13/05/2026
ਫਿਲਮੀ ਪਰਦੇ 'ਤੇ ਤਾਂ ਵਿਜੇ ਜੀ ਨੂੰ ਰਾਜਨੀਤੀ ਦੀ ਗੰਦਗੀ ਸਾਫ਼ ਕਰਦੇ ਬਹੁਤ ਵਾਰ ਦੇਖਿਆ ਹੈ, ਪਰ ਹੁਣ ਅਸਲੀਅਤ ਵਿੱਚ ਬਦਲਾਅ ਦੀ ਲੋੜ ਹੈ। ਅੱਜ ਦੇ ਲੀਡਰ ਜਨਤਾ ਨੂੰ ਗੁੰਮਰਾਹ ਕਰਕੇ ਸਿਰਫ਼ ਆਪਣੀਆਂ ਤਿਜੋਰੀਆਂ ਭਰਦੇ ਹਨ।
PunjabNeedsChange
StopCorruption
HonestLeader
JVGGroup
JanVikasGroup
Patiala
Sanaur
KuldeepBhambua