Vande Matram Dal - VMD

Vande Matram Dal - VMD Contact information, map and directions, contact form, opening hours, services, ratings, photos, videos and announcements from Vande Matram Dal - VMD, Non-Governmental Organization (NGO), Patiala.

09/05/2026
ਰਾਮ ਰਾਮ ਜੀ ਸਮੂਹ ਸਨਾਤਨੀਆਂ ਨੂੰ,  ਦੋਸਤੋਂ ਸੱਭ ਨੂੰ ਪਤਾ ਹੈ ਕਿ ਵਾਮਨ ਅਵਤਾਰ ਮੰਦਿਰ ਦੇ ਨਵ ਨਿਰਮਾਣ ਦਾ ਵਾਅਦਾ 30 ਦਿਨ ਭੁੱਖ ਹੜਤਾਲ ਅਤੇ 5 ਦ...
09/05/2026

ਰਾਮ ਰਾਮ ਜੀ ਸਮੂਹ ਸਨਾਤਨੀਆਂ ਨੂੰ, ਦੋਸਤੋਂ ਸੱਭ ਨੂੰ ਪਤਾ ਹੈ ਕਿ ਵਾਮਨ ਅਵਤਾਰ ਮੰਦਿਰ ਦੇ ਨਵ ਨਿਰਮਾਣ ਦਾ ਵਾਅਦਾ 30 ਦਿਨ ਭੁੱਖ ਹੜਤਾਲ ਅਤੇ 5 ਦਿਨਾਂ ਦੇ ਮਰਨ ਵਰਤ ਤੋਂ ਬਾਅਦ 35 ਦਿਨਾਂ ਦੇ ਸੰਘਰਸ਼ ਤੋਂ ਬਾਅਦ, 13 ਮਾਰਚ 2026, ਨੂੰ ਪਟਿਆਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਲਿਖਤ ਵਿੱਚ ਭਰੋਸਾ ਦਿੱਤਾ ਸੀ। ਪਰ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਇਸ ਲਈ ਸਨਾਤਨੀ ਮਜਬੂਰ ਹੋਕੇ ਫਿਰ ਸੰਘਰਸ਼ ਕਰਨ ਲਈ ਮਜਬੂਰ ਹਨ। ਆਪ ਸੱਭ ਦੇ ਸਹਿਯੋਗ ਤੇ ਸਾਥ ਨਾਲ ਸੰਘਰਸ਼ ਮੁੜ ਕੀਤਾ ਜਾਵੇਗਾ। ਉਮੀਦ ਕਰਦੇ ਹਾਂ। ਆਪ ਸੱਭ ਪਹਿਲਾਂ ਦੀ ਤਰ੍ਹਾਂ ਸਹਿਯੋਗ ਕਰੋਂਗੇ।
🚩🚩 ਬੋਲ ਵਾਮਨ ਭਗਵਾਨ ਕੀ ਜੈ।🚩🚩

Address

Patiala

Telephone

+919915438005

Website

Alerts

Be the first to know and let us send you an email when Vande Matram Dal - VMD posts news and promotions. Your email address will not be used for any other purpose, and you can unsubscribe at any time.

Contact The Organization

Send a message to Vande Matram Dal - VMD:

Shortcuts

Share