਗੱਡੀ ਸੜ ਕੇ ਸਵਾਹ ਭਾਈ ਸਾਹਿਬ ਗੰਭੀਰ ਜਖਮੀ।

ਚੰਡੀਗੜ੍ਹ ਯੂਨੀਵਰਸਿਟੀ ਮੋਰਚਾ ਫਤਿਹ,ਸੈਨੇਟ ਨੂੰ ਰੱਦ ਕਰਨ ਦੇ ਫੈਸਲੇ ਨੂੰ ਕੇਂਦਰ ਸਰਕਾਰ ਨੇ ਲਿਆ ਵਾਪਿਸ,ਪੰਜਾਬੀਆਂ ਨੇ ਇਕ ਵਾਰ ਫੇਰ ਕੇਂਦਰ ਸਰਕਾ...
07/11/2025

ਚੰਡੀਗੜ੍ਹ ਯੂਨੀਵਰਸਿਟੀ ਮੋਰਚਾ ਫਤਿਹ,ਸੈਨੇਟ ਨੂੰ ਰੱਦ ਕਰਨ ਦੇ ਫੈਸਲੇ ਨੂੰ ਕੇਂਦਰ ਸਰਕਾਰ ਨੇ ਲਿਆ ਵਾਪਿਸ,ਪੰਜਾਬੀਆਂ ਨੇ ਇਕ ਵਾਰ ਫੇਰ ਕੇਂਦਰ ਸਰਕਾਰ ਨੂੰ ਗੋਡਿਆਂ ਭਾਰ ਕਰ ਲਿਆ,ਇਹ ਪੰਜਾਬੀਆਂ ਦੇ ਏਕੇ ਦੀ ਜਿੱਤ ਆ,ਪਰ ਵਿਦਿਆਰਥੀਆਂ ਵਲੋਂ ਫੈਸਲਾ ਲਿਆ ਗਿਆ ਹੈ ਕਿ ਮੋਰਚਾ ਨਿਰੰਤਰ ਜਾਰੀ ਰਹੇਗਾ ਜਦੋ ਤੱਕ ਕਿ ਸੈਨੇਟ ਦੀਆ ਚੋਣਾਂ ਕਰਾਉਣ ਦੀ ਮੰਗ ਨਹੀਂ ਮੰਨੀ ਜਾਂਦੀ।

10 ਨਵੰਬਰ ਨੂੰ ਸਾਰੇ ਪੰਜਾਬ ਦਰਦੀ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਪੋਹਚੋ, ਇਹ ਪੰਜਾਬੀਆਂ ਦੀ ਹੋਂਦ ਦਾ ਮਸਲਾ,ਕੁੱਜ ਵੀ ਹੋਵੇ ਸੈਂਟਰ ਇਸਤੇ ਕਾਬ...
07/11/2025

10 ਨਵੰਬਰ ਨੂੰ ਸਾਰੇ ਪੰਜਾਬ ਦਰਦੀ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਪੋਹਚੋ, ਇਹ ਪੰਜਾਬੀਆਂ ਦੀ ਹੋਂਦ ਦਾ ਮਸਲਾ,ਕੁੱਜ ਵੀ ਹੋਵੇ ਸੈਂਟਰ ਇਸਤੇ ਕਾਬਜ਼ ਨਹੀਂ ਹੋਣੀ ਚਾਹੀਦੀ।

07/11/2025
16/07/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

Address

ਪੰਜਾਬੀ ਯੂਨੀਵਰਸਿਟੀ
Patiala
147002

Website

Alerts

Be the first to know and let us send you an email when Punjab nation ਪੰਜਾਬ ਨੇਸ਼ਨ posts news and promotions. Your email address will not be used for any other purpose, and you can unsubscribe at any time.

Share