Dal Panth Vishav ਦਲ ਪੰਥ ਵਿਸ਼ਵ

Dal Panth Vishav ਦਲ ਪੰਥ ਵਿਸ਼ਵ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
🦅⚔️

ਸੰਗਤ ਦੇ ਸਹਿਯੋਗ ਨਾਲ ਰਾਸ਼ਨ ਦੀ ਸੇਵਾ🙏🙏   ਹੋਰ ਵੀ ਪਰਿਵਾਰਾਂ ਦੇ ਰਾਸ਼ਨ ਦੇਣੇ ਹਨ ਜੀ ਜਿਹੜੇ ਕੋਈ ਵੀਰ ਜਾ ਭੈਣ ਸੇਵਾ ਲਾਨੀ ਚਣ ਤਾਂ ਸਾਡੇ ਨਾਲ ...
15/02/2024

ਸੰਗਤ ਦੇ ਸਹਿਯੋਗ ਨਾਲ ਰਾਸ਼ਨ ਦੀ ਸੇਵਾ🙏🙏
ਹੋਰ ਵੀ ਪਰਿਵਾਰਾਂ ਦੇ ਰਾਸ਼ਨ ਦੇਣੇ ਹਨ ਜੀ ਜਿਹੜੇ ਕੋਈ ਵੀਰ ਜਾ ਭੈਣ ਸੇਵਾ ਲਾਨੀ ਚਣ ਤਾਂ ਸਾਡੇ ਨਾਲ ਸੰਪਰਕ ਕਰਕੇ ਐਡਰੈੱਸ ਲੈ ਸਕਦੇ ਹਨ ਜੀ🙏🙏
8968558101,9878942737

ਦਲ ਪੰਥ ਵਿਸ਼ਵ ਤੇ ਸੰਗਤ ਜੀ ਦੇ ਸਹਯੋਗ ਨਾਲ 11-2-2024 ਅੱਜ ਮੁਫਤ ਅੱਖਾਂ ਦਾ ਚੈੱਕਅਪ ਤੇ ਮੁਫ਼ਤ ਪੱਟੀ ਦੀ ਸੇਵਾ ਦਾ ਕੈਂਪ ਭੇਡਪੂਰੀ ਸਮਾਣਾ  ਵਿਖ...
11/02/2024

ਦਲ ਪੰਥ ਵਿਸ਼ਵ ਤੇ ਸੰਗਤ ਜੀ ਦੇ ਸਹਯੋਗ ਨਾਲ 11-2-2024 ਅੱਜ ਮੁਫਤ ਅੱਖਾਂ ਦਾ ਚੈੱਕਅਪ ਤੇ ਮੁਫ਼ਤ ਪੱਟੀ ਦੀ ਸੇਵਾ ਦਾ ਕੈਂਪ ਭੇਡਪੂਰੀ ਸਮਾਣਾ ਵਿਖੇ ਲਿਆ ਗਿਆ ਸੀ ਕੈਂਪ ਤੋਂ ਬਾਅਦ Dr.Abhisek Handa ਅਤੇ ਗੁਰਜੀਤ ਸਿੰਘ ਵੱਲੋਂ 8 ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰੇਸ਼ਨ ਵੀ ਕਿਤੇ ਗਏ ਜੀ🙏 ਬਹੁਤ ਬਹੁਤ ਧੰਨਵਾਦ ਸੰਗਤ ਜੀ ਦਾ ਅਤੇ Handa eye care centre team ਦਾ 😇😇

21/01/2024

੧੬ਵੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਾਕਾਲਾ ਸਾਹਿਬ. # #

ਮਾਘੀ ਦਾ ਇਤਿਹਾਸ-ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ। ਇਸ ਜਗ੍ਹਾ ‘ਤੇ ਜੋ 40 ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬ...
14/01/2024

ਮਾਘੀ ਦਾ ਇਤਿਹਾਸ-
ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ। ਇਸ ਜਗ੍ਹਾ ‘ਤੇ ਜੋ 40 ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋ ਕੇ ਬੇਦਾਵਾ ਲਿਖ ਕੇ ਦੇ ਆਏ ਸੀ । ਉਹ 40 ਸਿੰਘ ਮਾਤਾ ਭਾਗ ਕੌਰ ਜੀ ਦੀ ਅਗਵਾਈ ਵਿੱਚ ਮੁਗਲਾਂ ਨਾਲ ਲੜਦੇ ਸ਼ਹੀਦ ਹੋਏ ਸਨ। ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਮੁਕਤੀ ਦਾ ਵਰਦਾਨ ਦਿੱਤਾ ਸੀ। ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ‘ਚ ਮਾਘ ਮਹੀਨੇ ਦੀ ਸੰਗਰਾਂਦ ‘ਤੇ ਮੇਲਾ ਲੱਗਦਾ ਹੈ ਤੇ ਖਿਦਰਾਣੇ ਦੀ ਢਾਬ ਦਾ ਨਾਂ ਉਹਨਾਂ ਚਾਲੀ ਮੁਕਤਿਆਂ ਦੇ ਨਾਮ ਮੁਕਤਸਰ ਸਾਹਿਬ ਹੈ... !!!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
08/01/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

02/01/2024

ਮਿਤੀ 5-1-24 ਦਿਨ ਸ਼ੁੱਕਰਵਾਰ ਧੀਮਾਨ ਧਰਮਸ਼ਾਲਾ ਨੇੜੇ ਸਰਹੰਦੀ ਗੇਟ ਪਟਿਆਲਾ

18/11/2023

🙏ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🏻

ਅਨੰਦਮਈ 🙏🏻🙏🏻

Address

Patiala
147001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+918968558101

Website

Alerts

Be the first to know and let us send you an email when Dal Panth Vishav ਦਲ ਪੰਥ ਵਿਸ਼ਵ posts news and promotions. Your email address will not be used for any other purpose, and you can unsubscribe at any time.

Share