Anti Corruption Association India

Directions

Anti Corruption Association India Contact information, map and directions, contact form, opening hours, services, ratings, photos, videos and announcements from Anti Corruption Association India, Non-Governmental Organization (NGO), Patiala.

युवा भर रहे हुंकार नहीं सहेंगे भ्रष्टाचार जुड़ने के लिए आज ही संपर्क करें : 78373-18326,जय हिन्द ,जय भारत, सत्यमेव जयते ,भ्रष्टाचार को अगर भगाना है, हर नागरिक को आगे आना है। Fight Against Corruption ,Raise Your Voice Against Corruption.(ACAI TRUST)

ਤੁਹਾਡਾ ਪਿਆਰ ਹੀ ਮੇਰੀ ਤਾਕਤ ਹੈ। ਮੇਰੀ ਹਰ ਕੋਸ਼ਿਸ਼ ਏਹੀ ਹੈ ਕਿ ਮੈਂ ਹਰ ਵਰਗ ਦੇ ਲੋਕਾਂ ਲਈ ਅਤੇ ਪੰਜਾਬ ਦੇ ਨੋਜਵਾਨਾਂ ਦੇ ਹੱਕਾਂ ਅਤੇ ਭਲਾਈ ਲਈ...
21/09/2026

ਤੁਹਾਡਾ ਪਿਆਰ ਹੀ ਮੇਰੀ ਤਾਕਤ ਹੈ। ਮੇਰੀ ਹਰ ਕੋਸ਼ਿਸ਼ ਏਹੀ ਹੈ ਕਿ ਮੈਂ ਹਰ ਵਰਗ ਦੇ ਲੋਕਾਂ ਲਈ ਅਤੇ ਪੰਜਾਬ ਦੇ ਨੋਜਵਾਨਾਂ ਦੇ ਹੱਕਾਂ ਅਤੇ ਭਲਾਈ ਲਈ ਕੰਮ ਕਰਦਾ ਰਹਾਂ। ਵਲੋ: ਤੁਹਾਡੀ ਸੇਵਾ ਵਿੱਚ ਤੁਹਾਡਾ ਆਪਣਾ : ਸ.ਗੁਰਕੀਰਤ ਸਿੰਘ ਬੇਦੀ ਪੰਜਾਬ ਪ੍ਰਧਾਨ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ! Anti Corruption Association India GS Bedi

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ (ਇੱਕ ਰੁੱਖ ਸੌ ਸੁੱਖ ਅਭਿਆਨ) ਜੋ...
20/09/2026

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ (ਇੱਕ ਰੁੱਖ ਸੌ ਸੁੱਖ ਅਭਿਆਨ) ਜੋ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਪੰਜਾਬ ਭਰ 'ਚ ਚਲਾਇਆ ਜਾ ਰਿਹਾ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਸ.ਜਗਜੀਤ ਸਿੰਘ ਜੀ ਪ੍ਰਧਾਨ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਲੋਂ ਬੂਟੇ ਲਾਏ ਗਏ। ਅਤੇ ਕਿਹਾ ਸਾਨੂੰ ਫਜ਼ੂਲ ਖਰਚ ਕਰਨ ਦੀ ਬਜਾਏ ਇੱਕ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਏ ਜਾਣ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਕਰਾਂਗੇ। ਫਿਰ ਹੀ ਅਸੀ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ। Anti Corruption Association India GS Bedi Speaking Tree ਇੱਕ ਰੁੱਖ ਸੌ ਸੁਖ ਅਭਿਆਨ ਦਾ ਸਾਥ ਦਿਓ ਜੀ।(ਧਰਤੀ ਦਾ ਰੱਖੋ ਧਿਆਨ ਸਾਡਾ ਦੇਸ਼ ਬਣੇਗਾ ਮਹਾਨ )

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ (ਇੱਕ ਰੁੱਖ ਸੌ ਸੁੱਖ ਅਭਿਆਨ) ਜੋ...
20/09/2026

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ (ਇੱਕ ਰੁੱਖ ਸੌ ਸੁੱਖ ਅਭਿਆਨ) ਜੋ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਪੰਜਾਬ ਭਰ 'ਚ ਚਲਾਇਆ ਜਾ ਰਿਹਾ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਜਸਪਾਲ ਸਿੰਘ ਜੀ ਵਾਈਸ ਪ੍ਰਧਾਨ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਲੋਂ ਬੂਟੇ ਲਾਏ ਗਏ। ਅਤੇ ਕਿਹਾ ਸਾਨੂੰ ਫਜ਼ੂਲ ਖਰਚ ਕਰਨ ਦੀ ਬਜਾਏ ਇੱਕ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਏ ਜਾਣ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਕਰਾਂਗੇ। ਫਿਰ ਹੀ ਅਸੀ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ। Anti Corruption Association India GS Bedi Speaking Tree ਇੱਕ ਰੁੱਖ ਸੌ ਸੁਖ ਅਭਿਆਨ ਦਾ ਸਾਥ ਦਿਓ ਜੀ।(ਧਰਤੀ ਦਾ ਰੱਖੋ ਧਿਆਨ ਸਾਡਾ ਦੇਸ਼ ਬਣੇਗਾ ਮਹਾਨ )

20/09/2026
ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ (ਇੱਕ ਰੁੱਖ ਸੌ ਸੁੱਖ ਅਭਿਆਨ) ਜੋ...
20/09/2026

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ (ਇੱਕ ਰੁੱਖ ਸੌ ਸੁੱਖ ਅਭਿਆਨ) ਜੋ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਪੰਜਾਬ ਭਰ 'ਚ ਚਲਾਇਆ ਜਾ ਰਿਹਾ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਸ੍ਰੀ.ਵਿਕਾਸ ਗੁਪਤਾ ਜੀ ਐਸੋਸੀਏਸ਼ਨ ਮੈਂਬਰ ਜ਼ਿਲ੍ਹਾ ਲੁਧਿਆਣਾ ਵਲੋਂ ਬੂਟੇ ਲਾਏ ਗਏ। ਅਤੇ ਕਿਹਾ ਸਾਨੂੰ ਫਜ਼ੂਲ ਖਰਚ ਕਰਨ ਦੀ ਬਜਾਏ ਇੱਕ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਏ ਜਾਣ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਕਰਾਂਗੇ। ਫਿਰ ਹੀ ਅਸੀ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ। Anti Corruption Association India GS Bedi Speaking Tree ਇੱਕ ਰੁੱਖ ਸੌ ਸੁਖ ਅਭਿਆਨ ਦਾ ਸਾਥ ਦਿਓ ਜੀ।(ਧਰਤੀ ਦਾ ਰੱਖੋ ਧਿਆਨ ਸਾਡਾ ਦੇਸ਼ ਬਣੇਗਾ ਮਹਾਨ )

ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਆਪ ...
20/09/2026

ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸਰਹਿੰਦ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸ.ਗੁਰਕੀਰਤ ਸਿੰਘ ਬੇਦੀ ਜੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬੇਦੀ ਨੇ ਕਿਹਾ ਕਿ ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਹਾਨ ਤਪੱਸਵੀਆਂ 'ਚ ਬਾਬਾ ਸ੍ਰੀ ਚੰਦ ਜੀ ਦਾ ਨਾਮ ਬੜਾ ਸਤਿਕਾਰਯੋਗ ਹੈ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

Anti Corruption Association India   GS Bedi
20/09/2026

Anti Corruption Association India GS Bedi

ਸ਼੍ਰੀ ਗਣਪਤੀ ਮਹੋਤਸਵ ਸਮਾਗਮ ਵਿੱਚ ਗੁਰਕੀਰਤ ਸਿੰਘ ਬੇਦੀ ਨੇ ਕੀਤੀ ਸ਼ਿਰਕਤ, ਭੰਡਾਰੇ ਲਈ 5,100 ਰੁਪਏ ਦਾ ਸਹਿਯੋਗ ਦਿੱਤਾ!ਅੱਜ ਮਿਤੀ 19-9-2026 ...
19/09/2026

ਸ਼੍ਰੀ ਗਣਪਤੀ ਮਹੋਤਸਵ ਸਮਾਗਮ ਵਿੱਚ ਗੁਰਕੀਰਤ ਸਿੰਘ ਬੇਦੀ ਨੇ ਕੀਤੀ ਸ਼ਿਰਕਤ, ਭੰਡਾਰੇ ਲਈ 5,100 ਰੁਪਏ ਦਾ ਸਹਿਯੋਗ ਦਿੱਤਾ!

ਅੱਜ ਮਿਤੀ 19-9-2026 ਨੂੰ ਸ਼੍ਰੀ ਫ਼ਤਹਿਗੜ੍ਹ ਸਾਹਿਬ: ਵਿਧਾਨ ਸਭਾ ਹਲਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਇਲਾਕੇ ਅਧੀਨ ਪੈਂਦੇ ਕਸਬੇ ਬਾਹਮਣ ਮਾਜਰਾ ਰੇਲਵੇ ਕਰਾਸਿੰਗ ਨੇੜੇ ਸਥਿਤ ਸ਼ੀਤਲਾ ਮਾਤਾ ਮੰਦਿਰ ਵਿਖੇ ਜੈ ਸ਼੍ਰੀ ਗਣੇਸ਼ ਸੇਵਾ ਦਲ ਵੱਲੋਂ ਸ਼੍ਰੀ ਗਣਪਤੀ ਮਹੋਤਸਵ 2026 ਤਹਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸ. ਗੁਰਕੀਰਤ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਧਾਰਮਿਕ ਸਮਾਗਮ ਦੌਰਾਨ ਸ. ਗੁਰਕੀਰਤ ਸਿੰਘ ਬੇਦੀ ਨੇ ਭਗਵਾਨ ਸ਼੍ਰੀ ਗਣੇਸ਼ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ, ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਧਾਰਮਿਕ ਸਮਾਗਮਾਂ ਰਾਹੀਂ ਸਮਾਜ ਵਿੱਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਸਮਾਗਮ ਵਿੱਚ ਪਹੁੰਚਣ ’ਤੇ ਜੈ ਸ਼੍ਰੀ ਗਣੇਸ਼ ਸੇਵਾ ਦਲ ਦੇ ਪ੍ਰਬੰਧਕਾਂ ਵੱਲੋਂ ਸ. ਗੁਰਕੀਰਤ ਸਿੰਘ ਬੇਦੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮਾਗਮ ਨਾਲ ਜੁੜੇ ਸੇਵਾਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸ. ਗੁਰਕੀਰਤ ਸਿੰਘ ਬੇਦੀ ਵੱਲੋਂ ਭੰਡਾਰੇ ਵਿੱਚ ਲੰਗਰ ਦੀ ਸੇਵਾ ਲਈ 5,100 ਰੁਪਏ ਦੀ ਰਾਸ਼ੀ ਸਹਿਯੋਗ ਵਜੋਂ ਭੇਟ ਕੀਤੀ ਗਈ। ਉਨ੍ਹਾਂ ਵੱਲੋਂ ਦਿੱਤੇ ਇਸ ਸਹਿਯੋਗ ਨੂੰ ਧਾਰਮਿਕ ਸੇਵਾ ਅਤੇ ਸਮਾਜਿਕ ਭਾਈਚਾਰੇ ਨਾਲ ਜੁੜੇ ਉਪਰਾਲੇ ਵਜੋਂ ਦੇਖਿਆ ਗਿਆ। Anti Corruption Association India Anti Corruption Association India Ferozpur GS Bedi

Address

Patiala

Website

Alerts

Be the first to know and let us send you an email when Anti Corruption Association India posts news and promotions. Your email address will not be used for any other purpose, and you can unsubscribe at any time.

Shortcuts

Share