Farida Nagar

Farida Nagar ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਤੇ ਪੰਜਾਬੀ ਬਣੋ..........!!!!!!

ਪਿੰਡ ਫਰੀਦਾ ਨਗਰ is located at 30.05°N 74.74°E.[1] It has an average elevation of 31 metres (1047 ft)

ਪਿੰਡ ਫਰੀਦਾ is situated on the banks of the Canal Apar Bari Doaab.

08/06/2025
08/06/2025
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼ੀ੍ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾ...
27/05/2025

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।

ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼ੀ੍ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਪਿੰਡ ਫਰੀਦਾ ਨਗਰ ਵਿਖੇ 7 ਅਤੇ 8 ਜੂਨ ਨੂੰ ਹਰ ਸਾਲ ਦੀ ਤਰਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਜਰੂਰ ਹਾਜ਼ਰੀ ਲਗਾਉ।

12/04/2025

ਅੱਜ ਮਿਤੀ 12.04.2025 ਨੂੰ ਪਿੰਡ ਫਰੀਦਾ ਨਗਰ, ਪਠਾਨਕੋਟ ਵਿਖੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।ਆਪ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕੇ ਪਿੰਡ ਫਰੀਦਾ ਨਗਰ ਵਿੱਚ ਖਾਲਸਾ ਸਾਜਨਾ ਦਿ...
01/04/2025

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।

ਆਪ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕੇ ਪਿੰਡ ਫਰੀਦਾ ਨਗਰ ਵਿੱਚ ਖਾਲਸਾ ਸਾਜਨਾ ਦਿਵਸ ਸੰਬੰਧੀ ਮਹਾਨ ਕੀਰਤਨ ਦਰਬਾਰ ਤਾਰੀਖ 12.04.2025 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ. ਆਪ ਸਭ ਨੂੰ ਬੇਨਤੀ ਹੈ ਕੇ ਆਪਣੇ ਕੀਮਤੀ ਸਮੇ ਵਿਚੋ ਕੁਛ ਪਲ ਕੱਡ ਕੇ ਇਲਾਹੀ ਬਾਣੀ ਦਾ ਅਨੰਦੁ ਲੈਂਦੇ ਹੋਏ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰੋ.

01/11/2024

हम आपके और आपके परिवार की दिवाली के इस अवसर पर, जीवन में सुख, समृद्धि और शांति की कामना करते हैं। दिवाली की इस खुशियों भरी रात में, आपके जीवन में खुशियों की रोशनी भर जाए। आपके जीवन को इस दिवाली की रोशनी से रोशन करते हुए, आपकी जिंदगी में खुशियों की जगमगाहट हो !
आपको और आपके परिवार को दिवाली की हार्दिक शुभकामनाएँ !!

ਧੰਨ ਧੰਨ ਸ਼ੀ੍ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਪਿੰਡ ਫਰੀਦਾ ਨਗਰ ਵਿਖੇ 8 ਅਤੇ 9 ਜੂਨ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਜਾ ...
26/05/2024

ਧੰਨ ਧੰਨ ਸ਼ੀ੍ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਪਿੰਡ ਫਰੀਦਾ ਨਗਰ ਵਿਖੇ 8 ਅਤੇ 9 ਜੂਨ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਜਰੂਰ ਹਾਜ਼ਰੀ ਲਗਾਉ।

24/03/2024

Address

V. P. O. FARIDA NAGAR
Pathankot
145025

Telephone

+917888368119

Website

Alerts

Be the first to know and let us send you an email when Farida Nagar posts news and promotions. Your email address will not be used for any other purpose, and you can unsubscribe at any time.

Contact The Organization

Send a message to Farida Nagar:

Share